19/12/2025
https://www.facebook.com/share/p/17xnK5FxwV/
ਮਿਤੀ 20 ਦਸੰਬਰ 2025 ਦਿਨ ਸ਼ਨੀਵਾਰ ਨੂੰ ਮਾਪੇ ਅਧਿਆਪਕ ਮਿਲਣੀ ਤੇ ਸਾਰੇ ਮਾਤਾ ਪਿਤਾ,ਸਰਪ੍ਰਸਤ ਸਹਿਬਾਨ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।
ਅਸੀਂ ਚਰਚਾ ਕਰਾਂਗੇ-
1. ਵਿਦਿਆਰਥੀਆਂ ਦੀ ਵਿਦਿਅਕ ਕਾਰਗੁਜ਼ਾਰੀ ਬਾਰੇ
2. ਵਿਦਿਆਰਥੀਆਂ ਦੀਆਂ ਸਹਿ ਅਕਾਦਮਿਕ ਗਤੀਵਿਧੀਆਂ ਬਾਰੇ
3. ਆਉਣ ਵਾਲੇ ਸਲਾਨਾ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਦੀਆਂ ਯੋਜਨਾਵਾਂ ਬਾਰੇ।
4. ਨਵੇਂ ਸ਼ੈਸ਼ਨ ਦੇ ਵਿੱਚ ਦਾਖਲੇ ਬਾਰੇ।
ਹੋਰ ਵੀ ਬਹੁਤ ਕੁਝ.......
ਆਉ ਆਪਣੇ ਬੱਚੇ ਦੇ ਵਿਕਾਸ ਵਿੱਚ ਅਧਿਆਪਕਾਂ ਨਾਲ ਮਿਲ ਕੇ ਚਰਚਾ ਕਰੀਏ ਕਿਉਕਿ ਹਰ ਵਿਦਿਆਰਥੀ ਆਪਣੇ ਆਪ ਵਿੱਚ ਖਾਸ ਹੈ।
ਆਪ ਜੀ ਨੂੰ ਕੱਲ ਹੋਣ ਵਾਲੀ ਮੈਗਾ PTM ਵਿੱਚ ਸੱਦਾ ਦਿੱਤਾ ਜਾਂਦਾ ਹੈ।,