GPS Bara Pind Lower-Kiratpur Sahib

GPS Bara Pind Lower-Kiratpur Sahib GPS BARA PIND LOWER
Block-Kiratpur Sahib(Rupnagar)
School Incharge- Payal Rani (ETT Teacher)

28/03/2026
ਅੱਜ ਮਿਤੀ 28/03/2026 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬੜਾ ਪਿੰਡ ਲੋਅਰ ਵਿਖੇ  ਸਲਾਨਾ ਇਨਾਮ ਵੰਡ ਸਮਾਰੋਹ, ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਦੀ ਗ੍ਰੈ...
28/03/2026

ਅੱਜ ਮਿਤੀ 28/03/2026 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬੜਾ ਪਿੰਡ ਲੋਅਰ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ, ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਅਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਇਸ ਮੌਕੇ ਤੇ ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਯੂ ਕੇ ਜ਼ੀ ਤੋਂ ਪਹਿਲੀ ਕਲਾਸ ਵਿੱਚ ਪ੍ਰਮੋਟ ਹੋਏ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਵਿਦਿਆਰਥੀਆਂ ਦੇ ਮਾਤਾ ਪਿਤਾ , ਪਾਇਲ ਰਾਣੀ (ਸਕੂਲ ਇੰਚਾਰਜ) ਅਤੇ smc ਮੈਂਬਰ ਹਾਜ਼ਿਰ ਸਨ।

ਅੱਜ 20/12/2025 ਦਿਨ ਸ਼ਨੀਵਾਰ ਨੂੰ ਸਕੂਲ ਵਿੱਚ ਮੈਗਾ PTM ਕਾਰਵਾਈ ਗਈ। ਜਿਸ ਵਿਚ ਸਾਰੇ ਮਾਪੇ,smc ਮੈਬਰ ਸਹਿਬਾਨ ਸਕੂਲ ਵਿੱਚ ਪਹੁੰਚੇ ।
20/12/2025

ਅੱਜ 20/12/2025 ਦਿਨ ਸ਼ਨੀਵਾਰ ਨੂੰ ਸਕੂਲ ਵਿੱਚ ਮੈਗਾ PTM ਕਾਰਵਾਈ ਗਈ। ਜਿਸ ਵਿਚ ਸਾਰੇ ਮਾਪੇ,smc ਮੈਬਰ ਸਹਿਬਾਨ ਸਕੂਲ ਵਿੱਚ ਪਹੁੰਚੇ ।

19/11/2025

ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 350ਵੇਂ ਦਿਵਸ ਨੂੰ ਸਮਰਪਿਤ।

18/11/2025

ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ।

17/11/2025
Children day celebrate
17/11/2025

Children day celebrate

17/11/2025

ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਦੀ 350 ਵੇ ਸ਼ਹੀਦੀ ਦਿਵਸ ਨੂੰ ਸਮਰਪਿਤ।

ਪਹਿਲਾ ਸਕੂਲ , ਵਿਦਿਆਰਥੀ ਅਤੇ ਨਾਲ ਦੇ ਸਾਥੀ ਅਧਿਆਪਕ ਹਮੇਸ਼ਾਂ ਯਾਦ ਰਹਿੰਦੇ ਹਨ। ਅੱਜ ਨਮ ਅੱਖਾਂ ਨਾਲ ਸਕੂਲ ਤੋਂ ਵਿਦਾ ਹੋਇਆ। ਪਰ ਬਹੁਤ ਸਾਰੀਆਂ ...
10/09/2025

ਪਹਿਲਾ ਸਕੂਲ , ਵਿਦਿਆਰਥੀ ਅਤੇ ਨਾਲ ਦੇ ਸਾਥੀ ਅਧਿਆਪਕ ਹਮੇਸ਼ਾਂ ਯਾਦ ਰਹਿੰਦੇ ਹਨ। ਅੱਜ ਨਮ ਅੱਖਾਂ ਨਾਲ ਸਕੂਲ ਤੋਂ ਵਿਦਾ ਹੋਇਆ। ਪਰ ਬਹੁਤ ਸਾਰੀਆਂ ਯਾਦਾਂ , ਪਿਆਰ , ਸ਼ੁਭਕਾਮਨਾਵਾਂ ਨਾਲ ਲੈ ਕੇ ਜਾ ਰਿਹਾ ਹਾਂ । ਇਹ ਯਾਦਾਂ ਹਮੇਸ਼ਾ ਮੇਰੇ ਨਾਲ ਰਹਿਣਗੀਆਂ । ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ । ਜੇਕਰ ਕਦੇ ਗਲਤੀ ਨਾਲ ਕਿਸੇ ਨੂੰ ਮਾੜਾ ਚੰਗਾ ਬੋਲ ਹੋ ਗਿਆ ਹੋਵੇ , ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ , ਤਾਂ ਮਾਫ ਕਰ ਦੇਣਾ ।
ਭਵਿੱਖ ਵਿੱਚ ਕਦੇ ਵੀ ਕੋਈ ਲੋੜ ਹੋਵੇ ਤਾਂ ਸੇਵਾ ਦਾ ਮੌਕਾ ਜਰੂਰ ਦੇਣਾ ।
ਅੰਤ ਵਿੱਚ ਇਹ ਹੀ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਤੇ ਚੜਦੀ ਕਲਾ ਬਖਸ਼ੇ।
ਦਾਨਿਸ਼ ਭੱਟੀ…

Address

Village Bara Pind P. O Bharatgarh
Rupnagar
140114

Opening Hours

Monday 8:30am - 2:30pm
Tuesday 8:30am - 2:30pm
Wednesday 8:30am - 2:30pm
Thursday 8:30am - 2:30pm
Friday 8:30am - 2:30pm
Saturday 8:30am - 2:30pm

Telephone

+919855670537

Website

Alerts

Be the first to know and let us send you an email when GPS Bara Pind Lower-Kiratpur Sahib posts news and promotions. Your email address will not be used for any other purpose, and you can unsubscribe at any time.

Contact The School

Send a message to GPS Bara Pind Lower-Kiratpur Sahib:

Shortcuts

Share

Category