DAV Sen Sec School Qadian

DAV Sen Sec School Qadian You can help us grow by like & Share this page.Lets get united and make our reach to every Student who studied here.

09/08/2024
congratulations to New CM of Punjab....
10/03/2022

congratulations to New CM of Punjab....

Es vaar aap ayi lgda.....
10/03/2022

Es vaar aap ayi lgda.....

ਕੌਣ ਹੈ ਯੂਕਰੇਨ ਦਾ ਰਾਸ਼ਟਰਪਤੀ Volodymyr Zelenskyy? ਗੱਲ 1 ਸਤੰਬਰ 1939 ਤੋ ਸ਼ੁਰੂ ਕਰਦੇ ਆ ਜਦੋਂ ਹਿਟਲਰ ਨੇ ਯੂਇ਼ਸ਼ ਲੋਕ ਮਾਰੇ ਤਾ ਉਸ ਵਿੱ...
27/02/2022

ਕੌਣ ਹੈ ਯੂਕਰੇਨ ਦਾ ਰਾਸ਼ਟਰਪਤੀ Volodymyr Zelenskyy?

ਗੱਲ 1 ਸਤੰਬਰ 1939 ਤੋ ਸ਼ੁਰੂ ਕਰਦੇ ਆ ਜਦੋਂ ਹਿਟਲਰ ਨੇ ਯੂਇ਼ਸ਼ ਲੋਕ ਮਾਰੇ ਤਾ ਉਸ ਵਿੱਚ ਇਕ ਪਰਵਾਰ ਦੇ ਤਿੰਨ ਪੁੱਤ ਤੇ ਉਹਨਾਂ ਦਾ ਪਿਉੰ ਵੀ ਮਾਰ ਦਿੱਤਾ ਜਾਂਦਾ ਹੈ॥ ਚੌਥਾਂ ਪੁੱਤ ਕਿਵੇਂ ਨਾ ਕਿਵੇ ਬਚ ਜਾਂਦਾ ਹੈ ਜਿਸਦਾ ਨਾਮ ਸੀ Simon Ivanovich ਜੋ ਹਿਟਲਰ ਤੋ ਬਦਲਾ ਲੈਣ ਦੀ ਭਾਵਨਾ ਨਾਲ ਸੋਵੀਅਤ ਯੂਨੀਅਨ ਦੀ Red army ਵਿੱਚ ਭਰਤੀ ਹੋ ਜਾਂਦਾ ਹੈ ਤੇ ਕਈ ਸਾਲ ਦੇ ਯੁੱਧ ਮਗਰੋਂ 1945 ਵਿੱਚ ਹਿਟਲਰ ਤੇ ਜਿੱਤ ਪ੍ਰਾਪਤ ਕਰ ਲੈੰਦੇ ਨੇ ਤੇ Simon ਜੰਗ ਵਿੱਚ ਜਿਉਂਦਾ ਵੀ ਬਚ ਜਾਂਦਾ ਹੈ॥॥

ਹੁਣ ਆਉਣੇ ਆ ਅੱਜ ਤੇ, ਅੱਜ ਜੋ ਯੂਕਰੇਨ ਦਾ ਰਾਸ਼ਟਰਪਤੀ ਹੈ Volodymyr ਉਹ ਫ਼ੌਜੀ Simon Inovich ਦਾ ਪੋਤਾ ਹੈ॥
ਬਚਪਨ ਤੋ ਐਕਟਿਗ ਦਾ ਸ਼ੌਕ ਸੀ ਤੇ ਕਮੇਡਅਨ ਵਜੋਂ ਸ਼ਫਰ ਸ਼ੁਰੂਆਤ ਕੀਤਾ॥
2015 ਚ ਇਕ ਕਮੇਡੀ ਨਾਟਕ ਜੋ ਸਾਰੇ ਯੂਕਰੇਨ ਚ ਬੜਾ ਮਸ਼ਹੂਰ ਹੋਇਆ ਕਿ ਕਿਵੇ ਇਕ ਕਮੇਡੀਅਨ ਦੇਸ਼ ਦੇ ਲੋਕਾ ਦੀ ਮਦਦ ਕਰਦਾ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਦਾ ਤੇ 2019 ਚ ਉਹ ਕਲਾਕਾਰ ਦੇਸ਼ ਦੀਆ ਰਾਸ਼ਟਰਪਤੀ ਚੋਣਾਂ ਲੜਦਾ ਤੇ ਜਿੱਤ ਵੀ ਗਿਆ ਤਾਹੀ ਹੁਣ ਉਹ ਰਾਸ਼ਟਰਪਤੀ ਏ॥॥
ਜਿਕਰਯੋਗ ਹੈ ਕਿ ਰੂਸ ਨੇ ਯੂਕਰੇਨ ਦੇ ਰਾਸ਼ਟਰਪਤੀ ਤੇ ਉਸਦੇ ਟੱਬਰ ਨੂੰ ਮਾਰਨ ਲਈ ਪੂਰੀ ਵਾਹ ਲਾ ਰੱਖੀ ਏ , ਅਮਰੀਕਾ ਨੇ ਕਿਹਾ ਕਿ ਤੂੰ ਦੇਸ਼ ਛੱਡਕੇ ਭੱਜਕੇ ਅਮਰੀਕਾ ਆ ਜਾ ਪਰਵਾਰ ਲੈਕੇ ਪਰ ਜੁਆਨ ਕਹਿੰਦਾ ਰੂਸ ਮੇਰੀ ਪਿੱਠ ਕਦੇ ਨਹੀਂ ਦੇਖੇਗਾ, ਜਦੋਂ ਟੱਕਰੇ ਸਾਹਮਣੇ ਮੂੰਹੋਂ ਮੂਹੀ ਟੱਕਰਾਂਗੇ॥॥
ਸੋ ਦੋਸਤੋ ਕਮੇਡਅਨ ਕਹਿਕੇ ਉਸ ਬੰਦੇ ਦਾ ਅਪਮਾਨ ਨਾ ਕਰੋ, ਕੁਝ ਕਮੇਡੀਅਨ ਸਮੇਂ ਨਾਲ ਸੀਰੀਅਸ ਵੀ ਹੋ ਜਾਂਦੇ ਹੁੰਦੇ ਆ, ਤੇ ਆਪਣੇ ਲੋਕਾ ਲਈ ਲੜਦੇ ਹੁੰਦੇ ਆ॥ ਜੋ ਨਹੀਂ ਸੀਰੀਅਸ ਹੁੰਦੇ ਉਹ ਲੀਡਰ ਬਣਕੇ ਵੀ ਚੁਟਕਲਿਆਂ ਤਾਸ਼ਾਂ ਬੈਂਚਾਂ ਤੱਕ ਹੀ ਸੀਮਤ ਰਹਿ ਜਾਂਦੇ ਹੁੰਦੇ॥॥
ਧੰਨਵਾਦ
#ਭਾਊ_Talks

Meet Subedar Neeraj Chopra( VSM) who has won gold for India in Olympics 2020.
07/08/2021

Meet Subedar Neeraj Chopra( VSM) who has won gold for India in Olympics 2020.

19/02/2021

06/04/2020

# #

Address

Qadian
143516

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Website

Alerts

Be the first to know and let us send you an email when DAV Sen Sec School Qadian posts news and promotions. Your email address will not be used for any other purpose, and you can unsubscribe at any time.

Shortcuts

Share

Category