Haryaval Punjab

Haryaval Punjab BMPS Banga is a nature lover school.

we don't want to make tree plantation a project in fact it should be our way of life, we want to promote nature, tree plantation and want to make this page a platform for the persons who want to thank mother nature

In every seed lies the promise of a greener tomorrow! Planting a tree is more than an act—it’s a legacy of hope, a gift ...
06/07/2025

In every seed lies the promise of a greener tomorrow! Planting a tree is more than an act—it’s a legacy of hope, a gift to our planet, and a step toward healing the Earth. Let’s rise together, root for change, and cultivate a future where nature thrives. One tree at a time, we can transform our world into a vibrant, living masterpiece! 🌱🌍

23/10/2024

Celebrate Diwali with the elderly manner that is pollution-free. 🌴When you get away from crackers, you get close to nature..🌿🌲
When we say no to fireworks, we say a big yes to happiness and responsibility. This Diwali, Go Green....🌳🍀

Deeksha Kaur Xth Class donated 15 Trees on her Birthday...
14/09/2024

Deeksha Kaur Xth Class donated 15 Trees on her Birthday...

ਸਹੋਦਿਆ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਜੇ. ਸੀ. ਬੋਸ ਈਕੋ ਕਲੱਬ ਬੀ.ਐੱਮ.ਪੀ.ਐੱਸ ਬੰਗਾ ਨੇ ਲਗਾਏ ਵੱਖ ਵੱਖ ਕਿਸਮਾਂ ਦੇ ਪੌਦੇ |ਰੁੱਖ ਲਗਾਓ...
29/07/2024

ਸਹੋਦਿਆ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਜੇ. ਸੀ. ਬੋਸ ਈਕੋ ਕਲੱਬ ਬੀ.ਐੱਮ.ਪੀ.ਐੱਸ ਬੰਗਾ ਨੇ ਲਗਾਏ ਵੱਖ ਵੱਖ ਕਿਸਮਾਂ ਦੇ ਪੌਦੇ |

ਰੁੱਖ ਲਗਾਓ, ਜੀਵਨ ਬਚਾਓ ਨਾਅਰੇ ਹੇਠ ਜੇ. ਸੀ. ਬੋਸ ਈਕੋ ਕਲੱਬ ਬੀ.ਐੱਮ.ਪੀ.ਐੱਸ ਬੰਗਾ ਦੇ ਵਿਦਿਆਰਥੀਆਂ ਨੇ ਪਲਾਂਟੇਸ਼ਨ ਡਰਾਈਵ ਚ ਲਿਆ ਭਾਗ |

