Dr Bheem Rao Ambedkar Tution Centre Phillaur

Dr Bheem Rao Ambedkar Tution Centre Phillaur Tuition centre for 8th,9th and 10th class

28/08/2024

ਜੈ ਭੀਮ ਸਾਥੀਓ,

ਅੱਜ ਸਾਡੀ *ਭੀਮ ਪਾਠਸ਼ਾਲਾ* ਵਿੱਚ ਆਧੁਨਿਕ ਭਾਰਤ ਦੇ ਨਿਰਮਾਤਾ *ਡਾ.ਬੀ.ਆਰ. ਅੰਬੇਡਕਰ* ਦੀ ਪੁਸਤਕ ਤੇ ਪੇਪਰ ਕਰਵਾਇਆ ਗਿਆ।
ਮਿਤੀ - 28-08-2024

ਜੈ ਭੀਮ ਸਾਥੀਓ,ਅੱਜ ਸਾਡੀ *ਭੀਮ ਪਾਠਸ਼ਾਲਾ* ਵਿੱਚ ਆਧੁਨਿਕ ਭਾਰਤ ਦੇ ਨਿਰਮਾਤਾ *ਡਾ.ਬੀ.ਆਰ. ਅੰਬੇਡਕਰ* ਦੀ ਪੁਸਤਕ ਤੇ ਪੇਪਰ ਕਰਵਾਇਆ ਗਿਆ।ਮਿਤੀ- 2...
28/08/2024

ਜੈ ਭੀਮ ਸਾਥੀਓ,

ਅੱਜ ਸਾਡੀ *ਭੀਮ ਪਾਠਸ਼ਾਲਾ* ਵਿੱਚ ਆਧੁਨਿਕ ਭਾਰਤ ਦੇ ਨਿਰਮਾਤਾ *ਡਾ.ਬੀ.ਆਰ. ਅੰਬੇਡਕਰ* ਦੀ ਪੁਸਤਕ ਤੇ ਪੇਪਰ ਕਰਵਾਇਆ ਗਿਆ।

ਮਿਤੀ- 25-08-2024

*ਜੈ ਭੀਮ ਸਾਥੀਓ* ਅੱਜ ਸਾਡੀ *ਭੀਮ ਪਾਠਸ਼ਾਲਾ* ਵਿਚ *ਸ਼੍ਰੀ ਸਾਧੂ ਰਾਮ ਜੀ* ਰਿਟਾਇਰਡ ਬੈਂਕ ਮੈਨੇਜਰ ਲੁਧਿਆਣਾ ਉਚੇਚੇ ਤੌਰ ਤੇ ਪਹੁੰਚੇ ਤੇ ਉਨ੍ਹਾਂ...
21/08/2024

*ਜੈ ਭੀਮ ਸਾਥੀਓ*

ਅੱਜ ਸਾਡੀ *ਭੀਮ ਪਾਠਸ਼ਾਲਾ* ਵਿਚ *ਸ਼੍ਰੀ ਸਾਧੂ ਰਾਮ ਜੀ* ਰਿਟਾਇਰਡ ਬੈਂਕ ਮੈਨੇਜਰ ਲੁਧਿਆਣਾ ਉਚੇਚੇ ਤੌਰ ਤੇ ਪਹੁੰਚੇ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ *ਖੇਡਾਂ ਦੀ ਮਹੱਤਤਾ* ਨੂੰ ਮੁੱਖ ਰੱਖਦਿਆਂ ਸਾਡੀ ਭੀਮ ਪਾਠਸ਼ਾਲਾ ਦੇ ਬੱਚਿਆਂ ਨੂੰ 3 *ਬੈਡਮਿੰਟਨ ਸੈੱਟ, ਬੈਡਮਿੰਟਨ ਨੈੱਟ ਤੇ ਸ਼ਟਲਾਂ ਦੇ ਡੱਬੇ* ਭੇਂਟ ਕੀਤੇ ਗਏ।

