S.D. Model Sr Sec School Phagwara

S.D. Model Sr Sec School Phagwara Official page
█║▌│█│║▌║││█║▌│║█║▌
Contact Admin: www.facebook.com/luvdeep.pasla

Hello everyone. If you want to move to Canada on study visa, work permit or PR, we are here to make that happen. Our fir...
15/11/2022

Hello everyone. If you want to move to Canada on study visa, work permit or PR, we are here to make that happen. Our firm is fully licensed by government of Canada. If you have questions or want services you can contact us anytime. Our details are mentioned in this photo.
www.ryzenimmigration.com
[email protected]

This guy Panesar Saab wants to get together with his school mates who are at this page.Give a shoutout to him. This is h...
03/02/2018

This guy Panesar Saab wants to get together with his school mates who are at this page.Give a shoutout to him. This is his classmates photo.

If anyone else wants to find some old friends inbox me.. i would post it for you.

07/07/2017

🙏🏻॥ ਰੱਬਾ ਸ਼ੀਸ਼ਾ ਸਾਫ ਕੀਤਾ ਤਾਂ "ਮੈਂ" ਨਜ਼ਰ ਆਇਆ
ਅਤੇ
"ਮੈਂ" ਸਾਫ ਕੀਤਾ ਤਾਂ ਤੂੰ ਨਜ਼ਰ ਆਇਆ ॥ 🙏🏻

06/04/2017

ਮੈਨੂੰ ਤਾਂ ਇਸ ਗੱਲ ਦੀ ਬੜੀ ਚਿੰਤਾ
ਕੈਪਟਨ ਦੇ ਸਮਾਰਟ ਫ਼ੋਨਾਂ
'ਚ ਪੰਜਾਬੀ Show ਹੋਊਗੀ ਕੇ ਨਹੀਂ 😃😃

22/03/2017

ਜਦੋ ਨਬਜ ਰੁੱਕੇ ਕਿਸੇ ਪੱਤੇ ਦੀ.....
ਜਦੋ ਬਣੇ ਕਲੋਨੀ ਖੱਤੇ ਦੀ..
ਜਦੋ ਚੜੀ ਜਵਾਨੀ ਢੇਰ ਹੁੰਦੀ,...
ਜਦੋ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ.........
ਜਦੋ ਆਖੇ ਕਲਮ ਪਟਵਾਰੀ ਦੀ,.....
ਤਕਸੀਮ ਕਰਵਾ ਲਉ ਸਾਰੀ ਦੀ............
ਜਦੋ ਵੱਡਾ ਪੋਤਾ ਦਾਦੇ ਨੂੰ,.........
ਵਸੀਅਤ ਦੀ ਯਾਦ ਦਵਾਉਦਾ ਏ.......
ਉਦੋ ਤਰਸ ਪੰਜਾਬ ਤੇ ਆਉਦਾ ਏ ........

31/12/2016

ਸਵਰਗ ਵੀ ਤੇਰਾ ਨਰਕ ਵੀ ਤੇਰਾ.....
ਦੋਹਾਂ ਵਿਚਲਾ ਫਰਕ ਵੀ ਤੇਰਾ..
ਤੂੰ ਹੀ ਡੋਬੇ ਤੂੰ ਹੀ ਤਾਰੇ .....
ਲਾਦੇ ਪਾਰ ਕਿਨਾਰੇ ਤੇ.....
ਬਖਸ਼ਣ ਹਾਰਿਅਾ ਮੇਹਰ ਕਰੀ...
ੲਿਸ ਕਰਮਾਂ ਮਾਰੇ ਤੇ....

