Doon Public School,Patti

Doon Public School,Patti

Share

Doon Public School aims at imparting quality education through a holistic,scholastic and spirtual ap Affiliated to C.B.S.E New Delhi
(Aff. No.1631427)

Photos from Doon Public School,Patti's post 23/12/2025

ਓੁਹਨੇ ਛੱਡ ਫੁੱਲਾਂ ਦੀਆਂ ਸੇਜਾਂ
ਤੇ ਕੰਢੇ ਯਾਰ ਬਣਾਏ,
ਓੁਹਨੇ ਵਾਰ ਜਿਗਰ ਦੇ ਟੁੱਕੜੇ
ਤੇ ਗਲ ਦਾ ਹਾਰ ਬਣਾਏ,
ਸਾਰਾ ਸਰਬੰਸ ਲੁਟਾ ਕੇ
ਸੀਨੇ ਵਿੱਚ ਛੇਕ ਪਵਾ ਕੇ,
ਹਾਲੇ ਵੀ ਆਖੀ ਜਾਵੇ
ਤੇਰਾ ਕਰਜ਼ਾ ਕਿਵੇਂ ਉਤਾਰਾਂ,

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਅਤੇ ਉਨਾਂ ਦੇ ਪੂਰੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਸਾਡੇ ਸਭ ਵੱਲੋਂ ਅੱਜ ਸਕੂਲ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਅਰਦਾਸ ਬੇਨਤੀ ਕੀਤੀ ਗਈ ਕਿ ਪਰਮਾਤਮਾ ਸਾਨੂੰ ਦਸ਼ਮ ਪਿਤਾ ਵੱਲੋਂ ਦਿਖਾਏ ਗਏ ਪੂਰਨਿਆਂ ਤੇ ਚੱਲਣ ਦੀ ਸਮਰੱਥਾ ਬਖਸ਼ਣ ਅਤੇ ਜੁਲਮ ਦੇ ਖਿਲਾਫ ਨਿਡਰਤਾ ਨਾਲ ਖੜੇ ਹੋ ਕੇ ਮੁਕਾਬਲਾ ਕਰ ਸਕੀਏ ਅਤੇ ਇਸ ਉਪਰੰਤ ਸਾਰੇ ਵਿਦਿਆਰਥੀਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਮੂਹ ਸ਼ਹੀਦਾ ਸਿੰਘਾਂ ਨੂੰ ਯਾਦ ਕਰਦਿਆਂ ਉਨਾਂ ਦੇ ਜੀਵਨ ਬਾਰੇ ਦੱਸਿਆ ਗਿਆ।


Photos from Doon Public School,Patti's post 16/12/2025

🌟 Doon Public School adds yet another feather to its crown 🌟

On 8th Dec 2025, The Best Student’s Award Programme was held at Mata Gujri Convent School, organized by S.G.A.D. Sahodaya Tarn Taran CBSE, to recognize outstanding academic excellence.

We proudly congratulate Gurleen Kaur of Doon Public School Patti, for securing the top position in the entire Tarn Taran district in the CBSE AISSE (Class X Board Examination).

The event was graced by the esteemed Principal of DPS Patti- Dr. (Mrs.) Aparna Maitra, along with other distinguished principals of the same district.

👏 Heartiest congratulations to Gurleen Kaur for her exceptional accomplishment!🥳

25/11/2025

ਇਹ QR ਨੂੰ ਤੁਸੀਂ ਸਕੈਨ ਕਰਕੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸਮੁੱਚੇ ਇਤਿਹਾਸ ਅਤੇ ਜੀਵਨੀ ਨੂੰ ਦੇਖ ਸਕਦੇ ਹੋ,ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।

25/11/2025
25/11/2025

ਤਿਲਕ ਜੰਵੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥

Want your school to be the top-listed School/college in Patti?

Click here to claim your Sponsored Listing.

Location

Category

Telephone

Address


Patti
143416

Opening Hours

Monday 8:30am - 2:30pm
Tuesday 8:30am - 2:30pm
Wednesday 8:30am - 2:30pm
Thursday 8:30am - 2:30pm
Friday 8:30am - 2:30pm
Saturday 8:30am - 2:30pm