ਅਸੀਂ ਆਪਣੀ ਟੀਮ ਵੱਲੋਂ ਉਨ੍ਹਾਂ ਦੀ ਸੋਚ ਤੇ ਉਪਰਾਲੇ ਨੂੰ ਸਲਾਮ ਕਰਦੇ ਹਾਂ।

21/08/2024
21/08/2024

*ਜੈ ਭੀਮ ਸਾਥਿਓ,*

ਅੱਜ ਸ਼੍ਰੀ *ਹਰਵਿੰਦਰ ਕੁਮਾਰ (ਗਰੀਸ )* ਜੀ ਦੇ ਬੇਟੇ *ਵਰੁਨ ਕਰੜੇ* ਦੇ ਜਨਮ ਦਿਨ ਤੇ ਉਨ੍ਹਾਂ ਦੇ ਪਰਿਵਾਰ ਵਲੋੰ “ *ਭੀਮ ਪਾਠਸ਼ਾਲਾ* ” ਦੇ ਵਿਦਿਆਰਥਿਆਂ ਨੂੰ ਕਾਪੀਆਂ ਅਤੇ ਪੈੱਨ ਦਿੱਤੇ ਗਏ ।
*ਅਸੀਂ ਆਪਣੀ ਸਾਰੀ ਟੀਮ ਵਲੋਂ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਤੇ ਵਰੁਣ ਕਰੜੇ ਦੇ ਜਨਮ ਦਿਨ ਤੇ ਪਰਿਵਾਰ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਦਿੰਦੇ ਹਾਂ।*

ਜੈ ਭੀਮ ਸਾਥਿਓ,ਅੱਜ ਸ਼੍ਰੀ *ਬਿਕਰਮਜੀਤ ਬੰਗੜ (ਇਟਲੀ )* ਜੀ ਦੀ ਬੇਟੀ ਦੇ ਜਨਮ ਦਿਨ ਤੇ ਉਨ੍ਹਾਂ ਦੇ ਪਰਿਵਾਰ ਵਲੋੰ “ *ਭੀਮ ਪਾਠਸ਼ਾਲਾ* ” ਦੇ ਵਿਦਿ...
10/08/2024

ਜੈ ਭੀਮ ਸਾਥਿਓ,

ਅੱਜ ਸ਼੍ਰੀ *ਬਿਕਰਮਜੀਤ ਬੰਗੜ (ਇਟਲੀ )* ਜੀ ਦੀ ਬੇਟੀ ਦੇ ਜਨਮ ਦਿਨ ਤੇ ਉਨ੍ਹਾਂ ਦੇ ਪਰਿਵਾਰ ਵਲੋੰ “ *ਭੀਮ ਪਾਠਸ਼ਾਲਾ* ” ਦੇ ਵਿਦਿਆਰਥਿਆਂ ਨੂੰ ਕਾਪੀਆਂ ਅਤੇ ਪੈੱਨ ਦਿੱਤੇ ਗਏ ।

10/08/2024

ਜੈ ਭੀਮ ਸਾਥਿਓ,

ਅੱਜ ਸ਼੍ਰੀ *ਬਿਕਰਮਜੀਤ ਬੰਗੜ (ਇਟਲੀ )* ਜੀ ਦੀ ਬੇਟੀ ਦੇ ਜਨਮ ਦਿਨ ਤੇ ਉਨ੍ਹਾਂ ਦੇ ਪਰਿਵਾਰ ਵਲੋੰ “ *ਭੀਮ ਪਾਠਸ਼ਾਲਾ* ” ਦੇ ਵਿਦਿਆਰਥਿਆਂ ਨੂੰ ਕਾਪੀਆਂ ਅਤੇ ਪੈੱਨ ਦਿੱਤੇ ਗਏ ।

Date--01-08-2024Jai bheem..❤️Math class by Master Harish kumar ji
02/08/2024

Date--01-08-2024
Jai bheem..❤️
Math class by Master Harish kumar ji

Date - 4-6-2024 TuesdayMath Class By Master Harish Kumar Ji...
04/06/2024

Date - 4-6-2024 Tuesday

Math Class By Master Harish Kumar Ji...

ਜੈ ਭੀਮ Today class- 21-5-2024
21/05/2024

ਜੈ ਭੀਮ
Today class- 21-5-2024

ਜੈ ਭੀਮ Date- 16-5-2024Today 10th math class
16/05/2024

ਜੈ ਭੀਮ
Date- 16-5-2024
Today 10th math class

ਜੈ ਭੀਮ 🙏Today Class Date - 15-5-2024
15/05/2024

ਜੈ ਭੀਮ 🙏
Today Class
Date - 15-5-2024

Address

Dera_Sant_Prem_Dass_ji. . Moh. Guru Ravidaspura, Akalpur Road
Phillaur
144410

Telephone

+919876566993

Website

Alerts

Be the first to know and let us send you an email when Dr Bheem Rao Ambedkar Tution Centre Phillaur posts news and promotions. Your email address will not be used for any other purpose, and you can unsubscribe at any time.

Contact The School

Send a message to Dr Bheem Rao Ambedkar Tution Centre Phillaur:

Shortcuts

Share