Bhangu Karanvir Singh

Bhangu Karanvir Singh ਉਹਨਾਂ ਨੇ ਸੂਰਜ 'ਤੇ ਕਾਬਜ਼ ਹੋਣ ਦਾ ਦਾਅਵਾ ਕੀਤ?

10/08/2020

ਜਾਣਾ ਤਾਂ ਇੱਕ ਨਾ ਇੱਕ ਦਿਨ ਸਾਰਿਆਂ ਨੇ ਹੈ, ਪਰ ਕਈ ਸਖ਼ਸ਼ ਅਜਿਹੇ ਹੁੰਦੇ ਹਨ ਜਿਹਨਾਂ ਦਾ ਘਾਟਾ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਮੇਰੇ ਨਾਨਾ ਜੀ ਸ. ਹਰੀ ਸਿੰਘ ਜ਼ੀਰਾ ਦੇ ਬੇਦਾਗ਼ ਅਤੇ ਸਧਾਰਨ ਜੀਵਨ ਦਾ ਮੇਰੇ 'ਤੇ ਬਹੁਤ ਡੂੰਘਾ ਅਸਰ ਰਿਹਾ ਹੈ। ਉਹਨਾਂ ਦੇ ਤੁਰ ਜਾਣ ਨਾਲ਼ ਇੱਕ ਵਾਰ ਤਾਂ ਨਾਨਕਾ ਘਰ ਸੁੰਨਾ-ਸੁੰਨਾ ਹੋ ਗਿਆ। ਉਹਨਾਂ ਦੇ ਉਹ ਬੋਲ ਮੈਨੂੰ ਕਦੀ ਨਹੀਂ ਭੁੱਲਦੇ ਕਿ ਬੇਟਾ ਇੰਨਸਾਨ ਉਹ ਹੀ ਸਫਲ ਹੁੰਦੇ ਨੇ ਜਿਹੜੇ ਸਿਧਾਂਤਾਂ ਤੇ ਖੜੇ ਰਹਿ ਸਧਾਰਨ ਜੀਵਨ ਜਿਉੰਦਿਆਂ ਲੋਕਾਂ ਦੇ ਹਰੇਕ ਦੁੱਖ ਸੁੱਖ ਵਿੱਚ ਉਹਨਾਂ ਦਾ ਸਹਾਰਾ ਬਣਕੇ ਅਪਣਾ ਫ਼ਰਜ਼ ਨਿਭਾਉਣ।

ਮੇਰੇ ਜੀਵਨ ਦੀ ਤਾਂ ਸ਼ੁਰੂਆਤ ਹੀ ਉਹਨਾਂ ਦੀ ਦਿੱਤੀ ਗੁੜਤੀ ਨਾਲ਼ ਹੋਈ ਹੈ। ਮੈਨੂੰ ਉੰਗਲ ਫੜਕੇ ਤੁਰਨਾ ਸਿਖਾਇਆ ਅਤੇ ਚੰਗੇ ਬੁਰੇ ਦੀ ਪਰਖ ਕਰਨੀ ਵੀ ਸਿਖਾਈ।

ਮੈਨੂੰ ਉਹਨਾਂ ਦੇ ਚਲੇ ਜਾਣ ਦਾ ਬਹੁਤ ਨਿੱਜੀ ਘਾਟਾ ਪਿਆ ਹੈ।
ਖ਼ੈਰ ! ਵਾਹਿਗੁਰੂ ਨਾਨਾ ਜੀ ਨੂੰ ਅਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਸਾਨੂੰ ਉਹਨਾਂ ਦੇ ਪੂਰਨਿਆਂ ਉੱਤੇ ਚੱਲਣ ਦਾ ਬਲ ਬਖ਼ਸਣ।

14/07/2019
06/03/2019
ਸਾਡਾ ਹੱਕ ਰੈਲੀ SOI
02/03/2019

ਸਾਡਾ ਹੱਕ ਰੈਲੀ SOI

ਕੈਪਟਨ ਸਰਕਾਰ ਦੀ ਨਵੀਂ Campaign for Lok Sabha Election“ਮੈਂ ਮੰਤਰੀ ਬੋਲਦਾ”
26/02/2019

ਕੈਪਟਨ ਸਰਕਾਰ ਦੀ ਨਵੀਂ Campaign for Lok Sabha Election

“ਮੈਂ ਮੰਤਰੀ ਬੋਲਦਾ”

Address

Rupnagar
140112

Telephone

8728082000

Website

Alerts

Be the first to know and let us send you an email when Bhangu Karanvir Singh posts news and promotions. Your email address will not be used for any other purpose, and you can unsubscribe at any time.

Shortcuts

Share