P.G. Department of Botany

P.G. Department of Botany P.G. DEPARTMENT OF BOTANY, SRI GURU TEG BAHADUR KHALSA COLLEGE SRI ANANDPUR SAHIB

27/12/2024
26/12/2024

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਜੂਨੀਅਰ ਸਟੇਟ ਖੇਡਾਂ ਜੋ 25.12.2024 ਨੂੰ ਫਾਜ਼ਿਲਕਾ ਵਿਖੇ ਹੋਈਆਂ, ਵਿੱਚ ਰੋਪੜ ਜ਼ਿਲ੍ਹੇ ਦੀ ਕੱਬਡੀ ਨੈਸ਼ਨਲ ਸਟਾਇਲ ਟੀਮ ਵਿਚ ਕਾਲਜ ਦੀਆਂ ਚਾਰ ਖਿਡਾਰਨਾਂ ( ਲਵਪ੍ਰੀਤ ਕੌਰ, ਸਤਵਿੰਦਰ ਕੌਰ, ਹਰਪ੍ਰੀਤ ਕੌਰ, ਸੁਖਪ੍ਰੀਤ ਕੌਰ) ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੇ ਫ਼ਾਈਨਲ ਮੈਚ ਵਿੱਚ ਫਾਜ਼ਿਲਕਾ ਜ਼ਿਲ੍ਹੇ ਨੂੰ ਹਰਾ ਕੇ "ਗੋਲਡ ਮੈਡਲ" ਜਿੱਤਿਆ । ਇਨ੍ਹਾਂ ਖਿਡਾਰਨਾਂ ਦੀ ਬਾ-ਕਮਾਲ ਪ੍ਰਾਪਤੀ ਲਈ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਖਿਡਾਰਨਾਂ ਦੇ ਮਾਪਿਆਂ, ਕੋਚ ਸਾਹਿਬਾਨ, ਕਾਲਜ ਦੇ ਖੇਡ ਵਿਭਾਗ ਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਕਾਲਜ ਦੀਆਂ ਖਿਡਾਰਨਾਂ ਨੇ ਜਿੱਥੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਹੀ ਸੂਬੇ, ਆਪਣੇ ਇਲਾਕੇ ਤੇ ਮਾਪਿਆਂ ਦਾ ਨਾਂ ਵੀ ਰੌਸ਼ਨ ਕੀਤਾ ਹੈ।

09/06/2024

Start Date of Admission 15-05-2024
End Date of Admission 25-06-2024

Admission Open 2024-25

B. Sc (Hons) Chemistry
B. Voc Pharmaceutical Chemistry
B. Sc. (Non-Medical/ Medical )
M. Sc. Chemistry

07/05/2024

Registration / Admission Open 2024-25

MA History

Sri Guru Teg Bahadur Khalsa College
Sri Anandpur Sahib

13/01/2024

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਆਪ ਸਭ ਨੂੰ ਖੁਸ਼ੀਆਂ ਦੇ ਤਿਓਹਾਰ ਲੋਹੜੀ ਦੀਆਂ ਲੱਖ-ਲੱਖ ਮੁਬਾਰਕਾਂ।

💐 💐💐💐

Department of Botany, Sri Guru Teg Bahadur Khalsa College, Sri Anandpur Sahib, organized an invited lecture on “Tree Hea...
14/02/2023

Department of Botany, Sri Guru Teg Bahadur Khalsa College, Sri Anandpur Sahib, organized an invited lecture on “Tree Health for Sustainable Green Cover” under the DBT Star Status. The lecture was delivered by Dr. Manish Kapoor, Professor and HOD, Department of Botany, Punjabi University, Patiala. Dr. Manish Kapoor explained different techniques to study the health of trees and emphasized the importance of healthy trees for green cover and growth. Principal, Dr. Jasvir Singh honored the invited resource person.

Address

Rupnagar
140118

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+917986616044

Website

Alerts

Be the first to know and let us send you an email when P.G. Department of Botany posts news and promotions. Your email address will not be used for any other purpose, and you can unsubscribe at any time.

Contact The School

Send a message to P.G. Department of Botany:

Shortcuts

Share

Category