Govt High School Mehtan

Govt High School Mehtan Contact information, map and directions, contact form, opening hours, services, ratings, photos, videos and announcements from Govt High School Mehtan, Education, VILL/Mehtan Tehsil Phagwara 2, Phagwara.

ਸ੍ਰੀਮਤੀ ਸੁਨੀਤਾ ਗਿੱਲ , ਐਸ:ਐਸ ਮਿਸਟ੍ਰੈਸ ਜੀ ਵੱਲੋਂ ਆਪਣੇ ਵਿਆਹ ਦੀ ਸਾਲਗਿਰਾਹ ਤੇ ਖੁਸੀ਼ ਸਾਂਝੀ ਕਰਦੇ ਹੋਏ ਸਕੂਲ ਨੂੰ ਫੁੱਲਾਂ ਦੇ ਬੂਟੇ ਭੇਟ ...
17/11/2023

ਸ੍ਰੀਮਤੀ ਸੁਨੀਤਾ ਗਿੱਲ , ਐਸ:ਐਸ ਮਿਸਟ੍ਰੈਸ ਜੀ ਵੱਲੋਂ ਆਪਣੇ ਵਿਆਹ ਦੀ ਸਾਲਗਿਰਾਹ ਤੇ ਖੁਸੀ਼ ਸਾਂਝੀ ਕਰਦੇ ਹੋਏ ਸਕੂਲ ਨੂੰ ਫੁੱਲਾਂ ਦੇ ਬੂਟੇ ਭੇਟ ਕੀਤੇ ਗਏ। ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇਹਨਾਂ ਬੂਟਾ ਨੂੰ ਸਕੂਲ ਵਿਖੇ ਲਗਾਇਆ ਗਿਆ।

ਮੇਰੀ ਮਾਟੀ ਮੇਰਾ ਦੇਸ਼ ਜਾਗਰੂਪਤਾ ਅਭਿਆਨ ਤਹਿਤ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਇੰਚਾਰਜ ਸ੍ਰੀ ਮਤੀ ਰਣਜੀਤ ਕੌਰ ਜੀ ਦੀ ਅਗਵਾਈ ਵਿ...
30/09/2023

ਮੇਰੀ ਮਾਟੀ ਮੇਰਾ ਦੇਸ਼ ਜਾਗਰੂਪਤਾ ਅਭਿਆਨ ਤਹਿਤ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਇੰਚਾਰਜ ਸ੍ਰੀ ਮਤੀ ਰਣਜੀਤ ਕੌਰ ਜੀ ਦੀ ਅਗਵਾਈ ਵਿੱਚ ਕੱਢੀ ਗਈ ਰੈਲੀ ਦੀ ਝਲਕ।

ਜਿਲ੍ਹਾ ਪੱਧਰੀ ਖੇਡਾਂ ਵਿੱਚ ਸਹਸ ਮਹੇਟਾਂ ਦਾ ਸ਼ਾਨਦਾਰ ਪ੍ਰਦਰਸ਼ਨਜਿਲ੍ਹਾ ਕਪੂਰਥਲਾ ਵਿੱਚ ਚੱਲ ਰਹੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਸਕੂਲ ਦੀਆਂ ਵਿਦ...
05/11/2022

ਜਿਲ੍ਹਾ ਪੱਧਰੀ ਖੇਡਾਂ ਵਿੱਚ ਸਹਸ ਮਹੇਟਾਂ ਦਾ ਸ਼ਾਨਦਾਰ ਪ੍ਰਦਰਸ਼ਨ

ਜਿਲ੍ਹਾ ਕਪੂਰਥਲਾ ਵਿੱਚ ਚੱਲ ਰਹੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਇਸ ਮੌਕੇ ਤੇ ਸ: ਗੁਰਪਾਲ ਸਿੰਘ ਡੀ ਪੀ ਈ ਜੀ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਵੱਲੋ ਵੱਖ ਵੱਖ ਮੁਕਾਬਲਿਆਂ ਵਿੱਚ 3 ਗੋਲਡ , 3 ਸਿਲਵਰ ਅਤੇ 4 ਬਲਾਊਜ਼ ਪ੍ਰਾਪਤ ਕੀਤੇ। ਸਕੂਲ ਇੰਚਾਰਜ ਸ੍ਰੀਮਤੀ ਰਣਜੀਤ ਕੌਰ ਜੀ ਵੱਲੋਂ ਵਿਦਿਆਰਥੀਆਂ ਅਤੇ ਸ: ਗੁਰਪਾਲ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸਟੇਟ ਪੱਧਰ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿਤੀਆਂ ਗਈਆਂ।ਇਸ ਮੌਕੇ ਤੇ ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਰਵਿੰਦਰਜੀਤ ਕੌਰ ,ਸ: ਜੁਗਿੰਦਰ ਪਾਲ ,ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਸੁਨੀਤਾ ਗਿੱਲ ,ਸ੍ਰੀਮਤੀ ਕਰੁਣਾ ,ਸ੍ਰੀ ਰਕੇਸ਼ ਸੇਠੀ ਅਤੇ ਸ:ਸ਼ਮਸ਼ੇਰ ਸਿੰਘ ਜੀ ਮੌਜੂਦ ਰਹੇ।

Address

VILL/Mehtan Tehsil Phagwara 2
Phagwara
144002

Opening Hours

Monday 9am - 3:15pm
Tuesday 9am - 3:15pm
Wednesday 9am - 3:15pm
Thursday 9am - 3:15pm
Friday 9am - 3:15pm
Saturday 9am - 3:15pm

Website

Alerts

Be the first to know and let us send you an email when Govt High School Mehtan posts news and promotions. Your email address will not be used for any other purpose, and you can unsubscribe at any time.

Contact The School

Send a message to Govt High School Mehtan:

Shortcuts

Share

Category