Dr B R Ambedkar Welfare society Nangal Khera Phagwara

Dr B R Ambedkar Welfare society Nangal Khera Phagwara jai bheem jai barat

16/02/2022
 ੀ_ਹੈ ❓  ਕਲਾਸ ਵਿੱਚ ਆਉਂਦੇ ਹੀ  #ਨਵੇਂ_ਟੀਚਰ ਨੇ ਵਿਦਿਆਰਥੀਆਂ ਨਾਲ ਆਪਣੀ ਲੰਬੀ ਚੌੜੀ ਜਾਣ-ਪਛਾਣ ਕਰਵਾਈ। ਗੱਲਾਂ ਗੱਲਾਂ ਵਿੱਚ ਉਸਨੇ ਪਤਾ ਕਰ ਲਿ...
01/09/2021

ੀ_ਹੈ ❓

ਕਲਾਸ ਵਿੱਚ ਆਉਂਦੇ ਹੀ #ਨਵੇਂ_ਟੀਚਰ ਨੇ ਵਿਦਿਆਰਥੀਆਂ ਨਾਲ ਆਪਣੀ ਲੰਬੀ ਚੌੜੀ ਜਾਣ-ਪਛਾਣ ਕਰਵਾਈ।

ਗੱਲਾਂ ਗੱਲਾਂ ਵਿੱਚ ਉਸਨੇ ਪਤਾ ਕਰ ਲਿਆ ਕਿ ਕੁੜੀਆਂ 👭 ਦੀ ਇਸ ਕਲਾਸ ਵਿੱਚ ਸਭ ਤੋਂ ਮੋਹਰਲੇ ਬੈਂਚ ਤੇ ਬੈਠੀ ਕੁੜੀ ਜਿਆਦਾ #ਤੇਜ ਹੈ,
ਉਸਨੇ ਉਸ ਚੁੱਪਚਾਪ ਬੈਠੀ ਕੁੜੀ ਨੂੰ ਪੁੱਛਿਆ,

"ਬੇਟਾ ਤੇਰਾ #ਨਾਮ ਕੀ ਹੈ" ?
ਕੁੜੀ ਖੜੀ ਹੋਈ ਤੇ ਬੋਲੀ, "ਸਰ ਮੇਰਾ ਨਾਮ ਏਕਨੂਰ ਹੈ"!

ਟੀਚਰ ਨੇ ਫਿਰ ਪੁਛਿਆ, "ਪੂਰਾ ਨਾਮ ਦੱਸੋ ਬੇਟੀ"?
ਕੁੜੀ ਨੇ ਫਿਰ ਕਿਹਾ, "ਜੀ ਸਰ - ਮੇਰਾ ਨਾਮ ਏਕਨੂਰ ਹੀ ਹੈ"!

ਟੀਚਰ ਨੇ #ਸਵਾਲ ਬਦਲ ਦਿੱਤਾ, "ਅੱਛਾ ਇਹ ਦੱਸੋ ਤੁਹਾਡੇ ਪਿਤਾ ਦਾ ਕੀ ਨਾਮ ਹੈ"?
ਕੁੜੀ ਨੇ ਉੱਤਰ ਦਿੱਤਾ," ਜੀ ਸਰ,ਬਲਜੀਤ "!
ਟੀਚਰ ਨੇ ਫਿਰ ਪੁੱਛਿਆ, "ਆਪਣੇ ਪਿਤਾ ਦਾ ਪੂਰਾ ਨਾਮ ਦੱਸੋ "?
ਕੁੜੀ ਨੇ #ਉੱਤਰ ਦਿੱਤਾ, "ਮੇਰੇ ਪਿਤਾ ਦਾ ਪੂਰਾ ਨਾਮ ਬਲਜੀਤ ਹੀ ਹੈ, ਸਰ ਜੀ"!

ਹੁਣ ਟੀਚਰ ਨੇ ਕੁਝ ਸੋਚ ਕੇ ਪੁੱਛਿਆ," ਅੱਛਾ ਆਪਣੀ ਮਾਤਾ ਦਾ ਪੂਰਾ ਨਾਮ ਦੱਸੋ"?
ਕੁੜੀ ਨੇ #ਉੱਤਰ ਦਿੱਤਾ," ਸਰ ਜੀ, ਮੇਰੀ ਮਾਂ ਦਾ ਪੂਰਾ ਨਾਮ ਦਲਜੀਤ ਹੈ"!