09/12/2016

ਅੰਗਰੇਜ ਗੋਰੇ ਏਥੋਂ ਕੀ ਲੈ ਗਏ
ਪਤਾ ਨਹੀਂ ਓਹ ਏਥੋਂ ਕੀ ਖਾ ਗਏ,...
ਦੀਵੇ ਅਕਲ ਦੇ ਬਾਲ ਗਏ ਜਗ੍ਹਾ ਜਗ੍ਹਾ ਸ਼ਮ੍ਹਾ
ਅਕਲ ਦੀ ਥਾਂ ਥਾਂ ਜਾਲ ਗਏ,..
ਕਿਤੇ ਹਸਪਤਾਲ ਕਿਤੇ ਡਾਕਖ਼ਾਨੇ ਕਿਤੇ
ਕਾਲਜ ਸਕੂਲ ਬਣਾ ਗਏ,..
ਪੱਥਰ ਪਰਬਤਾਂ ਵਿਚ ਰਾਹਾਂ ਕੱਢੀਆਂ ਸੂ ਮਾਰੂਥਲਾਂ
ਵਿਚ ਸੜਕਾਂ ਬਣਾ ਗਏ,..
ਜ਼ਿਲ੍ਹੇ ਜ਼ਿਲ੍ਹੇ ਅੰਦਰ ਨਹਿਰਾਂ ਪੱਟੀਆਂ ਸੂ ਸ਼ਹਿਰੋਂ
ਸ਼ਹਿਰ ਤੱਕ ਰੇਲ ਵਿਛਾ ਗਏ,..
ਕਰ ਗਏ ਸਾਫ਼ ਸੁੱਥਰ ਝੱਲਾਂ ਬੇਲਿਆਂ ਨੂੰ ਵਿਚ
ਬਾਰਾਂ ਦੇ ਸ਼ਹਿਰ ਵਸਾ ਗਏ,.
ਥਾਣੇ ਕੋਟ ਕਚਹਿਰੀ ਉਸਾਰ ਗਏ ਕਿਤੇ ਕੌਂਸਲਾਂ
ਹਾਲ ਬਣਾ ਗਏ,..
ਲਿਖਣ ਪੜ੍ਹਨ ਦੀ ਦੇ ਗਏ ਮੱਤ ਸਾਨੂੰ ਛਾਪੇਖ਼ਾਨੇ
ਪਰੈੱਸ ਲਵਾ ਗਏ,..
ਮਾਰ ਚੌਂਕੜੀ ਮੰਨੀ ਖਾਂਦਿਆਂ ਨੂੰ ਕੁਰਸੀ ਮੇਜ਼ `.
ਤੇ ਬਹਿਣਾ ਸਿਖਾ ਗਏ,
ਕੰਮ ਓਹਨਾਂ ਦੇ ਕੀਤੇ ਹੋਏ ਕਾਇਮ ਅੱਜ ਤਕ ਤੇ
ਪਛਾਣ ਵੀ ਨਾਲੇ ਰਖਾ ਗਏ,..
ਜਿਹੜੇ ਪੁਲ`ਤੇ ਨਾ ਟੋਲ ਟੈਕਸ ਲੱਗੇ
ਸਮਝੋ ਅੰਗਰੇਜ਼ ਬਣਾ ਗਏ,..
ਬਜਟ ਰੱਖਿਆ ਓਹਨਾਂ ਹਮੇਸ਼ ਸਾਵਾਂ ਕੋਈ
ਕਰਜ਼ੇ ਨ ਸਿਰੀਂ ਚੜ੍ਹਾ ਗਏ,...
ਪਤਾ ਨਈਂ ਓਹ ਏਥੋਂ ਕੀ ਲੈ ਗਏ ਪਤਾ ਨਈਂ
ਓਹ ਏਥੋਂ ਕੀ ਖਾ ਗਏ,..
ਜਦੋ ਗ਼ੋਰ ਕੀਤਾ ਤਦ ਪਤਾ ਲੱਗਾ ਸਾਡੀ ਚੀਜ਼
ਓਹ ਕੀ ਕੀ ਚੁਰਾ ਲੈ ਗਏ,..
ਹੂੰਝ ਹਾਂਝ ਕੇ ਲੈ ਗਏ ਈਮਾਨਦਾਰੀ ਪੰਡਾਂ ਬੰਨ੍ਹ
ਕੇ ਸ਼ਰਮ ਹਯਾ ਲੈ ਗਏ....