ਵਾਤਾਵਰਣ ਦੀ ਸਾਂਭ ਸੰਭਾਲ ਲਈ ਅੱਜ ਬਹੁਤ ਯਤਨ ਕੀਤੇ ਜਾ ਰਹੇ ਹਨ ਜਿਸ ਵਿੱਚ ਭਗਵਾਨ ਮਹਾਂਵੀਰ ਪਬਲਿਕ ਸੀ. ਸੈ. ਸਕੂਲ ਬੰਗਾ ਦੇ ਵਿਦਿਆਰਥੀ ਸਭ ਤੋਂ ਅੱਗੇ ਹਨ ਅਤੇ ਸਮੇਂ ਸਮੇਂ ਉੱਤੇ ਇਸ ਕੰਮ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਸਹੋਦਿਆ ਵੱਲੋਂ ਕਰਵਾਏ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਭਗਵਾਨ ਮਹਾਂਵੀਰ ਪਬਲਿਕ ਸੀ. ਸੈ. ਸਕੂਲ ਬੰਗਾ ਦੇ ਜੇ. ਸੀ. ਬੋਸ ਈਕੋ ਕਲੱਬ ਨੇ ਹਿੱਸਾ ਲਿਆ। ਇਸ ਮੁਹਿੰਮ ਵਿੱਚ ਭਗਵਾਨ ਮਹਾਂਵੀਰ ਪਬਲਿਕ ਸੀ. ਸੈ. ਸਕੂਲ ਵਿਖੇ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਵਿਦਿਆਰਥੀ ਆਪਣੇ ਅਧਿਆਪਕ ਸਾਹਿਤ ਆਏ ਅਤੇ ਭਗਵਾਨ ਮਹਾਂਵੀਰ ਪਬਲਿਕ ਸੀ. ਸੈ. ਸਕੂਲ ਬੰਗਾ ਦੇ ਵਿਦਿਆਰਥੀਆਂ ਦੀ ਇੱਕ ਟੀਮ ਸਕੂਲ ਅਧਿਆਪਕਾ ਸ਼੍ਰੀਮਤੀ ਮੀਨੂ ਅਰੋੜਾ ਜੀ ਦੀ ਅਗਵਾਈ ਹੇਠ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਪੌਦੇ ਲਗਾਉਣ ਲਈ ਗਈ। ਬੀ.ਐੱਮ.ਪੀ.ਐੱਸ ਦੇ ਜੇ. ਸੀ. ਬੋਸ ਈਕੋ ਕਲੱਬ ਦੀ ਟੀਮ ਨੇ ਇਸ ਮੁਹਿੰਮ ਦਾ ਪ੍ਰਬੰਧ ਕੀਤਾ। ਸੱਭ ਤੋਂ ਪਹਿਲਾਂ ਪਲੈਜ਼ ਸੈਰੇਮਨੀ ਕਰਾਈ ਗਈ। ਇਸ ਪ੍ਰੋਗਰਾਮ ਵਿੱਚ ਕੁੱਲ ਪੰਦਰਾਂ ਵਿਦਿਆਥੀਆਂ ਅਤੇ ਸਕੂਲ ਦੇ ਅਧਿਆਪਕਾਂ ਨੇ ਰਲ੍ਹ ਕੇ ਸਕੂਲ ਦੀ ਗਰਾਊਂਡ ਅਤੇ ਆਸ ਪਾਸ ਦੇ ਏਰੀਆ ਵਿੱਚ ਪੌਦੇ ਲਗਾਏ ਅਤੇ ਵਾਤਾਵਰਣ ਪ੍ਰਤੀ ਆਪਣੇ ਫਰਜ਼ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ। ਜਿਹਨਾਂ ਵਿੱਚ ਸਿਲਵਰ ਓਕ, ਨੀਮ, ਸੁਹੰਜਨਾ, ਅੰਬ ਆਦਿ ਅਲੱਗ ਅਲੱਗ ਕਿਸਮਾਂ ਦੇ ਬੂਟੇ ਸਨ। ਇਸ ਤੋਂ ਬਾਅਦ ਸਕੂਲ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ । ਇਸ ਮੌਕੇ ਸਕੂਲ ਦੇ ਡਾਇਰੈਕਟਰ ਸ਼੍ਰੀ ਵਰੁਣ ਜੈਨ ਜੀ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕੇ. ਵਸੂਧਾ ਜੈਨ ਜੀ, ਜੇ.ਸੀ ਬੋਸ ਈਕੋ ਕਲੱਬ ਇੰਚਾਰਜ ਸ਼੍ਰੀ ਅਮਨਿੰਦਰ ਸਿੰਘ ਜੀ, ਸਕੂਲ ਦੇ ਆਈ.ਟੀ ਇੰਚਾਰਜ ਸ਼੍ਰੀ ਪ੍ਰਭਜੋਤ ਸਿੰਘ ਜੀ ਅਤੇ ਈਕੋ ਕਲੱਬ ਟੀਮ ਮੈਂਬਰ ਵਿਦਿਆਰਥੀ ਹਾਜ਼ਰ ਸਨ।

*ਵੱਖ ਵੱਖ ਕਿਸਮਾਂ ਦੇ ਪੌਦੇ ਲਗਾ ਕੇ ਬੀ.ਐੱਮ.ਪੀ.ਐੱਸ ਬੰਗਾ ਦੇ ਡਾਇਰੈਕਟਰ ਸ਼੍ਰੀ ਵਰੁਣ ਜੈਨ ਜੀ ਨੇ ਆਪਣੇ ਜਨਮਦਿਨ ਮਨਾਇਆ*ਭਗਵਾਨ ਮਹਾਂਵੀਰ ਪਬਲਿਕ...
23/07/2024

*ਵੱਖ ਵੱਖ ਕਿਸਮਾਂ ਦੇ ਪੌਦੇ ਲਗਾ ਕੇ ਬੀ.ਐੱਮ.ਪੀ.ਐੱਸ ਬੰਗਾ ਦੇ ਡਾਇਰੈਕਟਰ ਸ਼੍ਰੀ ਵਰੁਣ ਜੈਨ ਜੀ ਨੇ ਆਪਣੇ ਜਨਮਦਿਨ ਮਨਾਇਆ
*ਭਗਵਾਨ ਮਹਾਂਵੀਰ ਪਬਲਿਕ ਸੀ. ਸੈ. ਸਕੂਲ ਬੰਗਾ ਦੇ ਜੇ.ਸੀ. ਬੋਸ ਈਕੋ ਕਲੱਬ ਨੇ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਪ੍ਰਣ ਲਿਆ

