08/09/2026
*8th Sept 2026 Teacher's Day celebration by Shri Sandeep Kumar Goyal Ji (Kullaran wale) and ex chairman of improvement trust - Shri Ashok Kumar Moudgil Ji*
ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਦਰਸ਼ਨ
ਮਿੱਤਲ ਜੀ,ਸਮੂਹ ਕਮੇਟੀ ਮੈਂਬਰ ਤੇ ਪ੍ਰਿੰਸੀਪਲ ਸੁਨੀਤਾ ਰਾਣੀ ਗਰਗ ਜੀ ਦੀ ਅਗਵਾਈ ਵਿੱਚ ਟੀਚਰ ਡੇ ਮਨਾਇਆ ਗਿਆ। ਪ੍ਰਿੰਸੀਪਲ ਸੁਨੀਤਾ ਰਾਣੀ ਗਰਗ ਜੀ ਨੇ ਪ੍ਰਧਾਨ ਸ਼੍ਰੀ ਦਰਸ਼ਨ ਮਿੱਤਲ ਜੀ ਤੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਜਿਸ ਵਿੱਚ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੇ ਅੱਠ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ
1. ਪ੍ਰਿੰਸੀਪਲ ਮੈਡਮ ਸੁਨੀਤਾ ਰਾਣੀ ਗਰਗ ਜੀ
2. ਮੈਡਮ ਮੋਨਿਕਾ ਸਿੰਘਲਾ
3. ਮੈਡਮ ਰੇਖਾ ਰਾਨੀ
4. ਮੈਡਮ ਸ਼ਕੁੰਤਲਾ
5. ਮੈਡਮ ਅਨੀਤਾ ਰਾਣੀ
6. ਮੈਡਮ ਅੰਜੂ ਬਾਲਾ
7. ਮੈਡਮ ਪਿੰਕੀ ਰਾਨੀ
8. ਮਿਸਟਰ ਦੀਪਾਂਸ਼ੂ