ਟੀਚਰ ਦੇ #ਪਸੀਨੇ_ਛੁੱਟ ਰਹੇ ਸਨ, ਕਿਉਂਕਿ ਹੁਣ ਤੱਕ ਉਹ ਉਸ ਕੁੜੀ ਕੋਲੋਂ ਜਾਂ ਉਸ ਫੈਮਿਲੀ ਦੇ ਬਾਇਓਡਾਟੇ ਵਿੱਚੋਂ ਜੋ #ਚੀਜ਼ ਲੱਭ ਰਿਹਾ ਸੀ ਉਹ ਉਸਨੂੰ ਨਹੀਂ ਮਿਲੀ ਸੀ!

ਉਸਨੇ ਹੁਣ ਆਪਣਾ ਆਖਰੀ #ਪੈਂਤਰਾ_ਅਜਮਾਇਆ ਤੇ ਪੁੱਛਿਆ, "ਅੱਛਾ ਕਿੰਨੇ ਭੈਣ ਭਰਾ ਹੋ ਤੁਸੀਂ" ?

ਟੀਚਰ ਸੋਚ ਰਿਹਾ ਸੀ ਕਿ ਜੋ ਚੀਜ ਉਹ ਲੱਭ ਰਿਹਾ ਹੈ ਸ਼ਾਇਦ ਉਸ ਕੁੜੀ ਦੇ ਭੈਣਾਂ ਭਰਾਵਾਂ ਦੇ ਨਾਮ ਵਿੱਚੋਂ ਹੀ ਕੋਈ #ਸੁਰਾਗ ਮਿਲ ਜਾਏ!

ਕੁੜੀ ਨੇ ਟੀਚਰ ਦੇ ਇਸ ਸਵਾਲ ਦੇ ਜਵਾਬ ਦਾ ਉੱਤਰ ਵੀ ਬੜੀ #ਮਾਸੂਮੀਅਤ ਨਾਲ ਦਿੱਤਾ ਕਹਿੰਦੀ, "ਸਰ ਜੀ ਮੇਰੇ ਕੋਈ ਭੈਣ ਭਰਾ ਨਹੀਂ ਹਨ, ਮੈਂ ਕੱਲੀ ਹੀ ਹਾਂ "!

ਹੁਣ ਟੀਚਰ ਨੇ ਸਿੱਧਾ ਹੀ ਫੈਸਲਾਕੁੰਨ ਸਵਾਲ ਕੀਤਾ, "ਬੇਟਾ, #ਤੇਰਾ_ਧਰਮ_ਜਾਤ ਕਿਹੜੀ ਹੈ"?

ਕੁੜੀ ਨੇ ਵੀ ਇਸ ਸਵਾਲ ਦਾ ਵੀ ਸਿੱਧਾ ਹੀ #ਜਵਾਬ ਦਿੱਤਾ, "ਸਰ ਜੀ, ਮੈਂ ਇਕ ਵਿਦਿਆਰਥਣ ਹਾਂ, ਇਹੀ ਮੇਰੀ #ਜਾਤ ਹੈ, ਤੇ ਗਿਆਨ ਪ੍ਰਾਪਤ ਕਰਨਾ ਹੀ ਮੇਰਾ #ਧਰਮ ਹੈ"!

ਮੈਂ ਜਾਣਦੀ ਹਾਂ ਕਿ ਹੁਣ ਤੁਸੀਂ ਮੇਰੇ ਮਾਪਿਆਂ ਦੀ #ਜਾਤ_ਅਤੇ_ਧਰਮ ਵਾਰੇ ਪੁੱਛੋਗੇ, ਤਾਂ ਮੈਂ ਤੁਹਾਨੂੰ ਦੱਸ ਦੇਵਾਂ," ਕਿ ਮੇਰੇ ਪਿਤਾ ਦਾ ਧਰਮ ਮੈਨੂੰ #ਪੜ੍ਹਾਉਣਾ ਹੈ, ਅਤੇ ਮੇਰੀ ਮਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨਾ ਹੈ ..... ਅਤੇ ਮੇਰੀ ਮਾਂ ਦਾ #ਧਰਮ ਹੈ, ਮੇਰੀ ਦੇਖ-ਭਾਲ ਕਰਨਾ, ਅਤੇ ਮੇਰੇ ਪਿਤਾ ਦੀਆਂ ਜਰੂਰਤਾਂ ਨੂੰ ਪੂਰਾ ਕਰਨਾ!

ਕੁੜੀ ਦਾ ਜਵਾਬ ਸੁਣ ਕੇ ਟੀਚਰ ਦੇ ਹੋਸ਼ ਉਡ ਗਏ ਤੇ ਤਰੇਲੀਆਂ ਆ ਗਈਆਂ, ਉਸਨੇ ਟੇਬਲ ਤੇ ਪਏ ਪਾਣੀ ਦੇ ਗਿਲਾਸ ਨੂੰ #ਦੇਖਿਆ, ਪਰ ਉਸਨੂੰ ਚੱਕ ਕੇ ਪੀਣਾ ਭੁੱਲ ਗਿਆ....

ਉਸੇ ਸਮੇਂ ਕੁੜੀ ਦੀ ਆਵਾਜ਼ ਇਕ ਵਾਰੀ ਫਿਰ ਉਸਦੇ ਕੰਨੀ ਕਿਸੇ #ਧਮਾਕੇ ਵਾਂਗ ਗੂੰਜੀ.....

ਸਰ, "ਮੈਂ #ਵਿਗਿਆਨ_ਦੀ_ਵਿਦਿਆਰਥਣ ਹਾਂ, ਅਤੇ ਮੈਂ ਇਕ ਸਾਈਂਟਿਸਟ ਬਣਨਾ ਚਾਹੁੰਦੀ ਹਾਂ, ਜਦੋਂ ਮੈਂ ਆਪਣੀ ਪੜ੍ਹਾਈ ਪੂਰੀ ਕਰ ਲਵਾਂਗੀ, ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰ ਲਵਾਂਗੀ, ਫਿਰ ਵਿਹਲੀ ਹੋ ਕੇ ਸਾਰੇ ਧਰਮਾਂ ਦਾ #ਅਧਿਅਨ ਕਰਾਂਗੀ, ਤੇ ਜੋ ਵੀ ਧਰਮ ਵਿਗਿਆਨ ਦੀ ਕਸੌਟੀ ਤੇ ਖਰਾ ਉਤਰੇਗਾ, #ਮੰਨ ਕਰੇਗਾ ਤਾਂ ਉਸਨੂੰ #ਅਪਣਾ ਲਵਾਂਗੀ!
ਪਰ ਜੇਕਰ ਉਹਨਾਂ ਧਰਮ ਗ੍ਰੰਥਾਂ ਦੇ ਪੰਨਿਆਂ ਤੇ ਇਕ ਵੀ ਗੱਲ #ਵਿਗਿਆਨ ਦੇ ਵਿਰੁੱਧ ਹੋਈ ਤਾਂ, ਮੈਂ ਉਸ #ਪਵਿੱਤਰ ਕਿਤਾਬ ਨੂੰ #ਅਪਵਿੱਤਰ ਸਮਝਾਂਗੀ!

ਕਿਉਂਕਿ ਸਾਇੰਸ ਕਹਿੰਦੀ ਹੈ ਕਿ ਜੇਕਰ ਇਕ ਗਿਲਾਸ ਦੁੱਧ ਵਿਚ #ਕੈਰੋਸੀਨ ਦੀ ਇਕ ਬੂੰਦ ਵੀ ਡਿਗ ਜਾਏ ਤਾਂ ਪੂਰੇ ਦਾ ਪੂਰਾ ਦੁੱਧ ਬੇਕਾਰ ਹੋ ਜਾਦਾਂ ਹੈ!

ਕੁੜੀ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਪੂਰੀ ਕਲਾਸ ਤਾੜੀਆਂ 👏 👏 ਦੀ ਗੜਗੜਾਹਟ ਨਾਲ ਗੂੰਜ ਉੱਠੀ!

ਤਾੜੀਆਂ ਦੀ ਗੂੰਜ ਟੀਚਰ ਨੂੰ #ਗੋਲੀਆਂ ਵਾਗੂੰ ਸੁਣ ਰਹੀ ਸੀ!

ਉਸਨੇ ਅੱਖਾਂ ਤੇ ਲੱਗੀਆਂ ੇ_ਜਾਤ ਦੀਆਂ ਮੋਟੀਆਂ ਐਨਕਾਂ ਲਾਹ ਕੇ ਟੇਬਲ ਤੇ ਰੱਖ ਦਿੱਤੀਆਂ

ਟੀਚਰ ਨੇ ਥੋੜ੍ਹੀ ਜਿਹੀ ਹਿੰਮਤ ਕਰਕੇ ਕੁੜੀ ਨਾਲ ਬਿਨਾਂ ਨਜਰਾ ਮਿਲਾਏ ਹੀ ਕਿਹਾ,
"ਬੇਟਾ, "

ਜਾਤਪਾਤ ਦਾ ਜਹਿਰ ਦੇਖਦੇ ਹੋਏ , ਆਪਣੀਆਂ ਅੱਖਾਂ ਖੋਲੋ ਅਤੇ ਮਾਨਵਤਾਵਾਦ ਦੇ ਪੁਜਾਰੀ ਬਣ ਕੇ, ਇਸ ਜਾਤਪਾਤ ਦੇ ਬੀਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ 🙏
Sidharth
(ਅਨੁਵਾਦਤ - #ਬਲਜੀਤ_ਸਿੰਘ)

