24/08/2024
*10+2 ਤੋਂ ਬਾਅਦ ਬੱਚਿਆਂ ਨੂੰ ਵਿਹਲੇ ਨਾ ਬਿਠਾਓ, ਅੱਗੇ ਪੜ੍ਹਾਓ*
ਜੇ ਤੁਹਾਨੂੰ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਾਉਣ ਵਿਚ ਕੋਈ ਮੁਸ਼ਕਲ ਆ ਰਹੀ ਹੈ, ਤਾਂ ਮਾਲਵਾ ਕਾਲਜ ਬੌਂਦਲੀ-ਸਮਰਾਲਾ ਵਿਚ ਪਹੁੰਚੋ, ਆਪਣੀਆਂ ਮੁਸ਼ਕਲਾਤਾਂ ਬਾਰੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਿੰਦਰ ਕੌਰ ( +91 98555 11790) ਜਾਂ ਡੀਨ ਅਕਾਦਮਿਕ ਡਾ. ਕੁਲਵਿੰਦਰ ਕੌਰ (+91 98726 16731) ਜਾਂ ਡੀਨ ਸਟੂਡੈਂਟਸ ਵੈਲਫ਼ੇਅਰ ਡਾ. ਹਰਿੰਦਰ ਜੀਤ ਸਿੰਘ ਕਲੇਰ ਨੂੰ ਦੱਸੋ। ਉਹ ਤੁਹਾਡੀ ਹਰ ਸੰਭਵ ਮਦਦ ਕਰਨਗੇ।
ਤੁਸੀਂ ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੂੰ ਵੀ ਆਪਣੇ ਬੱਚਿਆਂ ਦੀਆਂ ਪੜ੍ਹਾਈ ਸਬੰਧੀ ਆ ਰਹੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਮਿਲ ਸਕਦੇ ਹੋ।
ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ/ਮੈਂਬਰ ਸਾਹਿਬਾਨ ਦੇ ਨਾਮ ਹੇਠਾਂ ਲਿਖੇ ਅਨੁਸਾਰ ਹਨ:
ਕਮਾਂਡੈਂਟ ਸ. ਰਸਪਾਲ ਸਿੰਘ ਚਾਹਲ ਸਰਪ੍ਰਸਤ ਕਾਲਜ ਪ੍ਰਬੰਧਕ ਕਮੇਟੀ ਸਾਹਮਣੇ ਕਮਲ ਫਿਲਿੰਗ ਸਟੇਸ਼ਨ ਸਮਰਾਲਾ
ਸ. ਆਲਮਦੀਪ ਸਿੰਘ ਮੱਲ ਮਾਜਰਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਮਰਾਲਾ
ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ (ਸਿਵਲ ਕੋਰਟ ਸਮਰਾਲਾ)
ਸ ਹਰਪਾਲ ਸਿੰਘ ਢਿੱਲੋਂ (ਆੜਤੀ ਅਤੇ ਦਾਨੀ) ਸਮਰਾਲਾ
ਐਡਵੋਕੇਟ ਅਨਿਲ ਗੁਪਤਾ (ਸਿਵਲ ਕੋਰਟ ਸਮਰਾਲਾ)
ਸ੍ਰੀ ਪਦਮ ਜੈਨ (ਬਿਜ਼ਨਸ ਮੈਨ ਅਤੇ ਦਾਨੀ) ਸਮਰਾਲਾ
ਡਾਕਟਰ ਪ੍ਰਮਿੰਦਰ ਸਿੰਘ ਬੈਨੀਪਾਲ (ਸਾਬਕਾ ਪ੍ਰਿੰਸੀਪਲ ਅਤੇ ਲੇਖਕ) ਸਮਰਾਲਾ
ਸ. ਦਿਲਮੋਹਨ ਸਿੰਘ (ਵਿਦਿਆ ਦਾਨੀ) ਬੌਂਦਲੀ
ਸ੍ਰੀ ਕਮਲਜੀਤ ਨਿੰਨੀ (ਸਮਾਜ ਸੇਵੀ ਅਤੇ ਖੇਡ ਪ੍ਰੋਮੋਟਰ) ਬੌਂਦਲੀ
ਤੁਸੀਂ ਕਾਲਜ ਸਟਾਫ ਦੇ ਨਿਮਨਲਿਖਤ ਮੈਂਬਰਾਂ ਨਾਲ ਵੀ ਸੰਪਰਕ ਕਰ ਸਕਦੇ ਹੋ:
ਪ੍ਰੋ ਜਗਦੀਪ ਸਿੰਘ ਮੈਥ ਅਤੇ ਸਾਇੰਸ
ਡਾ. ਰੰਜਨ ਗਰਗ ਹਿਉਮੈਨਿਟੀਜ਼
ਪ੍ਰੋ ਭੁਪਿੰਦਰ ਕੌਰ ਕਾਮਰਸ
ਪ੍ਰੋ ਪ੍ਰਦੀਪ ਕੌਰ
ਪ੍ਰੋ ਇੰਦਰਜੀਤ ਸਿੰਘ ਮਾਂਗਟ ਫਿਜਿਕਸ
ਪ੍ਰੋ ਅਮਨਪ੍ਰੀਤ ਕੌਰ ਕੰਪਿਊਟਰ ਅਤੇ ਆਈ.ਟੀ.
ਪ੍ਰੋ ਨਿਰਵੈਰ ਸਿੰਘ ਕੈਮਿਸਟਰੀ
ਪ੍ਰੋ ਹਰਮੀਤ ਸਿੰਘ ਲਾਇਬ੍ਰੇਰੀਅਨ
ਪ੍ਰੋ ਇਮਰੋਜ਼ ਪ੍ਰੀਤ ਸਿੰਘ ਮੈਥੇਮੈਟਿਕਸ
ਕਾਲਜ ਵਿਚ ਦਾਖਲਾ ਕੁੱਝ ਦਿਨ ਹੋਰ ਖੁਲ੍ਹਾ ਹੈ। ਅੱਜ ਹੀ ਕਾਲਜ ਪਹੁੰਚੋ ਜਾਂ ਆਪਣੇ ਫ਼ਰਜ਼ੰਦ ਨੂੰ ਕਾਲਜ ਭੇਜ ਕੇ ਵਧੇਰੇ ਜਾਣਕਾਰੀ ਹਾਸਲ ਕਰੋ। ਬੱਚਿਆਂ ਨੂੰ ਵਿਹਲੇ ਨਾ ਬੈਠਣ ਦਿਓ, ਪੜ੍ਹਨ ਲਾਓ।
ਬਲਬੀਰ ਸਿੰਘ ਰਾਜੇਵਾਲ
ਪ੍ਰਧਾਨ
ਮਾਲਵਾ ਐਜੂਕੇਸ਼ਨ ਕੌਂਸਲ