03/02/2025
ਅੱਜ ਸਾਨੂੰ ਦੱਸਦੇ ਹੋਏ ਇਹ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।ਪੰਜਾਬ ਦਾ ਬਹੁਤ ਹੀ ਮਸ਼ਹੂਰ ਜਿਲਾ ਲੁਧਿਆਣਾ ਵਿਖੇ ਮਿੰਨੀ ਓਲੰਪਿਕ ਕਿਲਾ ਰਾਏਪੁਰ ਖੇਡਾਂ ਵਿੱਚ ਪੰਜਾਬ ਭਰ ਵਿੱਚੋਂ 14 ਅਤੇ 17 ਸਾਲ ਟੀਮਾਂ ਵਿੱਚੋਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਝੰਜੋਟੀ ਹਾਈ ਸਕੂਲ ਦੀਆਂ ਖਿਡਾਰਨਾਂ ਕੋਮਲਪ੍ਰੀਤ ਕੌਰ ਗੁਰਪ੍ਰੀਤ ਕੌਰ ਹਰਮਨਪ੍ਰੀਤ ਕੌਰ ਸਿਮਰਨ ਕੌਰ ਤੇ ਸਮੂਹ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ।