MY VILLAGE MANGATਮੇਰਾ ਪਿੰਡ ਮਾਂਗਟ

MY VILLAGE MANGATਮੇਰਾ ਪਿੰਡ ਮਾਂਗਟ ਮੇਰਾ ਪਿੰਡ ਸਾਰਿਆਂ ਤੋਂ ਸੋਹਣਾ

10/12/2022
ਜੈ ਹੋ ਧੰਨ-ਧੰਨ ਬਾਬਾ ਖੇੜੀ ਵਾਲਾ ਜੀ,  ਸਾਰੀਆ ਸੰਗਤਾ ਨੂ ਸੂਚਿਤ ਕੀਤਾ ਜਾਂਦਾ ਹੈ, ਕੇ ਹਰ ਸਾਲ ਦੀ ਤਰਾ ਇਸ ਸਾਲ ਵੀ ਮੰਦਿਰ  ਧੰਨ -ਧੰਨ ਜਲ ਦੇਵਤ...
08/02/2020

ਜੈ ਹੋ ਧੰਨ-ਧੰਨ ਬਾਬਾ ਖੇੜੀ ਵਾਲਾ ਜੀ,
ਸਾਰੀਆ ਸੰਗਤਾ ਨੂ ਸੂਚਿਤ ਕੀਤਾ ਜਾਂਦਾ ਹੈ, ਕੇ ਹਰ ਸਾਲ ਦੀ ਤਰਾ ਇਸ ਸਾਲ ਵੀ ਮੰਦਿਰ ਧੰਨ -ਧੰਨ ਜਲ ਦੇਵਤਾ ਬਾਬਾ ਖੇੜੀ ਵਾਲਾ ਜੀ (ਸ਼ਿਵ ਗੋਰਖ) ਮਾਣਕ-ਵਾਹਿਦ ਵਿਖੇ ਸਾਲਾਨਾ ਜੋੜ ਮੇਲਾ ਬੜੀ ਸਾਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ , ਸੋ ਸਾਰੀਆ ਸੰਗਤਾ ਨੂ ਬੇਨਤੀ ਹੈ , ਹੁਮ-ਹੁਮਾ ਪੋਚਣ ਦੀ ਕਿਰਪੱਲਤਾ ਕਰਨੀ ਜੀ.

ਆਪ ਜੀ ਅਤੇ ਆਪ ਦੇ ਸਮੂਹ ਪਰਿਵਾਰ ਨੂੰ  ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ......            villa...
01/01/2020

ਆਪ ਜੀ ਅਤੇ ਆਪ ਦੇ ਸਮੂਹ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ...... village mangat #

ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ ਅਸਾਂ ਅਜ ਮੁੜ ਕੇ ਆਉਣਾ ਨਹੀਂ , ਤੈਨੂੰ ਦਸੀਏ ਕਿਵੇ ਕੀ ਹੋਣਾ ਏ ਤੇਰੀ ਅਖੀਆ ਨੂੰ ਅਸੀਂ ਰੁਲਾਉਣਾ ਨਹੀ। 🙏🙏🌺🌺🙏🙏ਜ...
28/12/2019

ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ ਅਸਾਂ ਅਜ ਮੁੜ ਕੇ ਆਉਣਾ ਨਹੀਂ , ਤੈਨੂੰ ਦਸੀਏ ਕਿਵੇ ਕੀ ਹੋਣਾ ਏ ਤੇਰੀ ਅਖੀਆ ਨੂੰ ਅਸੀਂ ਰੁਲਾਉਣਾ ਨਹੀ। 🙏🙏🌺🌺🙏🙏
ਜਗਤ ਮਾਤਾ ਮਾਤਾ ਗੁਜਰ ਕੋਰ ਜੀ ਅਤੇ ਛੋਟੇ ਸਹਿਬਜ਼ਾਜਿਆਂ ਦੇ ਅਦੁੱਤੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ 🙏🌺🙏🌺🙏🌺🙏🌺
#ਐਸੇ_ਮਰਨੇ_ਜੋ_ਮਰੈ_ਬਹੁਰਿ_ਨ_ਮਰਨਾ_ਹੋਇ ॥

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਦੀਆਂ ਆਪ ਸਬ ਨੂੰ ਲੱਖ ਲੱਖ ਮੁਬਾਰਕਾਂ |
12/11/2019

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਦੀਆਂ ਆਪ ਸਬ ਨੂੰ ਲੱਖ ਲੱਖ ਮੁਬਾਰਕਾਂ |

Address

MANGAT
Phagwara

Website

Alerts

Be the first to know and let us send you an email when MY VILLAGE MANGATਮੇਰਾ ਪਿੰਡ ਮਾਂਗਟ posts news and promotions. Your email address will not be used for any other purpose, and you can unsubscribe at any time.

Contact The School

Send a message to MY VILLAGE MANGATਮੇਰਾ ਪਿੰਡ ਮਾਂਗਟ:

Shortcuts

Share

Category