06/12/2016

ਆਪਣੀ ਓਕਾਤ ਚ ਰਹਿਨਾ ਸਿਖੋ
ਨਹੀਂ ਤਾਂ ਰੱਬ ਕੁੱਲੀਆਂ 'ਚ' ਰਹਿਨਾ ਸਿਖਾ ਦਿੰਦਾ__

09/11/2016

ਜਿਹੜੇ ਕਰਦੇ ਸੀ ਗੱਲਾਂ ਮਾੜੇ ਟਾਈਮ ਚ ਨਾਲ ਖੜਨ ਦੀਆਂ,
ਅੱਜ 100-100 ਦੇ ਨੋਟ ਦੇਣ ਤੋ ਵੀ ਮੁੱਕਰ ਗਏ 😃😃

19/10/2016

ਛੋਡਹਿ ਅੰਨੁ ਕਰਿਹ ਪਾਖੰਡ
ਨਾ ਸੋਹਾਗਿਨ ਨਾ ੳਹਿ ਰੰਡ॥

19/10/2016

ਕੰਮ ਦੀਆਂ ਗੱਲਾਂ ◄
ਕਹਿਣਾ ਕਦੇ ਮੋੜੀਏ ਨਾ ਪੰਚੈਤ ਦਾ
ਮਾਪਿਆਂ ਨੂੰ ਮੌਕਾ ਦਈਏ ਨਾ ਸ਼ਕੈਤ ਦਾ
ਸਾਂਝੀ ਵੱਟ ਤੋਂ ਨਾ ਪੁੱਛੇ ਬਿਨਾਂ ਰੁੱਖ ਵੱਢੀਏ
ਸੱਥ 'ਚ ਖਲੋ ਕੇ ਨਾ ਜੀ ਗਾਲ੍ਹ ਕੱਢੀਏ
ਚੌਂਕੀਦਾਰ ਨਾਲ ਕਦੇ ਵੈਰ ਪਾਈਏ ਨਾ
ਚੱਕਵੇਂ ਜਏ ਬੰਦੇ ਦੀ ਬਰਾਤ ਜਾਈਏ ਨਾ
ਮਾਰੀਏ ਨਾ ਭਾਨੀ ਕਿਤੇ ਹੁੰਦੇ ਸਾਕ ਨੂੰ
ਐਬੀ ਕੋਲ ਜਾਣ ਦੇਈਏ ਨਾ ਜਵਾਕ ਨੂੰ
ਬੁਲਾਈਏ ਨਾ ਕਦੇ ਆਖ 'ਓਏ' ਰਾਹੀ ਨੂੰ
ਮਾਂਜ ਰੇਤੇ ਨਾਲ ਧੋਈਏ ਨਾ ਕੜਾਹੀ ਨੂੰ
ਮੌਤ 'ਤੇ ਸ਼ਰੀਕ ਘਰ ਜਾਣੋਂ ਰਹੀਏ ਨਾ
ਭੈਣ ਦੇ ਦਰ ਤੇ ਬਹੁਤਾ ਚਿਰ ਬਹੀਏ ਨਾ
ਘਰ ਦਾ ਨਾਂ ਭੇਤ ਜੱਗ ਜ਼ਾਹਰ ਕਰੀਏ
ਆਖੀਏ ਪਨੀਰ ਭਾਵੇਂ ਦਾਲ ਧਰੀਏ
ਆਵਦੇ ਤੋਂ ਵੱਡੇ ਨੂੰ ਨਾਂ ਧੀ ਤੋਰੀਏ
ਹੋਜੇ ਬੱਗੀ ਦਾਹੜੀ ਨਾ ਠਰਕ ਭੋਰੀਏ
ਸਫਰ ਦੇ ਵਿੱਚ ਕਦੇ ਬਹੁਤਾ ਖਾਈਏ ਨਾ
ਨਿੱਤ ਸਹੁਰੇ ਜਾਕੇ ਕਦਰ ਘਟਾਈਏ ਨਾ
ਔਲਾਦ ਦਾ ਨਾ ਮਿਹਣਾ ਦਈਏ ਕਦੇ ਬਾਂਝ ਨੂੰ
ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ
ਸ਼ਾਬਾਸ਼ੇ ਨਾ ਬਹੁਤੀ ਕਦੇ ਦਈਏ ਪੁੱਤ ਨੂੰ
ਅਣਕੱਜਾ ਰੱਖੀਏ ਕਦੇ ਨਾ ਦੁੱਧ ਨੂੰ
ਸੋਗ ਵੇਲੇ ਕੱਢੀਏ ਨਾ ਬਹੁਤਾ ਟੌਹਰ ਨੂੰ
ਏਹਨਾਂ ਗੱਲਾਂ ਉੱਤੇ ਕਰੀਂ ਗੌਰ ਤੂੰ__
Admin- £ovedeep