Jai Bheem
25/08/2021

Jai Bheem

12/07/2021
12/05/2021

ਬ੍ਰਾਹਮਣ ਅਤੇ ਬਹੁਜਨ ਸਮਾਜ।
👉ਬ੍ਰਾਹਮਣ ਦਾ ਬੁੱਢਾ ਰਾਜ ਕਰਦਾ ਤੇ ਸਾਡਾ ਬੁੱਢਾ ਤਾਸ਼ ਖੇਡਦਾ ਪਿੱਪਲ ਥੱਲੇ । ਬੀੜੀਆਂ, ਤੰਬਾਕੂ ਨਾਲ ਧਰਤੀ ਗੰਦੀ ਕਰਦਾ।
👉ਬ੍ਰਾਹਮਣ ਦਾ ਬੱਚਾ ਵਪਾਰ ਕਰਦਾ ਤੇ ਸਾਡਾ net ਤੇ ਲੱਚਰ ਗਾਣੇ ਸੁਣਦਾ।
👉ਬ੍ਰਾਮਣ ਦਾ ਮੁੰਡਾ IAS,PCS ਕਰਕੇ ਵੱਡਾ ਅਫ਼ਸਰ ਬਣਦਾ,ਸਾਡਾ ਮੁੰਡਾ ਕਾਂਵੜ( ਕਬਾੜ ) ਢੋਂਦਾ ਅਤੇ ਬ੍ਰਾਹਮਣ ਦੀ ਅਖ਼ੌਤੀ ਮਾਤਾ ਅਤੇ ਬਾਬੇ ਦੀ ਜੈ ਜੈ ਕਰਦਾ, ਝੰਡਾ ਚੁੱਕੀ, ਪਹਾੜਾਂ ਵੱਲ ਭੱਜਦਾ।
👉ਬ੍ਰਾਹਮਣ ਦਾ ਬੁੱਢਾ ਰਿਟਾਇਰ ਹੋ ਕੇ RSS ਦੀ ਸ਼ਿਵਰ ਲਗਾਉਂਦਾ ਤੇ ਸਾਡਾ ਪੈੱਗ ਲਗਾ ਕੇ ਕੋਈ ਕੰਮ ਆਪਣੇ ਸਮਾਜ ਵਾਸਤੇ ਨਹੀਂ ਕਰਦਾ ਪਰ ਬ੍ਰਾਹਮਣੀ ਮੰਦਿਰ ਵਿੱਚ ਦਾਨ ਕਰਦਾ ਫਿਰਦਾ।
👉ਬ੍ਰਾਹਮਣ ਪੈਸੇ ਇਕੱਠੇ ਕਰਕੇ ਬਾਹਮਣ ਰਾਵਣ ਦਾ ਪੁਤਲਾ ਫੂਕਦੇ ਤੇ ਸਾਡੇ ਪਟੜੀ ਤੇ ਬੈਠ ਕੇ ਰੇਲ ਥੱਲੇ ਆਉਂਦੇ। ਕੀ ਬਣਿਆ ਜਾਂਚ ਦਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ( ਅੰਮ੍ਰਿਤਸਰ ਰੇਲ ਕਾਂਡ )❓
👉ਸਾਡੀਆਂ ਵੋਟਾਂ ਨਾਲ ਬ੍ਰਾਹਮਣ ਪ੍ਰਧਾਨ ਮੰਤਰੀ ਬਣਦਾ,ਪਰ ਸਾਡੇ ਆਪਣੇ ਨੂੰ ਹੀ ਵੋਟ ਨਹੀਂ ਪਾਉਂਦੇ ਅਤੇ
ਕਹਿੰਦੇ ਹਨ ਕਿ ਇਨ੍ਹਾਂ ਨੇ ਕਿਹੜਾ ਜਿੱਤਣਾ ।ਉਏ ਕਮਲਿਓ ਵੋਟ ਤਾਂ ਪਾਈ ਬ੍ਰਾਹਮਣ ਨੂੰ ਤੇ ਆਪਣੇ ਸਮਾਜ ਵਾਲੇ ਕਰਮਾਂ ਦੇ ਮਾਰੇ ਨੇ ਜਿੱਤਣਾ ਕਾਹਦੇ ਨਾਲ ❓
👉ਬ੍ਰਾਹਮਣ ਸਵਿਸ ਬੈੰਕ ਚ ਪੈਸੇ ਜਮ੍ਹਾਂ ਕਰਾਉਂਦਾ, 700 ਲੱਖ ਕਰੋੜ ਕਰਵਾ ਦਿੱਤਾ ਹੁਣ ਤੱਕ ਤੇ ਸਾਡੇ ਦਿਹਾੜੀ ਵਾਸਤੇ ਚੌਂਕ ਚ ਖੜ੍ਹੇ ਹੁੰਦੇ , ਕੱਪੜੇ ਦੇ ਝੋਲੇ ਵਿੱਚ ਰੋਟੀ ਪਾ ਕੇ। ਕਈ ਵਾਰ ਬਿਨਾਂ ਦਿਹਾੜੀ ਲੱਗੀ ਘਰ ਵਾਪਸ ਆ ਜਾਂਦੇ ਹਨ।
👉ਕਿਸਾਨ,ਮਜ਼ਦੂਰ ਫਾਹਾ ਲੈਂਦਾ ਤੇ ਬ੍ਰਾਮਣ DC,SSP ਬਣਕੇ ਉਸ ਦੀ ਖਿੱਲੀ ਉਡਾਉਂਦੈ।
👉ਬ੍ਰਾਹਮਣ ਫੈਕਟਰੀ ਲਾਉਂਦਾ ਤੇ ਸਾਡੇ ਭੱਠੇ ਤੇ ਇੱਟਾਂ ਪੱਥਦੇ।
👉ਬ੍ਰਾਹਮਣ ਦੀਆਂ ਦੋ ਪਾਰਟੀਆਂ
ਤੇ ਸਾਡੀਆਂ ਪਾਰਟੀਆਂ ਦੀ ਕੋਈ ਗਿਣਤੀ ਨਹੀਂ ,ਘਰ ਘਰ ਚੌਧਰੀ ਤੇ ਘਰ ਘਰ ਪ੍ਰਧਾਨ ।
👉ਬ੍ਰਾਹਮਣ ਦੀ ਇੱਕ ਜਾਤ ਸਿਰਫ ਬ੍ਰਾਹਮਣ ਤੇ ਸਾਡੀਆਂ 6743 ਤੇ ਪੂਛਾਂ ਅਸੀਂ ਆਪੇ ਲਾਈ ਫਿਰਦੇ ਹਾਂ।
👉ਸਾਡਾ ਨਾਂ ਜੱਟ, ਹਰੀਜਨ , ਦਲਿਤ , ਚੂੜ੍ਹਾ ,ਢੇਢ ,ਮੂਸਰ, ਭੂਈਆਂ ,ਤੇ ਬ੍ਰਾਹਮਣ ਸਿਰਫ ਬ੍ਰਾਹਮਣ ।
👉ਬ੍ਰਾਹਮਣ ਬ੍ਰਾਹਮਣ ਦਾ ਮਿੱਤਰ ਤੇ ਸ਼ੂਦਰ ਸ਼ੂਦਰ ਦਾ ਵੈਰੀ।
👉ਬ੍ਰਾਹਮਣ ਦਾ ਏਜੰਟ ਸ਼ੂਦਰ 'ਬਾਦਲ' ਤੇ ਸਾਡਾ ਵੈਰੀ ਮੰਨੂਵਾਦੀ ਸੂ਼ਦਰ ਏਜੰਟ ।
👉ਅਸੀਂ ਪੜ੍ਹਦੇ ਸਰਕਾਰੀ ਸਕੂਲੇ, ਦਲੀਆ ਮਿਲਦਾ। ਏਨੇ ਨਾਲ ਖੁਸ਼ ,ਆਟਾ,ਦਾਲ ਫਰੀ ਦੇ ਕੇ ਸਾਡੇ ਬੱਚੇ ਮੰਗਤੇ ਬਣਾ ਦਿੱਤੇ ਤੇ ਬ੍ਰਾਹਮਣ ਦੇ ਬੱਚੇ ਵਿਦੇਸ਼ ਚ ਪੜ੍ਹਦੇ ।
👉ਸਾਡੀ ਜਾਇਦਾਦ ਜੀਰੋ ਤੇ
ਬ੍ਰਾਹਮਣ ਸਾਡੇ ਚੜ੍ਹਾਵੇ ਨਾਲ ਕਰੋੜਾਂ ਪਤੀ।
👉ਬ੍ਰਾਹਮਣ ਨੇ ਸਾਡੇ ਸਮਾਜ ਲਈ ਕੁਰਬਾਨੀ ਕਰਨ ਵਾਲੇ ਮਹਾਂਪੁਰਸ਼ਾਂ ਦਾ ਇਤਿਹਾਸ ਬਦਲ ਕੇ ਸਾਨੂੰ ਗੁਮਰਾਹ ਕੀਤਾ ਤੇ ਸਾਡੇ ਲੋਕ ਬ੍ਰਾਹਮਣ ਦੇ ਮਨਘੜਤ ਭਗਵਾਨ ਨੂੰ ਈ ਪੂਜੀ ਜਾਂਦੇ...

