punjab_busines_plan

punjab_busines_plan ਕਿਸੇ ਵੀ ਵਪਾਰ ਨੂੰ ਮਜਬੂਤ ਕਰਨ ਲਈ ਵਿਚਲੀਆਂ ?

ਜੇਕਰ ਤੁਸੀਂ ਮਿਹਨਤੀ ਹੋ ਅਤੇ ਮੰਡੀਕਰਨ ਦੀ ਤਕਨੀਕ ਆਉਂਦੀ ਹੈ।  ਤਾਂ ਮੁਨਾਫਾ ਹੋਣਾ ਲਾਜਮੀ ਹੈ। ((((*ਝਾੜ 7 ਤੋਂ 9 ਕੁਇੰਟਲ ਪ੍ਰਤੀ ਏਕੜ*)))) #ਸ...
04/05/2021

ਜੇਕਰ ਤੁਸੀਂ ਮਿਹਨਤੀ ਹੋ ਅਤੇ ਮੰਡੀਕਰਨ ਦੀ ਤਕਨੀਕ ਆਉਂਦੀ ਹੈ। ਤਾਂ ਮੁਨਾਫਾ ਹੋਣਾ ਲਾਜਮੀ ਹੈ।

((((*ਝਾੜ 7 ਤੋਂ 9 ਕੁਇੰਟਲ ਪ੍ਰਤੀ ਏਕੜ*))))

#ਸੋਇਆਬੀਨ ਦੀ #ਖੇਤੀ

#ਮਿਟੀ
ਇਹ ਫਸਲ ਰੇਤਲੀ ਤੋ ਦਰਮਿਆਨੀ ਦੋਮਟ ਮਿੱਟੀ ਵਿਚ ਹੁੰਦੀ ਹੈ।
ਮਿਟੀ ਵਿਚੋਂ ਪਾਣੀ ਦਾ ਨਿਕਾਸ ਹੋਣਾ ਜਰੂਰੀ ਹੈ ।
pH 6 ਤੋਂ 7.5 ਤਕ ਹੋਵੇ।

#ਬਿਜਾਈ ਇਸਦੀ ਬਿਜਾਈ ਦਾ ਸਹੀ ਸਮਾਂ ਜੂਨ ਮਹੀਨੇ ਦਾ ਹੈ।
ਇਕ ਏਕੜ ਵਿਚ 25 ਤੋਂ 30 ਕਿਲੋਂ ਬੀਜ ਪੈੰਦਾ ਹੈ।

#ਖਾਦਾਂ ਯੂਰੀਆ 30 ਕਿਲੋ + ਸਿੰਗਲ ਸੁਪਰ ਫਾਸਫੇਟ 200 ਕਿਲੋ।
ਰੂੜੀ 4 ਟਨ।

#ਸਿੰਚਾਈ ਤਿੰਨ ਪਾਣੀ ਸਿਰਫ । ਫਲੀਆਂ ਵਾਲੀ ਸਟੇਜ ਤੇ ਜਰੂਰ ਲਾਓ।
ਮਿਸਰਤ ਫਸਲ ਵੀ ਹੋ ਜਾਂਦੀ ਹੈ ਜੇਕਰ ਜਿਆਦਾ ਮਿਹਨਤ ਕਰੋ
ਜਿਵੇਂ ਸੋਇਆਬੀਨ+ਤਿਲ+ਮੱਕੀ ।

03/05/2021

ਝੋਨੇ ਦੀ ਸਿਧੀ ਬਿਜਾਈ ਲਈ Pr 126 ਬੀਜ ਬੈਸਟ ਹੈ।

20/04/2021

गेहू का अधिक तोल करने पर डबवाली मंडी के 21 आढ़तियों के लाईसेंस 7 दिन के लिए निलंबित किये गए
#किसानएकताजिन्दाबाद

