GPS Chahal kalan

GPS Chahal kalan since 1955

16/08/2025
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਨਵੇਂ ਬਣੇ ਆਧੁਨਿਕ ਕਲਾਸਰੂਮ ਦਾ ਉਦਘਾਟਨ ਹਲਕਾ ਵਿਧਾਇਕ ਬੰਗਾ ਡਾਕਟਰ ਸੁੱਖਵਿੰਦਰ ਕੁਮਾਰ ਸੁੱਖੀ ਚੇਅਰਮੈਨ ਕੰਟੇਨਰ ...
25/04/2025

ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਨਵੇਂ ਬਣੇ ਆਧੁਨਿਕ ਕਲਾਸਰੂਮ ਦਾ ਉਦਘਾਟਨ ਹਲਕਾ ਵਿਧਾਇਕ ਬੰਗਾ ਡਾਕਟਰ ਸੁੱਖਵਿੰਦਰ ਕੁਮਾਰ ਸੁੱਖੀ ਚੇਅਰਮੈਨ ਕੰਟੇਨਰ ਅਤੇ ਵੇਅਰਹਾਊਸ ਕੈਬਨਿਟ ਰੈਂਕ ਨੇ ਅੱਜ ਮਿਤੀ 25/04/2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚਾਹਲ ਕਲਾਂ ਵਿਖੇ ਕੀਤਾ।

ਪਿੰਡ ਚਾਹਲ ਕਲਾਂ ਦੇ ਐਨ ਆਰ ਆਈ ਪਰਮਿੰਦਰ ਸਿੰਘ ਜੱਜ ,ਯੂ ਐਸ ਏ ਸਕੂਲ ਵਿਖੇ ਆਏ ਉਹਨਾਂ ਆਪਣੀ ਨੇਕ ਕਮਾਈ ਵਿਚੋਂ ਸਰਕਾਰੀ ਪ੍ਰਾਇਮਰੀ ਸਕੂਲ ਚਾਹਲ ਕਲ...
02/11/2024

ਪਿੰਡ ਚਾਹਲ ਕਲਾਂ ਦੇ ਐਨ ਆਰ ਆਈ ਪਰਮਿੰਦਰ ਸਿੰਘ ਜੱਜ ,ਯੂ ਐਸ ਏ ਸਕੂਲ ਵਿਖੇ ਆਏ ਉਹਨਾਂ ਆਪਣੀ ਨੇਕ ਕਮਾਈ ਵਿਚੋਂ ਸਰਕਾਰੀ ਪ੍ਰਾਇਮਰੀ ਸਕੂਲ ਚਾਹਲ ਕਲਾਂ ਨੂੰ 11000/ ਰੁਪਏ ਅਤੇ ਸਰਕਾਰੀ ਮਿਡਲ ਸਕੂਲ ਚਾਹਲ ਕਲਾਂ ਨੂੰ 11000/ ਰੁਪਏ ਦੀ ਰਾਸ਼ੀ ਭੇਟ ਕੀਤੀ। ਸਰਕਾਰੀ ਪ੍ਰਾਇਮਰੀ ਸਕੂਲ ਚਾਹਲ ਕਲਾਂ ਦੇ ਇੰਚਾਰਜ਼ ਧਰਿੰਦਰ ਬੱਧਣ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਪੰਚ ਕੁਲਦੀਪ ਸਿੰਘ ਕੀਪੋ , ਤਿਲਕ ਰਾਜ ਸਿੰਘ, ਰਣਵੀਰ ਸਿੰਘ, ਮੈਡਮ ਸੀਤਾ ਦੇਵੀ, ਮੈਡਮ ਰਾਜਵੀਰ ਕੌਰ, ਮੈਡਮ ਤਰਨਜੀਤ ਕੌਰ, ਮੈਡਮ ਗੁਰਪ੍ਰੀਤ ਕੌਰ ਹਾਜ਼ਰ ਸਨ।

Address

VPO Chahal Kalan
Phillaur
144507

Opening Hours

9am - 5pm

Website

Alerts

Be the first to know and let us send you an email when GPS Chahal kalan posts news and promotions. Your email address will not be used for any other purpose, and you can unsubscribe at any time.

Shortcuts

Share

Category