Parmvir Singh

Parmvir Singh Hi, I am Parmvir Singh, the founder of Afsargarh. I am a Govt Career Coach and I help youth of Punjab to become govt officers.

12/03/2025
08/03/2025

ਦਿਨ ਰਾਤ ਮਿਹਨਤ ਕਰਕੇ ਵੀ ਉੱਥੇ ਦੇ ਉੱਥੇ ਹੀ ਖੜੇ ਹੋ!! ਨੰਬਰ ਨਹੀਂ ਵਧ ਰਹੇ, ਪੇਪਰ ਨਹੀਂ ਕਰੈਕ ਹੋ ਰਿਹਾ! ਕੁਝ ਐਵੇਂ ਹੀ ਹੋ ਰਿਹਾ ਸੀ ਬਿੱਕਰ ਸਿੰਘ ਦੇ ਨਾਲ। ਪਰ ਅੱਜ ਬਿੱਕਰ ਪੰਜਾਬ ਪੁਲਿਸ ਵਿੱਚ ਕੋਨਸਟੇਬਲ ਭਰਤੀ ਹਨ। ਕਿਵੇਂ ਨਿਕਲੇ ਬਿੱਕਰ ਇਸ ਸਥਿਤੀ ਵਿੱਚੋਂ, ਇਹ ਜਾਨਣ ਲਈ ਉਹਨਾਂ ਦੀ ਵੀਡੀਓ ਜਰੂਰ ਦੇਖੋ

07/03/2025

ਤਿੰਨ ਮਹੀਨੇ ਦੀ ਮੈਂਟਰਸ਼ਿਪ ਪਈ ਪੰਜ ਸਾਲ ਦੀ ਸੈਲਫ ਸਟਡੀ ਤੇ ਭਾਰੀ

ਕਲਪਨਾ ਕਰਕੇ ਦੇਖੋ ਕਿ ਕੋਈ ਸਟੂਡੈਂਟ ਪੰਜ ਸਾਲ ਤੋਂ ਸਰਕਾਰੀ ਨੌਕਰੀ ਲਈ ਭਟਕ ਰਿਹਾ ਹੋਵੇ ਅਤੇ ਉਸ ਨੂੰ ਸਹੀ ਦਿਸ਼ਾ ਮਿਲ ਜਾਵੇ ਤਾਂ ਉਹ ਕੀ ਕਰ ਸਕਦਾ ਹੈ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਿੰਨਾ ਉਹਨੇ ਪੰਜ ਸਾਲ ਵਿੱਚ ਕੀਤਾ ਉਸ ਤੋਂ ਵੱਧ ਉਹ ਸਿਰਫ ਤਿੰਨ ਮਹੀਨਿਆਂ ਚ ਕਰ ਸਕਦਾ ਹੈ। ਇਹ ਕੋਈ ਬਣੀ ਬਣਾਈ ਗੱਲ ਨਹੀਂ ਬਲਕਿ ਸੱਚੀ ਕਹਾਣੀ ਹੈ ਮੁਕਤਸਰ ਦੇ ਵਸਨੀਕ ਸਤਪਾਲ ਸਿੰਘ ਦੀ। ਕਿਵੇਂ ਇੱਕ ਸਹੀ ਦਿਸ਼ਾ ਨੇ ਸਤਪਾਲ ਦੀ ਜ਼ਿੰਦਗੀ ਬਦਲ ਦਿੱਤੀ ਇਹ ਤੁਸੀਂ ਆਪ ਸੁਣੋ ਉਸ ਦੀ ਵੀਡੀਓ ਤੋਂ

