School Of Eminence,Rupnagar

School Of Eminence,Rupnagar Government Senior Secondary School (Boys) Rupnagar is one of the oldest and finest schools in the city, renowned for its Academic excellence.

ਸਕੂਲ ਆਫ਼ ਐਮੀਨੈਂਸ (ਰੋਪੜ) ਰੂਪਨਗਰ ਜ਼ਿਲ੍ਹੇ ਦਾ ਮੁੱਖ ਅਤੇ ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਹੈ। ਜੋ ਕਿ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਇੱਥੇ ਵਿਦਿਆਰਥੀਆਂ ਨੂੰ ਵਰਦੀਆਂ, ਵਿਦਿਅਕ ਟੂਰ, JEE,NEET ਦੀ ਤਿਆਰੀ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ। The school came into existence in 1993 with an aim to provide Quality Education to the children of Ropar ( Rupnagar).The new building of the school was established in the year 2012

in Giani Zail Singh locality of Rupnagar. The approach of our school curriculum is based upon integration of high order thinking skills, critical analysis, adaptability, cooperation and mutual understanding. For the holistic development of students, School has a Well Educated Staff, 6th to 12th Class, facility of Library, Computer Lab, NSQF Vocational Lab, Edu. Sat Lab, ATAL lab, Smart Classrooms, Large Stadium, Educational Parks, Educational tours & lectures NSS Wing & NCC Wing etc.

ਸਕੂਲ ਆਫ਼ ਐਮੀਂਨੈਂਸ (ਰੋਪੜ) ਰੂਪਨਗਰ ਦੇ ਵਿਦਿਆਰਥੀਆਂ ਵੱਲੋਂ  ਬਰਾਈਟ ਮਾਇੰਡਸ ਪ੍ਰੋਗਰਾਮ ਵਿੱਚ ਹਿੱਸਾ ਲਿਆ।
02/06/2026

ਸਕੂਲ ਆਫ਼ ਐਮੀਂਨੈਂਸ (ਰੋਪੜ) ਰੂਪਨਗਰ ਦੇ ਵਿਦਿਆਰਥੀਆਂ ਵੱਲੋਂ ਬਰਾਈਟ ਮਾਇੰਡਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਸਕੂਲ ਆਫ ਐਮੀਨੈਂਸ (ਰੋਪੜ) ਰੂਪਨਗਰ ਵਿਖੇ MEGA PTM ਨੂੰ “ਸਿੱਖਿਆ ਦਾ ਮਹਾਂ ਜਸ਼ਨ” ਵਜੋਂ ਮਨਾਉਣ ਦੀਆਂ ਕੁੱਝ ਝਲਕੀਆਂ। ਸਕੂਲ ਆਫ਼ ਐਮੀਂਨੈਂਸ (ਰੋਪ...
30/05/2026

ਸਕੂਲ ਆਫ ਐਮੀਨੈਂਸ (ਰੋਪੜ) ਰੂਪਨਗਰ ਵਿਖੇ MEGA PTM ਨੂੰ “ਸਿੱਖਿਆ ਦਾ ਮਹਾਂ ਜਸ਼ਨ” ਵਜੋਂ ਮਨਾਉਣ ਦੀਆਂ ਕੁੱਝ ਝਲਕੀਆਂ।

ਸਕੂਲ ਆਫ਼ ਐਮੀਂਨੈਂਸ (ਰੋਪੜ) ਰੂਪਨਗਰ





















30/05/2026

ਸਕੂਲ ਆਫ ਐਮੀਨੈਂਸ (ਰੋਪੜ) ਰੂਪਨਗਰ ਵਿਖੇ MEGA PTM ਨੂੰ “ਸਿੱਖਿਆ ਦਾ ਮਹਾਂ ਜਸ਼ਨ” ਵਜੋਂ ਮਨਾਇਆ ਜਾ ਰਿਹਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੀ ਗਿਣਤੀ 'ਚ ਸਕੂਲ ਵਿੱਚ ਪਹੁੰਚ ਕੇ ਸਕੂਲਾਂ ਦੀ ਬਦਲੀ ਨੁਹਾਰ, ਆਧੁਨਿਕ ਸਹੂਲਤਾਂ ਅਤੇ ਬੱਚਿਆਂ ਦੇ ਚਮਕਦੇ ਭਵਿੱਖ ਵਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਸਕੂਲ ਆਫ਼ ਐਮੀਂਨੈਂਸ (ਰੋਪੜ) ਰੂਪਨਗਰ





















