MEHAR Tuition center

MEHAR Tuition center Mehar tution center provides quality coaching for all classes and have highly educated teacher.

05/11/2025
Wishing you and your family a Diwali filled with love, laughter, and light. May every diya you light bring peace, positi...
21/10/2025

Wishing you and your family a Diwali filled with love, laughter, and light. May every diya you light bring peace, positivity, and prosperity into your life.
✨ Happy Diwali! ✨

30/03/2025
ਕਲਮ ਅਤੇ ਤਲਵਾਰ ਦੇ ਧਨੀ ਗੁਰਧਾਮਾਂ ਦੇ ਸਤਿਕਾਰ ਲਈ ਜੂਝਣ ਵਾਲੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ।ਗ...
27/01/2025

ਕਲਮ ਅਤੇ ਤਲਵਾਰ ਦੇ ਧਨੀ ਗੁਰਧਾਮਾਂ ਦੇ ਸਤਿਕਾਰ ਲਈ ਜੂਝਣ ਵਾਲੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ।ਗੁਰੂ ਸਾਹਿਬ ਬਖਸ਼ਿਸ਼ ਕਰਕੇ ਬਾਬਾ ਦੀਪ ਸਿੰਘ ਜੀ ਦੇ ਦਰਸਾਏ ਮਾਰਗ ਤੇ ਚਲਣ ਦੀ ਬਲ ਬੁੱਧੀ ਸਮਰੱਥਾ ਬਖਸ਼ਣ।

27/01/2025

Mehar Playway School
Admission open

2024 ਦੇ ਸਾਲ ਦੀਆਂ ਕੌੜੀਆਂ  ਮਿਠੀਆਂ  ਯਾਦਾਂ ਨੂੰ ਅਲਵਿਦਾ। ਗੁਰੂ ਸਾਹਿਬ  ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਹਨਾਂ ਦੇ ਹੁਕਮ ਵਿਚ 2024ਖੁਸ਼ੀਆਂ  ਖੇ...
01/01/2025

2024 ਦੇ ਸਾਲ ਦੀਆਂ ਕੌੜੀਆਂ ਮਿਠੀਆਂ ਯਾਦਾਂ ਨੂੰ ਅਲਵਿਦਾ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਹਨਾਂ ਦੇ ਹੁਕਮ ਵਿਚ 2024ਖੁਸ਼ੀਆਂ ਖੇੜਿਆਂ ਵਿਚ ਅਨੰਦਮਈ ਬਤੀਤ ਹੋਇਆ। ਗੁਰੂ ਸਾਹਿਬ ਬਖਸ਼ਿਸ਼ ਕਰਕੇ 2025 ਸਮੁੱਚੀ ਮਾਨਵਤਾ ਲਈ ਸੁਖ ਸ਼ਾਂਤੀ ਅਤੇ ਖੁਸ਼ੀਆਂ ਭਰਿਆਂ ਲਿਆਉਣ। ਸਮੁੱਚੀ ਲੋਕਾਈ ਨਾਮ ਬਾਣੀ ਨਾਲ ਜੁੜ ਕੇ ਵਿਸ਼ੇ ਵਿਕਾਰਾਂ ਤੋਂ ਬਚ ਕੇ ਭਾਈਚਾਰਕ ਸਾਂਝ ਵਿੱਚ ਜੀਵਨ ਬਤੀਤ ਕਰੇ।2025ਦੀ ਆਮਦ ਤੇ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ।ਖੁਸ਼ਆਮਦੀਦ 2025।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ਐਸੇ ਦੀਨ ਦਇਆਲ ਸਤਿਗੁਰੂ ਹਲਤ ਪਲਤ ਦੇ ਰਖਿਅਕ , ਫੋਕੇ ਕਰਮਕ...
15/11/2024

