07/09/2024
❤️ਦੀਵਾਨਾ ਹੋਣਾ ਪੈਂਦਾ ਏ,
👍ਮਸਤਾਨਾ ਹੋਣਾ ਪੈਂਦਾ ਏ.....😴
🤙ਜਿਸ ਰੂਪ ਵਿੱਚ ਰਾਜੀ ਯਾਰ ਹੋਵੇ,💖
😍ਓਹ ਭੇਸ਼ ਵਟਾਉਣਾ ਪੈਂਦਾ ਏ.🤪.....
👌ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ,🖕🙏
💓ਨੱਚਣਾ ਤੇ ਗਾਉਣਾ ਪੈਂਦਾ ਏ......❤️🙏
#