😀😀😀😀
11/05/2021

😀😀😀😀

ਦੱਸੋ ਪੰਜਾਬੀਆਂ ਨੂੰ ਕਿ ਬਸਪਾ ਸਰਕਾਰ ਵਿੱਚ ਭੈਣ ਜੀ ਨੇ ਇੱਕਲੇ ਹਾਥੀ ਹੀ ਨਹੀਂ ਲਗਾਏ ਬਲਕਿ ਯੂ ਪੀ ਵਿੱਚ ਸਿਹਤ ਸੰਭਾਲ ਸੈਕਟਰ ਨੂੰ ਮਜਬੂਤ ਕਰਣ ਵਿ...
08/05/2021

ਦੱਸੋ ਪੰਜਾਬੀਆਂ ਨੂੰ ਕਿ ਬਸਪਾ ਸਰਕਾਰ ਵਿੱਚ ਭੈਣ ਜੀ ਨੇ ਇੱਕਲੇ ਹਾਥੀ ਹੀ ਨਹੀਂ ਲਗਾਏ ਬਲਕਿ ਯੂ ਪੀ ਵਿੱਚ ਸਿਹਤ ਸੰਭਾਲ ਸੈਕਟਰ ਨੂੰ ਮਜਬੂਤ ਕਰਣ ਵਿੱਚ ਵਢਮੁਲਾਂ ਯੋਗਦਾਨ ਪਾਇਆ . ਇਹਨਾਂ ਵਿੱਚੋ ਕੁੱਝ ਇਸ ਤਰਾਂ ਹੈ ::

1. ਡਾ. ਭੀਮ ਰਾਓ ਅੰਬੇਦਕਰ ਮਲਟੀਸਪੈਸ਼ਲਿਟੀ ਹਸਪਤਾਲ, ਨੋਇਡਾ.

