Little Genius, Roopnagar

Call Directions Contact the school

Little Genius, Roopnagar A platform to grow, to dwell, to nourish & to interact with world.

23/09/2026

ਵਿਸ਼ਵ ਪੰਜਾਬੀ ਦਿਵਸ (World Punjabi Day) :ਮਾਂ ਬੋਲੀ ਦੇ ਮਾਣ ਅਤੇ ਪਛਾਣ ਸਬੰਧੀਮਾਂ ਬੋਲੀ ਪੰਜਾਬੀ ਸਾਡਾ ਮਾਣ, ਇਸੇ ਵਿੱਚ ਵੱਸਦੀ ਸਾਡੀ ਜਾਨ।ਹਰ ਪੰਜਾਬੀ ਦੀ ਇਹੀ ਪਛਾਣ, ਪੰਜਾਬੀ ਭਾਸ਼ਾ ਸਾਡੀ ਸ਼ਾਨ।ਗੁਰਮੁਖੀ ਅੱਖਰਾਂ ਨਾਲ ਜੁੜੀਏ, ਆਪਣੀ ਅਮੀਰ ਵਿਰਾਸਤ ਵੱਲ ਮੁੜੀਏ।

22/09/2026

*ਰੂਪ ਨਗਰ ਲਿਟਲ ਜੀਨੀਅਸ ਪਬਲਿਕ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ*

ਰੂਪ ਨਗਰ ਦੇ ਲਿਟਲ ਜੀਨੀਅਸ ਪਬਲਿਕ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬੱਚਿਆਂ ਨੇ ਸੁੰਦਰ ਪੰਜਾਬੀ ਕਵਿਤਾਵਾਂ ਸੁਣਾਈਆਂ, ਪੰਜਾਬੀ ਕਹਾਣੀਆਂ ਪੇਸ਼ ਕੀਤੀਆਂ, ਜੋਸ਼ੀਲੇ ਨਾਅਰੇ ਲਾਏ ਅਤੇ ਪੰਜਾਬ ਦੇ ਲੋਕ-ਗੀਤ ਟੱਪੇ ਬੋਲ ਕੇ ਸਾਰਿਆਂ ਦਾ ਦਿਲ ਜਿੱਤ ਲਿਆ।

ਇਸ ਮੌਕੇ ਦੀ ਖਾਸ ਪੇਸ਼ਕਸ਼ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਇੱਕ ਸੁੰਦਰ ਨਾਟਕ ਰਿਹਾ। ਨਾਟਕ ਰਾਹੀਂ ਬੱਚਿਆਂ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ ਕਿ - *"ਜਿਸ ਤਰ੍ਹਾਂ ਇੱਕ ਰੁੱਖ ਆਪਣੀ ਜੜ੍ਹ ਨਾਲ ਹੀ ਉੱਚਾ ਹੁੰਦਾ ਹੈ, ਉਸੇ ਤਰ੍ਹਾਂ ਮਨੁੱਖ ਆਪਣੀ ਮਾਂ-ਬੋਲੀ ਪੰਜਾਬੀ ਨਾਲ ਹੀ ਉੱਚਾ ਹੁੰਦਾ ਹੈ।"* ਸਾਨੂੰ ਕਦੇ ਵੀ ਆਪਣੀ ਮਾਂ-ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ।

ਅੰਤ ਵਿੱਚ ਪੰਜਾਬੀ ਅਧਿਆਪਿਕਾ ਸ੍ਰੀਮਤੀ ਹਰਮਿੰਦਰ ਕੌਰ ਜੀ ਨੇ ਸਾਰੇ ਬੱਚਿਆਂ ਅਤੇ ਸਟਾਫ ਨੂੰ ਪੰਜਾਬੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਅਤੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਦੱਸਿਆ।

ਇਸ ਸਾਰੇ ਸਫਲ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸਕੂਲ ਦੇ ਮੁੱਖ ਪ੍ਰਬੰਧਕ ਸੂਬਾ ਭੁਪਿੰਦਰ ਸਿੰਘ ਜੀ ਅਤੇ ਗੁਣਵੰਤ ਕੌਰ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ।

Puppet Show - Our Community Helpers
22/09/2026

Puppet Show - Our Community Helpers

21/09/2026

Puppet Show - Our Community Helpers

📚Parent-Teacher Meeting: Term 1 📚We successfully held our Parent-Teacher Meeting for Pre-Nursery to Class 5th today! 🎉It...
19/09/2026

📚Parent-Teacher Meeting: Term 1 📚

We successfully held our Parent-Teacher Meeting for Pre-Nursery to Class 5th today!
🎉It was wonderful to see so many parents engaging in meaningful discussions with our teachers about their children's progress and development.
Thank you to all the parents who attended and contributed to making this event a success! Together, we can continue to build a strong foundation for our students' future😊.

