Govt. Senior Secondary Smart School, Makrauna Kalan -Roopnagar

Govt. Senior Secondary Smart School, Makrauna Kalan -Roopnagar Contact information, map and directions, contact form, opening hours, services, ratings, photos, videos and announcements from Govt. Senior Secondary Smart School, Makrauna Kalan -Roopnagar, Education, Rupnagar.

 .nic.in   Skill Workshop at GSSS MAKRAUNA KALANਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਵਾਤਾਵਰਨਣ ਸਿੱਖਿਆ ਪ੍ਰੋਗਰਾਮਾਂ ਦੀ...
03/02/2026

.nic.in


Skill Workshop at GSSS MAKRAUNA KALAN

ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਵਾਤਾਵਰਨਣ ਸਿੱਖਿਆ ਪ੍ਰੋਗਰਾਮਾਂ ਦੀ ਚੱਲ ਰਹੀ ਮਿਸ਼ਨ ਲਾਈਫ ਲੜੀ ਤਹਿਤ ਬਲਾਕ ਨੋਡਲ ਅਫ਼ਸਰ/ਪ੍ਰਿੰਸੀਪਲ ਸ:ਬਲਵੰਤ ਸਿੰਘ ਜੀ ਅਤੇ ਸਕੂਲ ਦੇ ਈਕੋ ਕਲੱਬ ਇੰਚਾਰਜ ਸ. ਰਣਧੀਰ ਸਿੰਘ ਦੀ ਅਗਵਾਈ ਵਿਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਕੜੌਨਾਂ ਕਲਾਂ ਬਲਾਕ ਸ਼੍ਰੀ ਚਮਕੌਰ ਸਾਹਿਬ ਇੱਕ ਵਾਤਾਵਰਨ ਜਾਗਰੂਕਤਾ ਸੰਬੰਧੀ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ।
ਇਸ ਸਕੂਲ ਪੱਧਰੀ ਪ੍ਰਭਾਵਸ਼ਾਲੀ ਵਾਤਾਵਰਨ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਵਿਚ ਬਲਾਕ ਵਾਤਾਵਰਣ ਕੋਆਰਡੀਨੇਟਰ ਸ੍ਰੀ ਵਿਵੇਕ ਕੁਮਾਰ (ਸ਼੍ਰੀ ਚਮਕੌਰ ਸਾਹਿਬ) ਨੇ ਵਿਸ਼ੇਸ ਤੌਰ ਤੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਅਜੋਕੇ ਵਾਤਾਵਰਨ ਨੂੰ ਕਿਵੇਂ ਸਾਫ ਰੱਖਿਆ ਜਾ ਸਕਦਾ ਸੰਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਇਸ ਦੇ ਨਾਲ ਵਿਸ਼ਵ ਪੱਧਰੀ ਸੰਸਥਾ ਯੂਨਾਈਟਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ (ਯੂ:ਐਨ:ਈ:ਪੀ) ਦੇ ਮਿਥੇ ਟੀਚਿਆਂ ਨੂੰ ਭਾਰਤ ਸਰਕਾਰ ਦੇ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਵਿਭਾਗ ਵੱਲੋਂ ਮਿਸ਼ਨ ਲਾਈਫ ਰਾਹੀਂ ਪੂਰਾ ਕਰਨ ਦੀ ਲੜੀ ਤਹਿਤ ਸਕੂਲ ਵਿੱਚ ਵਾਤਾਵਰਨ ਦੇ ਘਟਕਾਂ ਹਵਾ, ਪਾਣੀ, ਧਰਤੀ, ਊਰਜਾ, ਫੁਟਕਲ ਪ੍ਰਬੰਧਨ, ਅਤੇ ਭੋਜਨ ਪਹਿਲੂਆਂ ਰਾਹੀਂ ਜ਼ੀਰੋ ਵੇਸਟ ਪ੍ਰਣਾਲੀ ਅਪਣਾਉਣ ਲਈ ਵਿਦਿਆਰਥੀਆਂ ਨੂੰ ਹੋਰ ਪ੍ਰੇਰਿਤ ਕੀਤਾ ਗਿਆ।
ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਵੇਸਟ ਕਲੋਥ ਤੋਂ ਬੈਗ ਮੈਕਿੰਗ ਅਤੇ ਵੇਸਟ ਇਕਲੈਕਟ੍ਰਾਨਿਕ ਤੋਂ ਤਿਆਰ ਕੀਤੇ ਆਰਟੀਕਲ ਦੀ ਪ੍ਰਸ਼ੰਸਾ ਕੀਤੀ ਗਈ।