02/03/2025

ਜੇ ਬਾਰਵੀਂ ਤੋਂ ਬਾਅਦ ਹੀ ਇੱਕ ਸਟੂਡੈਂਟ ਨੂੰ ਪਤਾ ਹੋਵੇ ਕਿ ਸਰਕਾਰੀ ਨੌਕਰੀ ਲੈਣ ਲਈ ਕੀ ਕੁਝ ਕਰਨਾ ਪੈਂਦਾ ਹੈ ਕੀ ਤਿਆਰੀ ਕਰਨੀ ਪੈਂਦੀ ਹੈ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਸਟੂਡੈਂਟ ਦਾ ਤਿਆਰੀ ਦਾ ਸਫਰ ਬਹੁਤ ਸੁਖਾਲਾ ਹੋ ਸਕਦਾ ਹੈ। ਇਸ ਲਈ ਬਾਰਵੀਂ ਕਰ ਰਹੇ ਸਟੂਡੈਂਟਸ ਲਈ ਮੈਂ ਇਹ ਵੀਡੀਓ ਬਣਾਈ ਹੈ। ਤੁਸੀਂ ਆਪ ਵੀ ਇਸ ਵੀਡੀਓ ਨੂੰ ਵੇਖਣਾ ਅਤੇ ਆਪਣੇ ਛੋਟੇ ਭੈਣ ਭਰਾਵਾਂ ਨਾਲ ਵੀ ਜਰੂਰ ਸਾਂਝਾ ਕਰਨਾ

19/02/2025

ਕਲਪਨਾ ਕਰਕੇ ਦੇਖੋ ਕਿ ਦੋ ਮਹੀਨੇ ਵਿੱਚ ਤੁਹਾਡਾ ਕੋਰ ਸਿਲੇਬਸ ਕੰਪਲੀਟ ਹੋ ਜਾਵੇ , ਦਸ ਸਾਲਾਂ ਦੇ ਪੁਰਾਣੇ ਪੇਪਰ ਰਿਵਾਈਜ਼ ਹੋ ਜਾਣ, 15 ਮੌਕ ਟੈਸਟ ਹੋ ਜਾਣ, ਅਤੇ ਤੁਹਾਨੂੰ ਨੈਗੇਟਿਵ ਮਾਰਕਿੰਗ ਦਾ ਭੇਦ ਸਮਝ ਲੱਗ ਜਾਵੇ ਤਾਂ ਤੁਹਾਨੂੰ ਆਪਣੀ ਤਿਆਰੀ ਬਾਰੇ ਕਿਵੇਂ ਮਹਿਸੂਸ ਹੋਵੇਗਾ?

ਵਧੀਆ ਕੇ ਬਹੁਤ ਵਧੀਆ?

ਏਦਾਂ ਹੀ ਮਹਿਸੂਸ ਕਰ ਰਿਹਾ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਵਸਨੀਕ ਸੁਖਦੀਪ ਸਿੰਘ। ਕਿਵੇਂ ਕਰ ਪਾਇਆ ਸੁਖਦੀਪ 2 ਮਹੀਨਿਆਂ ਵਿੱਚ ਇਹ ਸਾਰਾ ਕੁਝ ਅਤੇ ਇਸ ਦੇ ਕੀ ਨਤੀਜੇ ਉਸਨੂੰ ਮਿਲੇ ਇਹ ਤੁਸੀਂ ਆਪ ਜਾਣੋ ਸੁਖਦੀਪ ਕੋਲੋਂ । ਦੇਖੋ ਸੁਖਦੀਪ ਦੀ ਇਹ ਵੀਡੀਓ

10/02/2025

ਕਿ ਤੁਸੀਂ ਵੀ ਸਰਕਾਰੀ ਨੌਕਰੀ ਦੀ ਤਿਆਰੀ ਸ਼ੁਰੂ ਕੀਤੀ ਹੈ ਪਰ ਸਮਝ ਨਹੀਂ ਲੱਗ ਰਿਹਾ ਤਿਆਰੀ ਕਿਵੇਂ ਕਰਨੀ ਹੈ? ਕਿੱਥੋਂ ਕਰਨੀ ਹੈ?

ਦਿਮਾਗ ਵਿੱਚ ਬਹੁਤ ਸਾਰੀਆਂ ਕਨਫਿਊਜ਼ਨਸ ਹਨ। ਸਰਕਾਰੀ ਨੌਕਰੀ ਦੀ ਤਿਆਰੀ ਕਰਨਾ ਪਹਾੜ ਨਾਲ ਟੱਕਰ ਲੈਣ ਦੇ ਬਰਾਬਰ ਲੱਗ ਰਿਹਾ ਹੈ।

ਤਿਆਰੀ ਨੂੰ ਲੈ ਕੇ ਦਿਮਾਗ ਵਿੱਚ ਬਾਰ-ਬਾਰ ਨੈਗੇਟਿਵ ਖਿਆਲ ਆਉਂਦੇ ਹਨ ਤਾਂ ਅੱਜ ਇਸ ਸਟੂਡੈਂਟ ਦੀ ਵੀਡੀਓ ਜਰੂਰ ਦੇਖਿਓ । ਇਹ ਸਟੂਡੈਂਟ ਵੀ ਤੁਹਾਡੇ ਵਾਲੀ ਸਥਿਤੀ ਵਿੱਚ ਸੀ ਪਰ ਉਸਦੇ ਇੱਕ ਫੈਸਲੇ ਨਾਲ ਇਹ ਸਭ ਕੁਝ ਬਦਲ ਗਿਆ।

25/01/2025

ਕੀ ਤੁਹਾਡਾ ਪੇਪਰ ਵੀ ਹਰ ਵਾਰ ਦੋ ਚਾਰ ਨੰਬਰਾਂ ਤੋਂ ਰਹਿ ਜਾਂਦੇ ਹੋ ?
ਬਹੁਤ ਦੇਰ ਤੋਂ ਤਿਆਰੀ ਕਰ ਰਹੇ ਹੋ, ਪਰ ਸਫਲਤਾ ਹੱਥ ਨਹੀਂ ਲੱਗ ਰਹੀ ?

ਗੁਰਪ੍ਰੀਤ ਵੀ ਇਸੇ ਸਥਿਤੀ ਚ ਸੀ ਜਦ ਉਸਨੇ ਮੇਰੇ ਤੱਕ ਪਹੁੰਚ ਕੀਤੀ। ਜਦ ਮੈਂ ਉਸਨੂੰ ਨੈਗਟਿਵ ਮਾਰਕਿੰਗ ਦਾ ਭੇਤ ਸਮਝਾਇਆ ਤਾਂ ਦਿਨਾਂ ਵਿੱਚ ਹੀ ਉਸ ਦੇ ਨੰਬਰ ਵਧ ਗਏ। ਉਸਦਾ ਪੇਪਰ ਬਾਰੇ ਨਜ਼ਰੀਆ ਹੀ ਬਦਲ ਗਿਆ।

ਜੇ ਤੁਸੀਂ ਵੀ ਇਸ ਸਥਿਤੀ ਵਿੱਚ ਹੋ ਤਾਂ ਉਸਦੀ ਇਹ ਵੀਡੀਓ ਜਰੂਰ ਦੇਖਣਾ

18/01/2025

ਕਲਪਨਾ ਕਰਕੇ ਦੇਖੋ ਕਿ ਦੋ ਮਹੀਨੇ ਵਿੱਚ ਤੁਹਾਡਾ ਸਿਲੇਬਸ ਕੰਪਲੀਟ ਹੋ ਜਾਵੇ ਅਤੇ ਫਿਰ ਤੁਸੀਂ ਉਸਦੀ ਰਵੀਜ਼ਨ ਉੱਤੇ ਲੱਗ ਜਾਓ, ਆਪਣੇ ਕਮਜ਼ੋਰ ਸਬਜੈਕਟਾਂ ਤੇ ਕੰਮ ਕਰੋ, ਹਰ ਹਫਤੇ ਮੌਕ ਟੈਸਟ ਦੇਵੋ, ਪੁਰਾਣੇ ਪੇਪਰ (PYQ ) ਕਰੋ, ਅਤੇ ਟਾਈਪਿੰਗ ਦੀ ਤਿਆਰੀ ਕਰੋ ਤਾਂ ਤੁਹਾਨੂੰ ਆਪਣੀ ਤਿਆਰੀ ਬਾਰੇ ਕਿਵੇਂ ਮਹਿਸੂਸ ਹੋਵੇਗਾ?