11/04/2021

ਇਹ ਸਾਰਾ ਕਾਰਡ ਸਿਸਟਮ ਹੋਣਾ ਚਾਹੀਦਾ ਹੈ ਹਰ ਵਹੀਕਲ ਵਾਲੇ ਨੂੰ ਇਕ ਕਾਰਡ ਦੇਣਾ ਚਾਹੀਦਾ ਹੈ ਅਤੇ ਇਹ ਕਾਰਡ ਬੱਤੀਆ ਵਿੰਗਾ ਹੋਵੇ ਇਕ ਕਾਰਡ ਹਰਾ ਪੀਲਾ ਲਾਲ ਪਹਿਲਾਂ ਹਰਾ ਕਾਰਡ ਵਹੀਕਲ ਵਾਲੇ ਨੂੰ ਦਿੱਤਾ ਜਾਵੇ ਜਦੋਂ ਟਰੈਫਿਕ ਵਾਲਾ ਪੁਲਿਸ ਮੁਲਾਜ਼ਮ ਕਾਰਡ ਚੈਕ ਕਰੇ ਅਗਰ ਆਦਮੀ ਨਿਯਮ ਤੋੜਦਾ ਹੈ ਤਾਂ ਪਾਸ ਹਰੇ ਤੋਂ ਪੀਲਾ ਦਿੱਤਾ ਜਾਵੇ ਅਤੇ ਪੀਲੇ ਵਾਲੇ ਨੂੰ ਲਾਲ ਦਿੱਤਾ ਜਾਵੇ ਇਹ ਲਾਲ ਕਾਰਡ ਮੁਲਾਜ਼ਮ ਨੂੰ ਅਧਿਕਾਰ ਹੋਵੇ ਕਿ ਇਸ ਆਦਮੀ ਨੇ ਸਾਰੇ ਨਿਯਮ ਤੋੜ ਦਿੱਤੇ ਹਨ ਇਸ ਕੋਲ ਲਾਲ ਕਾਰਡ ਹੈ ਤਾ ਉਸ ਆਦਮੀ ਦਾ ਵਹੀਕਲ 15 ਦਿਨ ਲਈ ਪੁਲਿਸ ਉਸ ਵਹੀਕਲ ਨੂੰ ਆਪਣੇ ਕੋਲ ਮੋਕੇ ਤੇ ਹੀ ਬੰਦ ਕਰੇ ਅਤੇ 15 ਦਿਨ ਵਾਧ 1000 ਰੁਪਏ ਚਲਾਣ ਭਰਕੇ ਹੀ
ਦਿੱਤਾ ਜਾਵੇ ਜਦੋਂ ਆਦਮੀ ਦਾ ਵਹੀਕਲ ਬੰਦ ਹੋਓ ਓਦੋਂ ਅਕਲ ਆਏਗੀ ।
copy from someone comment .

ਅਸੀ ਤਾ ਇਹੀ ਕਹਾਂਗੇ ਕਿ ਸਰਕਾਰੀ ਸਕੂਲਾਂ ਵਿਚ ਬੱਚੇ ਪੜਾਓ।  #ਪੰਜਾਬ
01/04/2021

ਅਸੀ ਤਾ ਇਹੀ ਕਹਾਂਗੇ ਕਿ ਸਰਕਾਰੀ ਸਕੂਲਾਂ ਵਿਚ ਬੱਚੇ ਪੜਾਓ। #ਪੰਜਾਬ

27/03/2021

26/03/2021

ਤੁਸੀ ਵੀ ਆਪਣੇ ਵਪਾਰ ਨੂ ਅਗੇ ਵਧਾਓ!!
ਤਾਜੇ ਫਲ ਅਤੇ ਸਬਜੀਆਂ ਨੂੰ ਵਾਸਪੀਕਰਨ ਦੁਆਰਾ ਸੁਰੱਖਿਅਤ ਸਟੋਰ ਕਰਨ ਲੲਈ #ਠੰਢਾ #ਕੋਠਾ।