08/10/2016

ਦੋਸਤੋ ਬਹੁਤ ਹੀ ਕਮਾਲ ਦਾ ਤਜ਼ਰਬਾ
ਪੜ੍ਹਕੇ ਦੇਖੋ ..
ਸ਼ੇਅਰ ਜ਼ਰੂਰ ਕਰਿੳ ਸ਼ਾਇਦ.........??
ਕਿਸੇ ਦੇ ਕੰਮ ਆ ਜਾਵੇ..
ਇਕ ਡੱਡੂ ਨੂੰ ਕਿਸੇ ਬਰਤਨ ਵਿੱਚ ਪਾ ਕੇ ਪਾਣੀ ਨੂੰ
ਗਰਮ ਕਰਨਾ ਸ਼ੁਰੂ ਕਰੋ.
ਤੁਸੀ ਦੇਖੇਗੇ ਕਿ ਜਿਵੇਂ ਜਿਵੇਂ ਪਾਣੀ ਦਾ ਤਾਪਮਾਨ ਵਧੇਗਾ
ਡੱਡੂ ਆਪਣੇ ਸਰੀਰ ਨੂੰ ਪਾਣੀ ਦੇ ਵੱਧ ਰਹੇ ਤਾਪਮਾਨ ਦੇ ਅਨੁਕੂਲ ਕਰਦਾ ਰਹੇਗਾ
ਪਰ ਮਰੇਗਾ ਨਹੀਂ ...
ਡੱਡੂ ਤਦ ਤੱਕ ਅਜਿਹਾ ਕਰਦਾ ਰਹੇਗਾ
ਜਦ ਤੱਕ ਪਾਣੀ ਉਬਲਣ ਨਹੀਂ ਲੱਗ ਜਾਂਦਾ..
ਜਦ ਉਸ ਦੀ ਸਹਿਣਸ਼ੀਲਤਾ ਖਤਮ ਹੋ ਜਾਵੇਗੀ
ਤਦ ਉਹ ਪਾਣੀ ਚੋਂ ਬਾਹਰ ਕੁਦੇਗਾ...
ਪਰ ਬਦਕਿਸਮਤੀ ਉਹ ਪਾਣੀ ਤੋਂ ਬਾਹਰ ਨਹੀਂ ਆ ਸਕੇਗਾ..
ਕਿਉਂਕਿ ਉਹ ਆਪਣੀ ਸਾਰੀ ਊਰਜਾ ਆਪਣੇ ਸਰੀਰ ਨੂੰ ਪਾਣੀ ਦੇ ਵੱਧ ਰਹੇ ਤਾਪਮਾਨ ਦੇ ਅਨੁਕੂਲ ਕਰਨ 'ਚ ਖਤਮ ਕਰ ਬੈਠਾ ਹੈ...
ਆਖਰ ਉਹ ਮਰ ਜਾਵੇਗਾ..
ਦਸੋ ਭਲਾ ਡੱਡੂ ਦੀ ਮੌਤ ਦਾ ਜਿੰਮੇਵਾਰ ਕੌਣ ਹੈ..?
ਜ਼ਿਆਦਾਤਰ ਜ਼ਵਾਬ ਏਹੀ ਦੇਣਗੇ
ਕਿ ਗਰਮ ਪਾਣੀ ...
ਪਰ ਨਹੀਂ ਡੱਡੂ ਆਪਣੀ ਮੌਤ ਦਾ ਜ਼ਿੰਮੇਵਾਰ ਆਪ ਹੈ..
ਕਿਉਕਿ ਉਹ ਸਹੀ ਵਕਤ ਤੇ ਫੈਸਲਾ ਨਹੀਂ ਲੈ ਸਕਿਆ
ਕਿ ਪਾਣੀ ਤੋ ਬਾਹਰ ਕੁੱਦਣਾ ਕਦੋ ਹੈ...
ਬੱਸ ਪਾਣੀ ਦੀ ਵੱਧ ਰਹੀ ਤਪਸ਼ ਨੂੰ ਸਹਿਣ ਕਰਨ ਦੀ