ਵਧੀਆ ਕੇ ਬਹੁਤ ਵਧੀਆ?

ਏਦਾਂ ਹੀ ਮਹਿਸੂਸ ਕਰ ਰਹੀ ਹੈ ਫਿਰੋਜ਼ਪੁਰ ਜ਼ਿਲ੍ਹੇ ਦੀ ਵਸਨੀਕ ਬਬਲਪ੍ਰੀਤ ਕੌਰ। ਕਿਵੇਂ ਕਰ ਪਾਈ ਬਬਲ ਇਹ ਸਾਰਾ ਕੁਝ ਅਤੇ ਇਸ ਦੇ ਕੀ ਨਤੀਜੇ ਉਸਨੂੰ ਮਿਲੇ ਇਹ ਤੁਸੀਂ ਆਪ ਜਾਣੋ ਬਬਲ ਕੋਲੋਂ । ਦੇਖੋ ਇਹ ਵੀਡੀਓ

30/12/2024

ਲਵਪ੍ਰੀਤ ਬਹੁਤ ਦੇਰ ਤੋਂ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਸੀ ਪਰ ਹਰ ਵਾਰ ਥੋੜੇ ਥੋੜੇ ਨੰਬਰ ਤੋਂ ਰਹਿ ਜਾਂਦਾ ਸੀ ਪਰ ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਮਿਹਨਤ ਜਾਰੀ ਰੱਖੀ ਪਰ ਇਨੀ ਮਿਹਨਤ ਤੋਂ ਬਾਅਦ ਵੀ ਉਹ ਕਾਮਯਾਬ ਨਾ ਹੋ ਪਾਇਆ ਤਾਂ ਉਸ ਦੀ ਉਮੀਦ ਟੁੱਟਣ ਲੱਗ ਪਈ, ਉਸ ਦਾ ਹੌਸਲਾ ਟੁੱਟਣ ਲੱਗ ਪਿਆ।

ਪਰ ਜਦ ਉਸ ਨੇ ਨੈਗਟਿਵ ਮਾਰਕਿੰਗ ਦਾ ਭੇਤ ਸਿੱਖਿਆ ਤਾਂ ਉਸਦੀ ਟੁੱਟੀ ਹੋਈ ਉਮੀਦ ਵਿੱਚ ਇੱਕ ਨਵੀਂ ਜਾਨ ਪੈ ਗਈ।

ਜੇ ਤੁਸੀਂ ਵੀ ਬਹੁਤ ਦੇਰ ਤੋਂ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹੋ ਪਰ ਕਾਮਯਾਬੀ ਹੱਥ ਨਹੀਂ ਲੱਗ ਰਹੀ ਅਤੇ ਨਿਰਾਸ਼ਾ ਤੁਹਾਨੂੰ ਘੇਰ ਰਹੀ ਹੈ ਤਾਂ ਅੱਜ ਦੀ ਇਹ ਵੀਡੀਓ ਜਰੂਰ ਦੇਖਣਾ।

16/12/2024

ਪੰਜਾਬ ਪੁਲਿਸ ਨੇ ਵੀ ਮੰਨਿਆ ਲੋਹਾ ਨੈਗਟਿਵ ਮਾਰਕਿੰਗ ਦੇ ਫਾਰਮੂਲੇ ਦਾ 💪💪

ਬਹੁਤ ਸਾਰੇ ਲੋਕਾਂ ਨੂੰ ਮੇਰੇ ਦਾਅਵੇ ਉੱਤੇ ਯਕੀਨ ਨਹੀਂ ਹੁੰਦਾ ਕਿ
"ਨੈਗਟਿਵ ਮਾਰਕਿੰਗ ਤੋਂ aspirants ਦੇ 10 ਨੰਬਰ ਵੱਧ ਸਕਦੇ ਹਨ"