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥
ਐਸੇ ਦੀਨ ਦਇਆਲ ਸਤਿਗੁਰੂ ਹਲਤ ਪਲਤ ਦੇ ਰਖਿਅਕ , ਫੋਕੇ ਕਰਮਕਾਂਡਾਂ, ਊਚ-ਨੀਚ ਅਤੇ ਜਾਤ-ਪਾਤ ਦਾ ਵਿਰੋਧ ਕਰਨ ਵਾਲੇ,ਬਰਾਬਰਤਾ ਦੇ ਆਧਾਰ 'ਤੇ ਸਮਾਜ ਦੇ ਸਿਰਜਣਹਾਰੇ ,ਦੀਨ ਦੁਨੀਆ ਦੇ ਮਾਲਕ,ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ । ਸਤਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਖੁਸ਼ੀਆਂ ਖੇੜੇ ,ਤੰਦਰੁਸਤੀ ,ਚੜਦੀਕਲਾ ਬਖਸ਼ ਕੇ ਆਪਣੇ ਚਰਨਾਂ ਨਾਲ ਜੋੜਨ। ਨਾਮ ਜਪਣ ਵੰਡ ਛਕਣ ਅਤੇ ਕਿਰਤ ਕਰਨ ਦੀ ਬਲ ਬੁੱਧੀ ਸਮਰਥਾ ਬਖਸ਼ਿਸ਼ ਕਰਕੇ ਨਿਵਾਜਣ।🙏🙏

ਸਤਿਗੁਰੁ ਬੰਦੀਛੋੜੁ ਹੈ ਜੀਵਣੁ ਮੁਕਤਿ ਕਰੇ ਓਡੀਣਾ॥ਬੰਧਨ ਕੱਟਣਹਾਰੇ ਸਤਿਗੁਰੁ ਜੀ ਦਾ ਪੱਲਾ ਫੜਕੇ ਸਮਾਜਿਕ ਅਤੇ ਮਾਨਸਿਕ ਬੁਰਿਆਈਆਂ ਦੇ ਬੰਧਨਾ ਤੋਂ ...
31/10/2024

ਸਤਿਗੁਰੁ ਬੰਦੀਛੋੜੁ ਹੈ ਜੀਵਣੁ ਮੁਕਤਿ ਕਰੇ ਓਡੀਣਾ॥ਬੰਧਨ ਕੱਟਣਹਾਰੇ ਸਤਿਗੁਰੁ ਜੀ ਦਾ ਪੱਲਾ ਫੜਕੇ ਸਮਾਜਿਕ ਅਤੇ ਮਾਨਸਿਕ ਬੁਰਿਆਈਆਂ ਦੇ ਬੰਧਨਾ ਤੋਂ ਨਿਜਾਤ ਪਾਈਏ।ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ।ਗੁਰੂ ਸਾਹਿਬ ਮਿਹਰ ਕਰਕੇ ਸਮੁਚੀ ਲੋਕਾਈ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਖੁਸ਼ੀਆਂ ਖੇੜੇ ਬਖਸ਼ਣ ਅਤੇ ਸਾਨੂੰ ਸਾਰਿਆਂ ਨੂੰ ਵਹਿਮਾਂ ਭਰਮਾਂ ਤੋਂ ਬਚਾ ਕੇ ਸ਼ਬਦ ਗੁਰੂ ਨਾਲ ਜੁੜਣ ਦੀ ਬਲ ਬੁਧੀ ਸਮਰਥਾ ਬਖਸ਼ਣ

ਸਮਦਿੑਸ਼ਟ ਦਾਤੇ ਨਿਰਵੈਰ ਪੁਰਖ ਚੋਥੀ ਗੁਰੂ ਨਾਨਕ ਜੋਤ ਸੋਢੀ ਸੁਲਤਾਨ ਧੰਨ ਸੀੑ ਗੁਰੂ ਰਾਮਦਾਸ ਜੀ ਦਾ ਜੀਵਨ ਨਿਮਰਤਾ  ਦਾ ਮਹਾਂਸਾਗਰ ਹੈ। ਗੁਰੂ ਸਾਹ...
19/10/2024