ਕੋਸ਼ਿਸ 'ਚ ਹੀ ਲੱਗਾ ਰਿਹਾ...
ਸੋ ਬਿਲਕੁੱਲ ਇਸੇ ਤਰ੍ਹਾਂ ਹੀ ਸਾਨੂੰ ਵੀ ਸਹੀ ਵਕਤ ਤੇ ਸਹੀ
ਫੈਸਲੇ ਲੈ ਲੈਣੇ ਚਾਹੀਦੇ ਨੇ..
ਕਦੋ ਤੱਕ...
ਸਾਡਾ ਮਾਨਸਿਕ, ਧਾਰਮਿਕ, ਆਰਥਿਕ, ਸਮਾਜਿਕ
ਸ਼ੋਸਣ ਹੁੰਦਾ ਰਹੇਗਾ....
ਨਸ਼ਿਆਂ ਦੇ ਗੰਦੇ ਛੱਪੜ 'ਚ ਕਦ ਤੱਕ ਘੁੱਟ ਘੁੱਟ
ਮਰਦੇ ਰਹੋਗੇ..
ਵੇਲਾ ਸੰਭਾਲ ਕੇ ਬਾਹਰ ਨਿਕਲਣ ਦੀ ਕੋਸ਼ਿਸ ਕਰੋ..
ਅਗਰ ਸਿਆਸਤ ਤੁਹਾਨੂੰ ਲਾਲਚ ਦੇ ਕੇ ਆਪਣੇ ਵੱਸ ਵਿੱਚ ਰੱਖਣਾ
ਚਾਹੁੰਦੀ ਹੈ ਤਾਂ ਆਪਣੀ ਅਵਾਜ਼ ਉਠਾਓ.....
ਵੇਖਿਓ ਕਿਤੇ ਡੱਡੂ ਵਾਲੀ ਨਾ ਕਰਾ ਲਿਓ ......
ਜਾਗੋ ਜਾਗੋ....
ਸਹਿਣ ਨਾ ਕਰੋ ਸਹੀ ਫੈਸਲਾ ਲ਼ਓ ਆਪਣੇ ਦਿਲੋ
ਦਿਮਾਗ ਨਾਲ......
ਜਾਗੋ ਜਾਗੋ..... ਵੀਰਿੳ ਜਾਗੋ... . 🙏🏻
ਰਾਜ ਬਿਨਾ ਨਹ ਧਰਮ ਚਲੈ

Address

Guru Nanak Market
Phagwara
144401

Telephone

+91 182 427 5464

Website

Alerts

Be the first to know and let us send you an email when S.D. Model Sr Sec School Phagwara posts news and promotions. Your email address will not be used for any other purpose, and you can unsubscribe at any time.

Shortcuts

Share

Category