PLANTING GREENER FUTURES, TOGETHER Another initiative by Little Genius school. Planting flower plants on birthday can be...
19/09/2026

PLANTING GREENER FUTURES, TOGETHER
Another initiative by Little Genius school. Planting flower plants on birthday can be a positive and meaningful way to celebrate and make a difference in the world of Little Munchkins.👩🏻‍🦰💁🏻‍♂️

18/09/2026

🚀 ADMISSION OPEN ! 🚀📚
𝗣𝗟𝗔𝗬𝗚𝗥𝗢𝗨𝗣 - 𝗚𝗥𝗔𝗗𝗘 5 ❗

“A school that goes beyond books – building character, confidence, and curiosity.”
✅ Affordable Fees
✅ Child Centered Approach
✅ Intensive Care & Support
✅ Holistic Development
✅ Wide range of Smart classes
✅ AC classroom
✅ Innovative Teaching
✅ Daily Life Skills Program
✅ Activity Based Learning
✅ Experienced & Caring Faculty
✅ Safe & Pollution Free Environment
✅ Hands on Learning Approach
✅ Spacious Playground & Safe Playstation

🎓 𝑳𝒊𝒎𝒊𝒕𝒆𝒅 𝑺𝒆𝒂𝒕𝒔 𝑨𝒗𝒂𝒊𝒍𝒂𝒃𝒍𝒆!

𝑺𝒆𝒄𝒖𝒓𝒆 𝒚𝒐𝒖𝒓 𝒄𝒉𝒊𝒍𝒅’𝒔 𝒔𝒑𝒐𝒕 𝒂𝒕 𝒂 𝒔𝒄𝒉𝒐𝒐𝒍 𝒕𝒉𝒂𝒕 𝒇𝒐𝒔𝒕𝒆𝒓𝒔 𝒄𝒖𝒓𝒊𝒐𝒔𝒊𝒕𝒚, 𝒄𝒓𝒆𝒂𝒕𝒊𝒗𝒊𝒕𝒚, 𝒂𝒏𝒅 𝒄𝒐𝒏𝒇𝒊𝒅𝒆𝒏𝒄𝒆.
𝗬𝗼𝘂𝗿 𝗰𝗵𝗶𝗹𝗱’𝘀 𝗷𝗼𝘂𝗿𝗻𝗲𝘆 𝘁𝗼 𝗲𝘅𝗰𝗲𝗹𝗹𝗲𝗻𝗰𝗲 𝘀𝘁𝗮𝗿𝘁𝘀 𝗵𝗲𝗿𝗲!

𝗘𝗻𝗿𝗼𝗹𝗹 𝘁𝗼𝗱𝗮𝘆!✨
𝑭𝒐𝒓 𝒎𝒐𝒓𝒆 𝒊𝒏𝒇𝒐𝒓𝒎𝒂𝒕𝒊𝒐𝒏:
🐠Opposite Vishal mega mart, Bela road Ropar
☎️ 7719666503

📚🚌

Address

Behind Aseem Marble In Gurmat Model School Building On Bela/Ropar Road (Pb. ) Road
Roopnagar
140001

Opening Hours

Monday 8:30am - 2:30pm
Tuesday 9am - 5pm
Wednesday 8:30am - 5pm
Thursday 9am - 5pm
Friday 9am - 5pm
Saturday 9am - 5pm

Telephone

+917888836793

Website

Alerts

Be the first to know and let us send you an email when Little Genius, Roopnagar posts news and promotions. Your email address will not be used for any other purpose, and you can unsubscribe at any time.

Contact The School

Send a message to Little Genius, Roopnagar:

Shortcuts

Share

Category