23/12/2025
23/12/2025

23/12/2025

martyrdom 350th

23/12/2025

ji martyrdom 350th

Preamble reading , Lecture by Mrs Gurdeep Kaur Lecturer Political Science and quiz competition was conducted in the scho...
26/11/2025

Preamble reading , Lecture by Mrs Gurdeep Kaur Lecturer Political Science and quiz competition was conducted in the school... Day

26/11/2025

Celebration of Constitution Day at GSSS MAKRAUNA KALAN

ਵਿਦਿਅਕ ਟੂਰ ....... ARCHEOLOGICAL MUSEUM,ROPAR
23/09/2023

ਵਿਦਿਅਕ ਟੂਰ ....... ARCHEOLOGICAL MUSEUM,ROPAR

Highlights of Educational Tour to Science City ,Kapurthala ........ਮਿਤੀ 04-09-2023 ਨੂੰ ਪ੍ਰਿੰਸੀਪਲ ਸਰਦਾਰ ਬਲਵੰਤ ਸਿੰਘ ਦੀ ਅਗਵ...
13/09/2023

Highlights of Educational Tour to Science City ,Kapurthala ........
ਮਿਤੀ 04-09-2023 ਨੂੰ ਪ੍ਰਿੰਸੀਪਲ ਸਰਦਾਰ ਬਲਵੰਤ ਸਿੰਘ ਦੀ ਅਗਵਾਈ ਵਿੱਚ ਸਕੂਲ ਦਾ ਵਿੱਦਿਅਕ ਟੂਰ ਕਰਵਾਇਆ ਗਿਆ।
ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਦਿਲਚਸਪੀ ਨਾਲ ਸਾਰੀਆਂ ਗੈਲਰੀਆ ਵੇਖੀਆਂ। ਮੈਡਮ Kanika Sharma
Assistant Manager
(Mkt & PR) ਨੇ ਵਿਦਿਆਰਥੀਆਂ ਨੂੰ ਬਹੁਤ ਹੀ ਰੌਚਕ ਢੰਗ ਨਾਲ ਸਰੀਰਕ ਅੰਗਾਂ ਜਿਵੇਂ ਦਿਲ, ਹੱਡੀਆਂ, ਦੰਦਾਂ,ਕੰਨ,ਸਿਟੀ ਸਕੈਨ, ਪਿੱਤੇ ਦੇ ਆਪਰੇਸ਼ਨ ਆਦਿ ਬਾਰੇ ਦੱਸਿਆ। ਵਿਦਿਆਰਥੀਆਂ ਨੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਧੀਆ ਤਰੀਕੇ ਨਾਲ ਦਿੱਤੇ।ਇਸ ਟੂਰ ਨਾਲ ਵਿਦਿਆਰਥੀਆਂ ਦੀ ਵਿਗਿਆਨਕ ਸਮਝ ਵਿੱਚ ਵਾਧਾ ਹੋਇਆ।

05/03/2023

Send a message to learn more

Address

Rupnagar
140102

Website

Alerts

Be the first to know and let us send you an email when Govt. Senior Secondary Smart School, Makrauna Kalan -Roopnagar posts news and promotions. Your email address will not be used for any other purpose, and you can unsubscribe at any time.

Shortcuts

Share

Category