ਭਗਵਾਨ ਮਹਾਂਵੀਰ ਪਬਲਿਕ ਸੀ. ਸੈ. ਸਕੂਲ ਬੰਗਾ ਦੇ ਡਾਇਰੈਕਟਰ ਸ਼੍ਰੀ ਵਰੁਣ ਜੈਨ ਜੀ ਨੇ ਆਪਣੇ ਜਨਮਦਿਨ ਮਨਾਇਆ ਜਿਸ ਵਿੱਚ ਉਹਨਾਂ ਨੇ ਜੇ.ਸੀ. ਬੋਸ ਈਕੋ ਕਲੱਬ ਬੀ.ਐੱਮ.ਪੀ.ਐੱਸ ਦੇ ਸਹਿਯੋਗ ਨਾਲ ਬੂਟੇ ਲਗਾ ਕੇ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਆਪਣੇ ਫਰਜ਼ ਨੂੰ ਨਿਭਾਉਂਦਿਆਂ ਸਮਾਜ ਨੂੰ ਇੱਕ ਸੇਧ ਦਿੱਤੀ। ਇਸ ਮੌਕੇ ਉਹਨਾਂ ਨੇ ਵੱਖ ਵੱਖ ਕਿਸਮਾਂ ਦੇ ਲੱਗਪੱਗ 50 ਦੇ ਕਰੀਬ ਪੌਦੇ ਸਕੂਲ ਦੇ ਨਵੇਂ ਉਸਾਰੇ ਖੇਡ ਮੈਦਾਨ ਦੇ ਚਾਰ ਚੁਫ਼ੇਰੇ ਲਗਾਏ ਜਿਵੇਂ ਅੰਬ, ਸੁਹੰਜਨਾ, ਸਿਲਵਰ ਓਕ, ਨੀਮ ਆਦਿ। ਜੇ.ਸੀ. ਬੋਸ ਈਕੋ ਕਲੱਬ ਦੀ ਟੀਮ ਨੇ ਇਸ ਸਾਰੇ ਪ੍ਰੋਗਰਾਮ ਨੂੰ ਬਾਖੂਬੀ ਨੇਪਰੇ ਚਾੜਿਆਂ। ਸਵੇਰੇ ਅੱਠ ਵਜੇ ਦੇ ਕਰੀਬ ਇਹ ਪੌਦੇ ਲਗਾਉਣ ਦਾ ਕੰਮ ਆਰੰਭ ਕੀਤਾ ਗਿਆ ਸੀ ਅਤੇ ਲੱਗਪੱਗ ਤਿੰਨ ਘੰਟੇ ਵਿੱਚ ਪੂਰਾ ਹੋਇਆ। ਇਸ ਮੌਕੇ ਡਾ. ਵਰੁਣ ਜੈਨ ਜੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਵਾਤਾਵਰਨ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਸਕੂਲੀ ਵਿਦਿਆਰਥੀ ਇਸ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਅਤੇ ਇਸ ਦੇ ਨਾਲ਼ ਨਾਲ਼ ਸਮਾਜ ਦੇ ਸਾਰੇ ਬਾਸ਼ਿੰਦਿਆਂ ਨੂੰ ਵੀ ਵਾਤਾਵਰਣ ਪ੍ਰਤੀ ਆਪਣਾ ਫਰਜ਼ ਪਹਿਚਾਨਣਾ ਚਾਹੀਦਾ ਹੈ।ਇਸ ਤੋਂ ਬਾਅਦ ਈਕੋ ਕਲੱਬ ਵੱਲੋਂ ਦੀ ਸਾਰੀ ਟੀਮ ਅਤੇ ਹੋਰ ਆਏ ਹੋਏ ਵਿਦਿਆਰਥੀਆਂ ਨੂੰ ਪਾਣੀ ਦੇ ਪੂਲ ਉੱਤੇ ਲੈਜਾ ਕੇ ਪਿਕਨਿਕ ਮਨਾਈ ਜਿੱਥੇ ਸਾਰੇ ਵਿਦਿਆਰਥੀਆਂ ਨੇ ਬਹੁਤ ਆਨੰਦ ਮਾਣਿਆਂ। ਇਸ ਮੌਕੇ ਡਾਇਰੈਕਟਰ ਸ਼੍ਰੀ ਵਰੁਣ ਜੈਨ ਜੀ , ਜੇ.ਸੀ. ਬੋਸ ਈਕੋ ਕਲੱਬ ਬੀ.ਐੱਮ.ਪੀ.ਐੱਸ ਦੇ ਇੰਚਾਰਜ ਸ਼੍ਰੀ ਅਮਨਿੰਦਰ ਸਿੰਘ, ਜਤਿੰਦਰ ਕੁਮਾਰ ਸ਼ਰਮਾ , ਬਲਵਿੰਦਰ ਸਿੰਘ, ਜੇ.ਸੀ. ਬੋਸ ਈਕੋ ਕਲੱਬ ਪ੍ਰੈਜ਼ੀਡੈਂਟ, ਸਮੂਹ ਕਲੱਬ ਟੀਮ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।

19/05/2024
19/05/2024

A little effort towards saving the environment is better than no effort.




Address

District SBS NAGAR
Punjab
144515

Alerts

Be the first to know and let us send you an email when Haryaval Punjab posts news and promotions. Your email address will not be used for any other purpose, and you can unsubscribe at any time.

Contact The School

Send a message to Haryaval Punjab:

Shortcuts

Share