ਮੈਂ ਆਪ ਪੰਜ ਸਾਲ IAS ਦੀ ਤਿਆਰੀ ਕੀਤੀ ਹੈ।
ਏਸੇ ਦੌਰਾਨ ਮੈਂ ਨੈਗੇਟਿਵ ਮਾਰਕਿੰਗ ਦਾ ਭੇਤ ਸਮਝਿਆ
ਅਤੇ ਤਿੰਨ ਵਾਰ IAS prelim ਦਾ ਪੇਪਰ ਵੀ ਪਾਸ ਕੀਤਾ।
ਅਤੇ ਹੁਣ ਇਹੀ ਤਰੀਕਾ ਮੈਂ ਆਪਣੇ ਸਟੂਡੈਂਟਸ ਨੂੰ ਵੀ ਸਿਖਾ ਰਿਹਾ
ਇਸ ਦੇ ਨਾਲ ਉਹਨਾਂ ਦੇ ਨੰਬਰ ਵੱਧਦੇ ਹਨ
ਅਤੇ ਉਹਨਾਂ ਦੀਆਂ ਵੀਡੀਓ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿੰਦਾ ਹਾਂ।

ਪਰ ਅੱਜ ਦੀ ਇਹ ਵੀਡੀਓ ਬਾਕੀਆਂ ਨਾਲੋਂ ਖਾਸ ਹੈ
ਕਿਉਂਕਿ ਇਸ ਵਿੱਚ ਇੱਕ ਪੰਜਾਬ ਪੁਲਿਸ ਕਾਂਸਟੇਬਲ
ਇਸ ਤਰੀਕੇ ਨੂੰ ਵਰਤਣ ਤੋਂ ਬਾਅਦ ਆਪਣਾ ਤਜਰਬਾ ਸਾਂਝਾ ਕਰ ਰਿਹਾ ਹੈ।

ਜੇ ਤੁਸੀਂ ਵੀ ਇਹ ਤਰੀਕਾ ਸਿੱਖ ਕੇ ਬਾਕੀ ਕੰਪੀਟੀਸ਼ਨ ਤੋਂ ਅੱਗੇ ਨਿਕਲਣਾ ਚਾਹੁੰਦੇ ਹੋ ਤਾਂ ਅੱਜ ਦੀ ਇਹ ਵੀਡੀਓ ਜਰੂਰ ਦੇਖਣਾ

ਜੇ ਤੁਸੀਂ ਵੀ ਹਮੇਸ਼ਾ ਕਨਫਿਊਜ਼ ਰਹਿੰਦੇ ਹੋ ਕਿਵੇਂ ਤਿਆਰੀ ਕਰਨੀ ਹੈ , ਕਿੱਥੋਂ ਤਿਆਰੀ ਕਰਨੀ ਹੈ,  ਤਿਆਰੀ ਘੱਟ ਕਰ ਦੇ ਹੋ ਪਰ ਤਿਆਰੀ ਦੀ ਫਿਕਰ ਜਿ...
09/12/2024

ਜੇ ਤੁਸੀਂ ਵੀ ਹਮੇਸ਼ਾ ਕਨਫਿਊਜ਼ ਰਹਿੰਦੇ ਹੋ ਕਿਵੇਂ ਤਿਆਰੀ ਕਰਨੀ ਹੈ , ਕਿੱਥੋਂ ਤਿਆਰੀ ਕਰਨੀ ਹੈ, ਤਿਆਰੀ ਘੱਟ ਕਰ ਦੇ ਹੋ ਪਰ ਤਿਆਰੀ ਦੀ ਫਿਕਰ ਜਿਆਦਾ ਕਰਦੇ ਹੋ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜਰੂਰ ਦੇਖਣਾ

My "Reverse Hit Method" is helping aspirants to complete syllabus in fast and focused way. Sign up for my V.I.P Membership to attend masterclass: https...

Address

Phagwara

Alerts

Be the first to know and let us send you an email when Parmvir Singh posts news and promotions. Your email address will not be used for any other purpose, and you can unsubscribe at any time.

Contact The School

Send a message to Parmvir Singh:

Shortcuts

Share