2. ਕਾਂਸ਼ੀਰਾਮ ਮਲਟੀਸਪੈਸ਼ਲਿਟੀ ਹਸਪਤਾਲ, ਨੋਇਡਾ

3. ਕਾਂਸ਼ੀ ਰਾਮ ਸਰਕਾਰੀ ਮੈਡੀਕਲ ਕਾਲਜ, ਸਹਾਰਨਪੁਰ

4. ਕਾਂਸ਼ੀਰਾਮ ਇੰਸਟੀਟਿਊਂਟ ਆਫ ਪੈਰਾ ਮੈਡੀਕਲ ਸਾਇੰਸ, ਝਾਂਸੀ.

O. ਓਰੈਈ ,ਕੰਨੋਜ, ਆਜਮਗੜ ਅਤੇ ਬਾਂਦਾ ਵਿਖੇ ਪੰਜ ਨਵੇਂ ਮੈਡੀਕਲ ਕਾਲਜ.

6. ਲਖਨਉ ਵਿਚ ਮਨਯਾਵਰ ਸ੍ਰੀ ਕਾਂਸ਼ੀਰਾਮ ਮਲਟੀਸਪੇਸ਼ਲਿਟੀ ਹਸਪਤਾਲ

7. ਗੋਰਖਪੁਰ ਅਤੇ ਅਲੀਗੜ ਵਿੱਚ ਹੋਮੀਓਪੈਥੀ ਕਾਲਜ.

8. 153 ਸਰਕਾਰੀ ਹੋਮਿਓਪੈਥੀ ਕਲੀਨਿਕ.

9. ਮਹਾਮਾਯਾ ਸਰਕਾਰੀ ਐਲੋਪੈਥਿਕ ਮੈਡੀਕਲ ਕਾਲਜ.

10. ਮੁੱਖ ਮੰਤਰੀ ਮਹਾਮਾਇਆ ਸੱਚਲ ਹਸਪਤਾਲ ਯੋਜਨਾ, ਜੋ ਕਿ ਚਲਦੀ ਫ਼ਿਰਦੀ ਮਾਹਰ ਡਾਕਟਰਾਂ ਦੀ ਗੱਡੀ ਸੀ.

ਐਸ ਐਸ ਪੀ ਕਪੂਰਥਲਾ ਵਲੋਂ ਐਸ ਐਚ ਓ ਸਿਟੀ ਫਗਵਾੜਾ ਮੁਅੱਤਲਪੁਲਿਸ ਅਧਿਕਾਰੀਆਂ ਨੇ ਕੋਲੋਂ ਪੈਸੇ ਇਕੱਤਰ ਕਰਕੇ ਸ਼ਬਜੀਆਂ ਵਿਕਰੇਤਾ ਦੇ ਨੁਕਸਾਨ ਦੀ ਪੂਰ...
06/05/2021

ਐਸ ਐਸ ਪੀ ਕਪੂਰਥਲਾ ਵਲੋਂ ਐਸ ਐਚ ਓ ਸਿਟੀ ਫਗਵਾੜਾ ਮੁਅੱਤਲ
ਪੁਲਿਸ ਅਧਿਕਾਰੀਆਂ ਨੇ ਕੋਲੋਂ ਪੈਸੇ ਇਕੱਤਰ ਕਰਕੇ ਸ਼ਬਜੀਆਂ ਵਿਕਰੇਤਾ ਦੇ ਨੁਕਸਾਨ ਦੀ ਪੂਰਤੀ ਕੀਤੀ ਅਜਿਹਾ ਵਿਵਹਾਰ ਸੇਵਾ ਨਿਯਮਾਂ ਦੇ ਉਲਟ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ-ਐਸ ਐਸ ਪੀ

thanks so much medam ji 🙏🙏

Address

Phagwara
144632

Telephone

+918288890788

Website

Alerts

Be the first to know and let us send you an email when Dr B R Ambedkar Welfare society Nangal Khera Phagwara posts news and promotions. Your email address will not be used for any other purpose, and you can unsubscribe at any time.

Shortcuts

Share

Category