Sarvhitkari Vidya Mandir Majhi

आज श्रीमती संतोष दुलार सर्वहितकारी विद्या मंदिर माझी में श्री कृष्ण जन्म अष्टमी का त्यौहार बड़ी धूमधाम से मनाया गया। शिश...
24/08/2024

आज श्रीमती संतोष दुलार सर्वहितकारी विद्या मंदिर माझी में श्री कृष्ण जन्म अष्टमी का त्यौहार बड़ी धूमधाम से मनाया गया। शिशु वाटिका कक्षाओं के बच्चे राधा जी एवं श्री कृष्ण की भेषभूषा पहन कर स्कूल आए।

24/08/2024
💃 *ਸਾਉਣ ਮਹੀਨਾ ਦਿਨ ਤੀਆਂ ਦੇ ਪਿੱਪਲੀ ਪੀਘਾਂ ਪਾਈਆਂ 💃* ਮੰਗਲਵਾਰ, 6 ਅਗਸਤ 2024 ਨੂੰ, ਸ਼੍ਰੀ ਮਤੀ ਸੰਤੋਸ਼ ਦੁਲਾਰ ਸਰਵਹਿਤਕਾਰੀ ਵਿਦਿਆ ਮੰਦਰ, ...
06/08/2024

💃 *ਸਾਉਣ ਮਹੀਨਾ ਦਿਨ ਤੀਆਂ ਦੇ ਪਿੱਪਲੀ ਪੀਘਾਂ ਪਾਈਆਂ 💃*

ਮੰਗਲਵਾਰ, 6 ਅਗਸਤ 2024 ਨੂੰ, ਸ਼੍ਰੀ ਮਤੀ ਸੰਤੋਸ਼ ਦੁਲਾਰ ਸਰਵਹਿਤਕਾਰੀ ਵਿਦਿਆ ਮੰਦਰ, ਮਾਝੀ ਵਿਖੇ ਸਾਉਣ ਮਹੀਨੇ ਦਾ ਤੀਜ਼ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਸਾਰੀਆਂ ਜਮਾਤਾਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਬਾਲ ਵਰਗ ਅਤੇ ਕਿਸ਼ੋਰ ਵਰਗ ਵਿੱਚ ਮਿਸ ਤੀਜ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥਣਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਬਹੁਤ ਹੀ ਖੂਬਸੂਰਤ ਪਹਿਰਾਵੇ, ਹਾਰ, ਗਹਿਣੇ, ਗੀਤ ਅਤੇ ਗਿੱਧਾ ਆਦਿ ਪੇਸ਼ ਕੀਤੇ। ਤੀਜ ਸਮਾਗਮ ਦੇ ਅੰਤ ਵਿੱਚ ਸਕੂਲ ਅਧਿਆਪਕਾ ਗਗਨਦੀਪ ਕੌਰ, ਰਿਜੂ ਜੈਨ ਅਤੇ ਪ੍ਰਾਚੀ ਜੀ ਨੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਡਾਂਸ ਅਤੇ ਪਹਿਰਾਵੇ ਦਾ ਨਿਰੀਖਣ ਕੀਤਾ, ਪ੍ਰਿੰਸੀਪਲ ਮੈਡਮ ਕਿਰਨ ਗੋਇਲ ਜੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਤੀਜ ਦੀਆਂ ਵਧਾਈਆਂ ਦਿੱਤੀਆਂ।

Today we have organised a quiz based on the monthly magazine named 'Sarvhit Sandesh'. Questions related to general knowl...
03/08/2024

Today we have organised a quiz based on the monthly magazine named 'Sarvhit Sandesh'. Questions related to general knowledge are asked from the four teams. These terms represent our school's four house. All the questions are prepared by our respected principal mam, Mrs. Kirna Rani. At the end, Shaheed Bhagat Singh House's team win this quiz with 75 marks. Congratulations to the winning team and related teachers.

06/07/2024

Address

Nabha Bhawanigarh Road
Sangrur
148026

Alerts

Be the first to know and let us send you an email when Sarvhitkari Vidya Mandir Majhi posts news and promotions. Your email address will not be used for any other purpose, and you can unsubscribe at any time.

Contact The School

Send a message to Sarvhitkari Vidya Mandir Majhi:

Shortcuts

Share

Category