30 ਮਈ, ਦਿਨ ਸ਼ਨੀਵਾਰ ਨੂੰ ਸਕੂਲ ਆਫ ਐਮੀਨੈਂਸ ਰੋਪੜ ਦੇ ਵਿੱਚ MEGA PTM ਨੂੰ “ਸਿੱਖਿਆ ਦਾ ਮਹਾਂ ਜਸ਼ਨ” ਵਜੋਂ ਮਨਾਇਆ ਜਾ ਰਿਹਾ ਹੈ। ਆਓ, ਵੱਡੀ ਗਿਣ...
29/05/2026

30 ਮਈ, ਦਿਨ ਸ਼ਨੀਵਾਰ ਨੂੰ ਸਕੂਲ ਆਫ ਐਮੀਨੈਂਸ ਰੋਪੜ ਦੇ ਵਿੱਚ MEGA PTM ਨੂੰ “ਸਿੱਖਿਆ ਦਾ ਮਹਾਂ ਜਸ਼ਨ” ਵਜੋਂ ਮਨਾਇਆ ਜਾ ਰਿਹਾ ਹੈ। ਆਓ, ਵੱਡੀ ਗਿਣਤੀ 'ਚ ਸਕੂਲ ਵਿੱਚ ਪਹੁੰਚ ਕੇ ਸਕੂਲਾਂ ਦੀ ਬਦਲੀ ਨੁਹਾਰ, ਆਧੁਨਿਕ ਸਹੂਲਤਾਂ ਅਤੇ ਬੱਚਿਆਂ ਦੇ ਚਮਕਦੇ ਭਵਿੱਖ ਦੇ ਗਵਾਹ ਬਣੀਏ।

Department of School Education Punjab




29/05/2026

30 ਮਈ, ਦਿਨ ਸ਼ਨੀਵਾਰ ਨੂੰ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ MEGA PTM ਨੂੰ “ਸਿੱਖਿਆ ਦਾ ਮਹਾਂ ਜਸ਼ਨ” ਵਜੋਂ ਮਨਾਇਆ ਜਾ ਰਿਹਾ ਹੈ। ਆਓ, ਵੱਡੀ ਗਿਣਤੀ 'ਚ ਆਪਣੇ ਨੇੜਲੇ ਸਰਕਾਰੀ ਸਕੂਲ ਵਿੱਚ ਪਹੁੰਚ ਕੇ ਸਕੂਲਾਂ ਦੀ ਬਦਲੀ ਨੁਹਾਰ, ਆਧੁਨਿਕ ਸਹੂਲਤਾਂ ਅਤੇ ਬੱਚਿਆਂ ਦੇ ਚਮਕਦੇ ਭਵਿੱਖ ਦੇ ਗਵਾਹ ਬਣੀਏ।



ਸਕੂਲ ਆਫ਼ ਐਮੀਂਨੈਂਸ (ਰੋਪੜ) ਰੂਪਨਗਰ
21/05/2026

ਸਕੂਲ ਆਫ਼ ਐਮੀਂਨੈਂਸ (ਰੋਪੜ) ਰੂਪਨਗਰ



















Address

Near LIC Office, Giani Zail Singh Nagar
Rupnagar
140001

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+918054575115

Alerts

Be the first to know and let us send you an email when School Of Eminence,Rupnagar posts news and promotions. Your email address will not be used for any other purpose, and you can unsubscribe at any time.

Contact The School

Send a message to School Of Eminence,Rupnagar:

Shortcuts

Share

Category