ਸਮਦਿੑਸ਼ਟ ਦਾਤੇ ਨਿਰਵੈਰ ਪੁਰਖ ਚੋਥੀ ਗੁਰੂ ਨਾਨਕ ਜੋਤ ਸੋਢੀ ਸੁਲਤਾਨ ਧੰਨ ਸੀੑ ਗੁਰੂ ਰਾਮਦਾਸ ਜੀ ਦਾ ਜੀਵਨ ਨਿਮਰਤਾ ਦਾ ਮਹਾਂਸਾਗਰ ਹੈ। ਗੁਰੂ ਸਾਹਿਬ ਜੀ ਦੇ ਪਾਵਨ ਪੑਕਾਸ਼ ਪੁਰਬ ਉਪਰ ਅੰਮਿੑਤ ਬਾਣੀ ਨਾਲ ਜੁੜ ਕੇ ਜੀਵਨ ਨੂੰ ਸਹੀ ਸੇਧ ਪੑਦਾਨ ਕਰਨ ਦਾ ਯਤਨ ਕਰੀਏ।. ਸਾਹਿਬ ਸ਼ੀੑ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੑਕਾਸ਼ ਪੁਰਬ ਦੀਆਂ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰਬਹੁਤ ਬਹੁਤ ਵਧਾਈਆਂ ਹੋਣ ਜੀ। ਗੁਰੂ ਸਾਹਿਬ ਦੁਆਰਾ ਦਰਸਾਏ ਮਾਰਗ ਤੇ ਚਲਣ ਦਾ ਯਤਨ ਕਰੀਏ।
ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ॥

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ।। ਇਹ ਬਾਣੀ ਮਹਾਂਪੁਰਖ ਕੀ ਨਿਜ ਘਰਿ ਵਾਸਾ ਹੋਇ।।ਸਮੁੱਚੀ ਮਾਨਵਤਾ  ਨੂੰ ਜੁਗੋ ਜੁਗ  ਅੱਟਲ, ਚਵਰ,ਛਤਰ,...
04/09/2024

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ।। ਇਹ ਬਾਣੀ ਮਹਾਂਪੁਰਖ ਕੀ ਨਿਜ ਘਰਿ ਵਾਸਾ ਹੋਇ।।
ਸਮੁੱਚੀ ਮਾਨਵਤਾ ਨੂੰ ਜੁਗੋ ਜੁਗ ਅੱਟਲ, ਚਵਰ,ਛਤਰ, ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ।ਗੁਰੂ ਸਾਹਿਬ ਅੰਗ ਸੰਗ ਰਹਿ ਕੇ ਆਪਣੇ ਚਰਨਾਂ ਨਾਲ ਜੋੜ ਕੇ ਆਪਣੀਆਂ ਅਸੀਸਾਂ ਦੇ ਪਾਤਰ ਬਣਾਉਣ।

ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ॥ ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮਰਾਜੇ ॥ਗੁਰੂ ਨਾਨਕ ਸਾਹਿਬ ਜੀ ਦੀ ਅਠਵੀਂ...
29/07/2024

ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ॥
ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮਰਾਜੇ ॥
ਗੁਰੂ ਨਾਨਕ ਸਾਹਿਬ ਜੀ ਦੀ ਅਠਵੀਂ ਜੋਤ ਸਾਹਿਬ ਸ੍ਰੀ ਗੁਰੂ ਹਰਕ੍ਰਿਸਨ ਸਾਹਿਬ ਜੀ ਦੇ ਪ੍ਰਕਾਸ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ॥

ਮੀਰੀ ਪੀਰੀ ਦਿਵਸ ਨੂੰ ਯਾਦ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਅਤੇ ਸਿਖੀ ਸਿਦਕ ਕੇਸਾਂ ਸੰਗ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕਰਨ ...
16/07/2024

ਮੀਰੀ ਪੀਰੀ ਦਿਵਸ ਨੂੰ ਯਾਦ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਅਤੇ ਸਿਖੀ ਸਿਦਕ ਕੇਸਾਂ ਸੰਗ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਸਾਬਤ ਸੂਰਤਿ ਦਸਤਾਰ ਸਿਰਾ ਦੇ ਧਾਰਨੀ ਹੋਈਏ।

Address

Pritam Singh Bhatia Market, Railway Road
Qadian
143516

Opening Hours

Monday 4pm - 6pm
Tuesday 4pm - 6pm
Wednesday 4pm - 6pm
Thursday 4pm - 6pm
Friday 4pm - 6pm
Saturday 4pm - 6pm

Telephone

+916280804159

Website

Alerts

Be the first to know and let us send you an email when MEHAR Tuition center posts news and promotions. Your email address will not be used for any other purpose, and you can unsubscribe at any time.

Shortcuts

Share

Category