MPS School Samana

MPS School Samana School Education

Diwali celebration in our school
23/10/2022

Diwali celebration in our school

ਅੱਜ ਮਾਡਲ ਪਬਲਿਕ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਵਿੱਚ 8 ਵਾਂ ਅੰਤਰ - ਰਾਸ਼ਟਰੀ ਯੋਗਾ ਡੇ ਕੈਂਪ ਦਾ ਆਯੋਜਨ ਸਥਾਨਕ ਆਯੁਰਵੈਦਿਕ ਡਿਸਪੈਂਸਰ...
21/06/2022

ਅੱਜ ਮਾਡਲ ਪਬਲਿਕ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਵਿੱਚ 8 ਵਾਂ ਅੰਤਰ - ਰਾਸ਼ਟਰੀ ਯੋਗਾ ਡੇ ਕੈਂਪ ਦਾ ਆਯੋਜਨ ਸਥਾਨਕ ਆਯੁਰਵੈਦਿਕ ਡਿਸਪੈਂਸਰੀ ਦੁਆਰਾ ਸਕੂਲ ਪ੍ਰਬੰਧਕ ਕਮੇਟੀ ਅਤੇ ਸਕੂਲ ਸਟਾਫ ਦੀ ਸਹਾਇਤਾ ਨਾਲ ਕੀਤਾ ਗਿਆ। ਇਸ ਕੈਂਪ ਵਿੱਚ ਸਕੂਲ ਦੇ ਬੱਚਿਆਂ,ਅਧਿਆਪਕਾਂ ਅਤੇ ਬਾਹਰ ਤੋਂ ਭਾਗ ਲੈਣ ਵਾਲਿਆਂ ਸਮੇਤ, ਇਸ ਖਰਾਬ ਮੌਸਮ ਦੇ ਬਾਵਜੂਦ 100 ਤੋਂ ਜਿਆਦਾ ਯੋਗਾ ਕਰਨ ਵਾਲੇ ਹਾਜ਼ਰ ਹੋਏ।ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਾਨਯੋਗ ਐਮ ਐਲ ਏ ਸਰਦਾਰ ਚੇਤਨ ਸਿੰਘ ਜੀ ਜੌੜਾਮਾਜਰਾ,ਐਸ ਡੀ ਐਮ ਸਾਹਿਬ ਸਮਾਣਾ,ਤਹਿਸੀਲਦਾਰ ਸਾਹਿਬ ਸਮਾਣਾ ਅਤੇ ਐੱਸ ਐਮ ਓ ਸਾਹਿਬ ਸਮਾਣਾ ਨੇ ਸਿਰਕਤ ਕੀਤੀ।ਸਕੂਲ ਪ੍ਰਿੰਸੀਪਲ ਸ੍ਰੀ ਸਾਲਿਗ ਰਾਮ ਦੱਤ ਨੇ ਕੈਂਪ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਅਤੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਪੱਤਰਕਾਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਕੈਂਪ ਦੀ ਸਮਾਪਤੀ ਉਪਰੰਤ ਆਯੁਰਵੈਦਿਕ ਡਿਸਪੈਂਸਰੀ ਵੱਲੋਂ ਸਾਰਿਆਂ ਨੂੰ ਕੇਲੇ ਅਤੇ ਵੇਰਕਾ ਦੇ ਦੁੱਧ ਦੀ ਬੋਤਲ ਰਿਫਰੈਸ਼ਮੈਂਟ ਦੇ ਤੌਰ ਤੇ ਦਿੱਤੀ ਗਈ, ਜਿਸ ਦੀ ਸ਼ੁਰੂਆਤ ਮਾਨਯੋਗ ਐਮ ਐਲ ਏ ਸਾਹਿਬ ਅਤੇ ਮਾਨਯੋਗ ਐਸ ਡੀ ਐਮ ਸਾਹਿਬ ਨੇ ਕੀਤੀ।ਆਯੁਰਵੈਦਿਕ ਡਿਸਪੈਂਸਰੀ ਵੱਲੋਂ ਆਏ ਮਾਨਯੋਗ ਮੁੱਖ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਕੈਂਪ ਬਹੁਤ ਹੀ ਸਾਂਤ ਮਾਹੌਲ ਵਿੱਚ ਸਫਲਤਾ ਪੂਰਵਕ ਸੰਪੰਨ ਹੋਇਆ।

30/12/2021

Ram Ram ji

Address

Samana

Website

Alerts

Be the first to know and let us send you an email when MPS School Samana posts news and promotions. Your email address will not be used for any other purpose, and you can unsubscribe at any time.

Shortcuts

Share