Dharmpal Singh

Dharmpal  Singh Contact information, map and directions, contact form, opening hours, services, ratings, photos, videos and announcements from Dharmpal Singh, Samrala.

23/11/2024

ਨਗਰ ਪੰਚਾਇਤ, ਨਗਰ ਕੌਂਸਲ ਚੋਣਾਂ ਬਾਰੇ ਨੋਟੀਫਿਕੇਸ਼ਨ ਜ਼ਾਰੀ ਹੋ ਗਿਆ ਹੈ, ਸ਼ਾਇਦ ਇਹ ਚੋਣਾਂ ਦਸੰਬਰ ਦੇ ਅਖੀਰ ਵਿੱਚ ਹੋਣ, ਮੇਰੀ ਸਰਕਾਰ ਅਤੇ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਕਿ ਦਸੰਬਰ ਮਹੀਨਾ ਸਿੱਖ ਕੌਮ ਲਈ ਵੈਰਾਗਮਈ ਹੁੰਦਾ ਹੈ, ਸ਼ਹੀਦੀ ਦਿਹਾੜਿਆ ਨੂੰ ਮੁੱਖ ਰੱਖ ਕੇ ਸਮਾਂ ਨਿਸ਼ਚਿਤ ਕੀਤਾ ਜਾਵੇ। ਇਨ੍ਹਾਂ ਦਿਨਾਂ ਵਿੱਚ ਕੋਈ ਚੋਣ ਨਾ ਰੱਖੀ ਜਾਵੇ 🙏

20/09/2024
12/01/2024

ਆਪਣੀ ਜਾਚੇ ਤਾਂ ਉਹ ਵੱਡੇ ਘਰ ਜਾਂਦਾ ਹੈ
ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ

ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ
ਬੇਸ਼ਰਮਾਂ ਦਾ ਨੀਂਵੀਂ ਪਾ ਕੇ ਸਰ ਜਾਂਦਾ ਹੈ

ਮਾਂ ਬੋਲੀ, ਮਾਂ ਜਾਣਨੀ, ਧਰਤੀ ਮਾਤਾ ਕੋਲੋਂ
ਟੁੱਟ ਕੇ ਬੰਦਾ ਮਰਦਾ-ਮਰਦਾ ਮਰ ਜਾਂਦਾ ਹੈ

ਬਹੁਤੀ ਵਾਰੀ ਜਾਗਦਿਆਂ ਨਹੀਂ ਹਿੰਮਤ ਪੈਂਦੀ
ਸੁਪਨੇ ਅੰਦਰ ਜੋ ਕੁਝ ਬੰਦਾ ਕਰ ਜਾਂਦਾ ਹੈ

ਰੱਬਾ ਰੱਬਾ ਕੂਕਦਿਆਂ ਪਿੰਡ ਮਰ ਚੱਲੇ ਨੇ
ਕਾਲਾ ਬੱਦਲ ਸ਼ਹਿਰਾਂ ਉੱਤੇ ਵ੍ਹਰ ਜਾਂਦਾ ਹੈ

ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ
ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ

ਉੱਚੀ ਉੱਚੀ ਬੋਲ ਰਿਹਾ ਏਂ , ਇਹ ਨਾ ਭੁੱਲੀਂ
ਦਿਲ ਮਾਸੂਮ ਪਰਿੰਦਾ , ਏਦਾਂ ਡਰ ਜਾਂਦਾ ਹੈ

-ਗੁਰਭਜਨ ਗਿੱਲ ✍🏻🌷🌿

08/12/2023
ਅਖੌਤੀ ਬਾਬਿਆਂ ਨੇ ਸਾਨੂੰ ਬਰਬਾਦ ਕਰ ਕੇ ਰੱਖ ਦਿੱਤਾ। ਸਿੱਖੀ ਬਾਣੇ ਵਿੱਚ ਲੁਕੇ ਚੋਰਾਂ ਨੂੰ ਕੌਣ ਬੇਨਕਾਬ ਕਰੇ ਗਾ। ਅਸੀਂ ਗੈਰ ਅੰਮ੍ਰਿਤਧਾਰੀ ਲੋਕਾ...
06/10/2023

