Jiya Sehaj Kirtan Academy Hadiabad Phagwara

Jiya Sehaj Kirtan Academy Hadiabad Phagwara Join Absolutely Free Kirtan Academy

30/10/2024
28/01/2024

Tabla Practice

30/10/2023

ਮੋਹਨੁ ਪ੍ਰਾਨ ਮਾਨ ਰਾਗੀਲਾ ।।

07/08/2023

ਜੀਆ ਸਹਿਜ ਕੀਰਤਨ ਅਕੈਡਮੀ ਹਦੀਆਬਾਦ ਫਗਵਾੜਾ ਦੇ ਵਿਦਿਆਰਥੀ
ਤਬਲੇ ਦਾ ਅਭਿਆਸ ਕਰਦੇ ਹੋਏ।

24/07/2023

ਜੀਆ ਸਹਿਜ ਕੀਰਤਨ ਅਕੈਡਮੀ ਹਦੀਆਬਾਦ ਫਗਵਾੜਾ ਦੇ ਵਿਦਿਆਰਥੀ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਸ਼ਬਦ ਦਾ ਗਾਇਨ ਕਰਦੇ ਹੋਏ।

13/07/2023

ਜੀਆ ਸਹਿਜ ਕੀਰਤਨ ਅਕੈਡਮੀ ਹਦੀਆਬਾਦ ਫਗਵਾੜਾ ਦੇ ਵਿਦਿਆਰਥੀ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ।।੧।।ਰਹਾਉ।।
ਸ਼ਬਦ ਦਾ ਗਾਇਨ ਕਰਦੇ ਹੋਏ।

30/12/2022

ਲੇਟ ਲਖਵਿੰਦਰ ਸਿੰਘ ਰਾਠੌਰ ਪ੍ਰਧਾਨ ਨਿਰਮਲ ਸਿੰਘ ਰਾਠੌਰ ਟਰਸਟੀ ਦਿਲਬਾਗ ਸਿੰਘ ਰਾਠੋਰ ਸਮੂੰਹ ਪ੍ਰਵਾਰਾ ਵਲੋ ਗਿ.ਬਲਵੰਤ ਸਿੰਘ ਰਾਠੋਰ ਮਾਤਾ ਕੇਸਰ ਕੋਰ ਰਾਠੋਰ ਮਾਤਾ
ਜੀਤ ਕੋਰ ਰਾਠੋਰ ਬਜੁਰਗਾ ਦੀਆ
ਮਿੱਠੀਆ ਸਲਾਨਾ ਯਾਦਾ ਮਨਾਉਦੇ ਹੋਏ
ਅਤੇ ਚਾਰੇ ਸਾਹਿਬਜਾਦੇ ਮਾਤਾ ਗੁਜਰ
ਕੋਰ ਦੀਆ ਸ਼ਹਾਦਤਾ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ

21/04/2022

ਆਪਣੇ ਬੱਚਿਆਂ ਦੇ ਜੀਵਨ ਨੂੰ ਸਹੀ ਸੇਧ ਦੇਣ ਲਈ ਉਹਨਾਂ ਨੂੰ ਗੁਰਬਾਣੀ ਕੀਰਤਨ ਅਤੇ ਤਬਲੇ ਦੀ ਸਿੱਖਿਆ ਦੁਆਰਾ ਗੁਰੂ ਘਰ ਨਾਲ ਜੋੜਨ ਦਾ ਯਤਨ ਕਰੀਏ।

20/01/2022

ਹੇ ਰਵਿ ਹੇ ਸਸਿ ਹੇ ਕਰੁਨਾਨਿਧ
ਮੇਰੀ ਅਬੈ ਬਿਨਤੀ ਸੁਨਿ ਲੀਜੈ ll

ਫਰੀ ਕੀਰਤਨ ਅਤੇ ਤਬਲਾ ਸਿੱਖਣ ਲਈ ਸਾਡੀ ਕਲਾਸ ਜੁਆਇਨ ਕਰੋ
25/03/2021

ਫਰੀ ਕੀਰਤਨ ਅਤੇ ਤਬਲਾ ਸਿੱਖਣ ਲਈ ਸਾਡੀ ਕਲਾਸ ਜੁਆਇਨ ਕਰੋ

20/03/2021

Join Free Kirtan Tabla Class
Every Monday, Thursday
4:00 pm to 5:30pm

Address

Phagwara
144401

Opening Hours

Monday 4pm - 5:30pm
Thursday 4:30pm - 5:30pm

Website

Alerts

Be the first to know and let us send you an email when Jiya Sehaj Kirtan Academy Hadiabad Phagwara posts news and promotions. Your email address will not be used for any other purpose, and you can unsubscribe at any time.

Shortcuts

Share

Category