ਇਹ ਇਕ ਸਸਤਾ ਤੇ ਆਸਾਨ ਅਤੇ ਬਿਨਾ #ਬਿਜਲੀ ਤੋਂ ਕੰਮ ਕਰਨ ਵਾਲਾ ਸਟੋਰ ਹੈ ਜਿਸ ਵਿਚ ਤਾਜੇ ਸਬਜੀਆਂ ਅਤੇ ਫਲਾਂ ਨੂੰ ਸਟੋਰ ਕੀਤਾ ਜਾ ਸਕਦਾ ਹੈ।
ਰਚਨਾ:- ਇਹ ਇਕ ਦੋਹਰੀ ਕੰਧ ਦਾ ਢਾਂਚਾ ਹੈ ਤੇ ਦੋਹਾਂ ਕੰਧਾਂ ਵਿੱਚ 4.5 ਇੰਚ ਦੀ ਵਿਥ ਰੱਖੀ ਜਾਦੀ ਹੈ ਜਿਸ ਵਿਚ ਰੇਤਾ ਭਰ ਦਿੱਤਾ ਜਾਂਦਾ ਹੈ। ਸਟੋਰ ਦੀ ਬਾਹਰੀ ਪੈਮਾਇਸ 2.05×2.05×0.75 ਮੀਟਰ ਅਤੇ ਅੰਦਰਲੀ ਪੈਮਾਇਸ 1.36×1.36×0.75 ਮੀਟਰ ਹੈ ਅੱਧੇ ਇੰਚ ਦੇ ਪੀ ਵੀ ਸੀ ਪਾਈਪ ਵਿਚ 1ਮਿ ਮੀ ਦੀਆਂ ਮੋਰੀਆਂ 6 ਇੰਚ ਦੇ ਫਾਸਲੇ ਤੇ ਕਰਕੇ ਦੀਵਾਰਾਂ ਵਿਚਲੀ ਰੇਤ ਉੱਤੇ ਪਾਣੀ ਛਿਡਕਣ ਲੲਈ ਰਖਿਆ ਜਾਂਦਾ ਹੈ। ਸਟੋਰ ਨੂ ਢੱਕਣ ਲਈ ਲੋਹੇ ਦੀ ਜਾਲੀ ਉੱਪਰ ਗਿਲੀਆ ਬੋਰੀਆ ਰਖੀਆ ਜਾਦੀਆ ਹਨ।
ਸਾਵਧਾਨੀਆਂ:- ਸਟੋਰ ਨੂੰ ਅੰਦਰੋ ਠੰਢਾ ਰਖਣ ਲੲਈ ਇਟਾ ਵਿਚਲੀ ਰੇਤ ਅਤੇ ਬੋਰੀਆ ਨੂੰ ਗਿੱਲਾ ਰਖਣਾ ਜ਼ਰੂਰੀ ਹੈ। ਸਬਜੀਆਂ ਜਾਂ ਫਲਾਂ ਨੂੰ ਪਲਾਸਟਿਕ ਦੇ ਕਰੇਟਾ ਵਿਚ ਪਾਕੇ ਸਟੋਰ ਅੰਦਰ ਰਖ ਦਿੱਤਾ ਜਾਂਦਾ ਹੈ।
ਵਿਸ਼ੇਸ਼ਤਾਵਾਂ:-
ਸਟੋਰ ਅੰਦਰ ਨਮੀ ਹਮੇਸ਼ਾ 90 % ਤੋ ਵਧ ਰਹਿੰਦੀ ਹੈ ਅਤੇ ਅੰਦਰਲਾ ਤਾਪਮਾਨ ਅਪ੍ਰੈਲ ਤੋਂ ਜੂਨ ਮਹੀਨੇ ਵਿਚ ਬਾਹਰਲੇ ਤਾਪਮਾਨ ਨਾਲੋਂ ਔਸਤਨ 12 ਤੋਂ 18 ਡਿਗਰੀ ਅਤੇ ਸਤੰਬਰ, ਅਕਤੂਬਰ, ਫਰਵਰੀ, ਮਾਰਚ ਵਿਚ 6 ਤੋ 8 ਡਿਗਰੀ ਘਟ ਰਹਿਦਾ ਹੈ। ਇਸ ਸਟੋਰ ਵਿਚ ਨਾਖਾਂ,ਬੰਦ ਗੋਭੀ, ਟਮਾਟਰ,ਬੇਰ ਆਦਿ 15 ਦਿਨ ਅਤੇ ਨਿੰਬੂ ਆਲੂ 30 ਅਤੇ ਕਿੰਨੂ 20 ਦਿਨ ਤਕ ਸੁਰੱਖਿਅਤ ਰੱਖੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਪਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਤੋਂ ਲੲਈ ਜਾ ਸਕਦੀ ਹੈ।

ਨੋਟ:- ਸਟੋਰ ਹਮੇਸਾ ਛਾਂ ਅਤੇ ਹਵਾਦਾਰ ਵਾਲੀ ਥਾਂ ਤੇ ਬਣਾਓ।

ਧੰਨਵਾਦ

Send a message to learn more

25/03/2021

ਇਕ ਕਨਾਲ ਖੰਡ ਮਿਲ ਵਾਲੇ ਗੰਨੇ ਵਿਕਾਊ ਹਨ ਜੀ। ਚਾਹਵਾਨ ਮੈਸਜ ਕਰੋ।
ਏਰੀਆ ਬਠਿੰਡਾ ਰਾਮਾਂ ਮੰਡੀ ਦੇ ਕੋਲ।