ਅਖੌਤੀ ਬਾਬਿਆਂ ਨੇ ਸਾਨੂੰ ਬਰਬਾਦ ਕਰ ਕੇ ਰੱਖ ਦਿੱਤਾ। ਸਿੱਖੀ ਬਾਣੇ ਵਿੱਚ ਲੁਕੇ ਚੋਰਾਂ ਨੂੰ ਕੌਣ ਬੇਨਕਾਬ ਕਰੇ ਗਾ। ਅਸੀਂ ਗੈਰ ਅੰਮ੍ਰਿਤਧਾਰੀ ਲੋਕਾਂ ਨੂੰ ਮੰਦਾ ਬੋਲਦੇ ਹਾਂ, ਹੁਣ ਇਹਨਾਂ ਬਾਰੇ ਕੀ ਵਿਚਾਰ ਹੈ। ਤੁਹਾਡਾ ਪਹਿਰਾਵਾ ਨੀ, ਤੁਹਾਡੇ ਕੰਮ ਤੁਹਾਨੂੰ ਉੱਚਾ ਕਰਦੇ ਨੇ।

16 ਅਗਸਤ ਸਾਡਾ ਅੱਜ ਵੀ ਕੋਈ ਘਰ ਨਹੀਂ ਸੀ।
16/08/2023

16 ਅਗਸਤ ਸਾਡਾ ਅੱਜ ਵੀ ਕੋਈ ਘਰ ਨਹੀਂ ਸੀ।

ਬਹੁਤ ਵਧੀਆ ਉਪਰਾਲਾ ਵੀਰ ਦਾ
20/05/2023

ਬਹੁਤ ਵਧੀਆ ਉਪਰਾਲਾ ਵੀਰ ਦਾ

ਬਾਪੂ ਜੀ ਤੇ ਬੀਬੀ ਜੀ ਜੋ ਕਿ  #ਸਬਜ਼ੀ ਵੇਚਣ ਦਾ ਕੰਮ ਕਰਦੇ ਹਨ ਸਬਜ਼ੀ ਵੀ ਆਪਣੇ  #ਖੇਤ ਦੀ ਉਗਾਉਂਦੇ ਹਨ ਬਿਨਾਂ  #ਕੈਮੀਕਲ ਤੋਂ , ਇਸ ਉਮਰ ਵਿਚ ਵ...
17/05/2023

ਬਾਪੂ ਜੀ ਤੇ ਬੀਬੀ ਜੀ ਜੋ ਕਿ #ਸਬਜ਼ੀ ਵੇਚਣ ਦਾ ਕੰਮ ਕਰਦੇ ਹਨ ਸਬਜ਼ੀ ਵੀ ਆਪਣੇ #ਖੇਤ ਦੀ ਉਗਾਉਂਦੇ ਹਨ ਬਿਨਾਂ #ਕੈਮੀਕਲ ਤੋਂ , ਇਸ ਉਮਰ ਵਿਚ ਵੀ ਆਪਣੀ ਮਿਹਨਤ ਕਰਦੇ ਹਨ , ਆਓ ਹੋਰ ਹੌਸਲਾ ਬੁਲੰਦ ਕਰੀਏ #ਮੂਸਾ ਰੋਡ ਤੋਂ #ਤਲਵੰਡੀ ਰੋਡ ਤੇ, ਨੇੜੇ ਦੇ ਜਰੂਰੁ ਖਰੀਦਦਾਰੀ ਕਰਿਆ ਕਰੋ
#ਪੰਜਾਬ #ਤਲਵੰਡੀ #ਮੂਸਾ #ਤਲਵੰਡੀ #ਸਬਜ਼ੀ #ਕਿਸਾਨ

Address

Samrala

Telephone

+917644800011

Website

Alerts

Be the first to know and let us send you an email when Dharmpal Singh posts news and promotions. Your email address will not be used for any other purpose, and you can unsubscribe at any time.

Shortcuts

Share