ਨੁਕਸਾਨ ਹੋਣ ਤੋ ਪਹਿਲਾ ਹੀ ਜੇਕਰ ਆਪਾਂ ਥੋੜ੍ਹੀ ਸਾਵਧਾਨੀ ਵਰਤ ਲਈਐ ਤਾਂ ਹੋਣ ਵਾਲੇ ਨੁਕਸਾਨ ਤੋ ਬਚਿਆ ਜਾ ਸਕਦਾ ਹੈ।
25/03/2021

ਨੁਕਸਾਨ ਹੋਣ ਤੋ ਪਹਿਲਾ ਹੀ ਜੇਕਰ ਆਪਾਂ ਥੋੜ੍ਹੀ ਸਾਵਧਾਨੀ ਵਰਤ ਲਈਐ ਤਾਂ ਹੋਣ ਵਾਲੇ ਨੁਕਸਾਨ ਤੋ ਬਚਿਆ ਜਾ ਸਕਦਾ ਹੈ।

23 ਮਾਰਚ 1931 - 23 ਮਾਰਚ 2021ਦੇਸ਼ ਦੇ ਅਨਮੋਲ ਹੀਰੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦ ਹੋਣ ਦੀ 90ਵੀਂ ਬਰਸੀ ਅਤੇ 91ਵਾਂ ਸ਼ਹੀਦੀ ਦਿਹਾ...
23/03/2021

23 ਮਾਰਚ 1931 - 23 ਮਾਰਚ 2021
ਦੇਸ਼ ਦੇ ਅਨਮੋਲ ਹੀਰੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦ ਹੋਣ ਦੀ 90ਵੀਂ ਬਰਸੀ ਅਤੇ 91ਵਾਂ ਸ਼ਹੀਦੀ ਦਿਹਾੜਾ!!
ਆਓ ਸ਼ਮ੍ਹਾਂ ਦੇ ਇਹ੍ਹਨਾਂ ਪਰਵਾਨਿਆਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਇਹ੍ਹਨਾਂ ਦੇ ਆਜ਼ਾਦੀ ਦੇ ਸੰਕਲਪ ਨੂੰ ਜਾਣੀਏ।
ਸਵੈ-ਪੜਚੋਲ ਕਰਦੇ ਇਹ ਪਹਿਚਾਣੀਏ ਕਿ ਇਹ੍ਹਨਾਂ ਸ਼ਹੀਦਾਂ ਦੇ ਸੁਪਨਿਆਂ ਅਨੁਸਾਰ ਇੱਕ ਸੱਭਿਆ-ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਤੋਂ ਅਸੀਂ ਕਿਵੇਂ ਖੁੰਝ ਗਏ ਹਾਂ ਅਤੇ ਹੁਣ ਇਹ ਯੋਗਦਾਨ ਕਿਵੇਂ ਪਾਂ ਸਕਦੇ ਹਾਂ।

https://www.youtube.com/c/punjabbusinesplanagricultural ..... pls subscribe our Chennal.
21/03/2021

https://www.youtube.com/c/punjabbusinesplanagricultural ..... pls subscribe our Chennal.

ਖੇਤੀਬਾੜੀ ਕਿਸਾਨ ਵੀਰਾਂ ਲਈ ਵਪਾਰ ਕਰਨ ਦੇ ਤਰੀਕੇ, ਜਿਹੜੇ ਚਾਹੁੰਦੇ ਹਨ ਕਿ ਉਹ ਅਮੀਰ ਕਿਵੇਂ ਬਣਨਗੇ । [email protected] ਸਾਡੀ ਟੀਮ ਕਿਸ...

21/03/2021

ਅਸੀਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਜਲਦੀ ਸਿਹਤਯਾਬ ਹੋਣ ਅਤੇ ਲੰਮੀ ਸੰਘਰਸ਼ਸ਼ੀਲ ਅਤੇ ਸਿਹਤ ਮੰਦ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ

Address

Raman

Alerts

Be the first to know and let us send you an email when punjab_busines_plan posts news and promotions. Your email address will not be used for any other purpose, and you can unsubscribe at any time.

Contact The School

Send a message to punjab_busines_plan:

Shortcuts

Share