Govt High Smart School Chuslewarh

Govt High Smart School Chuslewarh Contact information, map and directions, contact form, opening hours, services, ratings, photos, videos and announcements from Govt High Smart School Chuslewarh, School, GHS CHUSLEWARH, Patti.

ਸਰਕਾਰੀ ਹਾਈ ਸਕੂਲ ਚੂਸਲੇਵੜ੍ਹ ਵਿਖੇ ਹੈੱਡਮਾਸਟਰ ਸ. ਜੁਗਰਾਜ ਸਿੰਘ ਧਾਲੀਵਾਲ ਜੀ ਦੇ ਯਤਨਾਂ ਸਦਕਾ ਪਾਣੀ ਦੀ ਸੰਭਾਲ ਵਾਸਤੇ ਭੂਮੀ ਰੱਖਿਆ ਵਿਭਾਗ ਨਾ...
30/12/2024

ਸਰਕਾਰੀ ਹਾਈ ਸਕੂਲ ਚੂਸਲੇਵੜ੍ਹ ਵਿਖੇ ਹੈੱਡਮਾਸਟਰ ਸ. ਜੁਗਰਾਜ ਸਿੰਘ ਧਾਲੀਵਾਲ ਜੀ ਦੇ ਯਤਨਾਂ ਸਦਕਾ ਪਾਣੀ ਦੀ ਸੰਭਾਲ ਵਾਸਤੇ ਭੂਮੀ ਰੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਬਲਾਕ ਅਫ਼ਸਰ ਭੂਮੀ ਰੱਖਿਆ ਸ. ਗੁਰਮੀਤ ਸਿੰਘ ਦੁਆਰਾ Rain water Harvesting Project ਲਗਾਉਣ ਲਈ ਵਿਭਾਗ ਤੋਂ ਪ੍ਰਵਾਨਗੀ ਉਪਰੰਤ ਸਕੂਲ ਵਿਖੇ ਪ੍ਰੋਜੈਕਟ ਲਗਾਇਆ ਜਾ ਰਿਹਾ।

ਵਿਦਾ ਕਰਨਾ ਅਤੇ ਵਿਦਾ ਹੋਣਾ ਦੋਵੇਂ ਕਾਰਜ ਹੀ ਸਾਡੇ ਜਜ਼ਬਾਤਾਂ ਨੂੰ ਹਲੂਣ ਜਾਂਦੇ ਹਨ। ਖਾਸਕਰ ਜਦੋਂ ਵਿਦਾਈ ਤੁਹਾਡੇ ਲੰਮੇ ਅਰਸੇ ਤੋਂ ਡੂੰਘੇ ਜੁੜੇ ...
29/09/2024

ਵਿਦਾ ਕਰਨਾ ਅਤੇ ਵਿਦਾ ਹੋਣਾ ਦੋਵੇਂ ਕਾਰਜ ਹੀ ਸਾਡੇ ਜਜ਼ਬਾਤਾਂ ਨੂੰ ਹਲੂਣ ਜਾਂਦੇ ਹਨ। ਖਾਸਕਰ ਜਦੋਂ ਵਿਦਾਈ ਤੁਹਾਡੇ ਲੰਮੇ ਅਰਸੇ ਤੋਂ ਡੂੰਘੇ ਜੁੜੇ ਮਨੁੱਖਾਂ ਜਾਂ ਸਥਾਨ ਨਾਲ ਹੋਵੇ, ਉਦੋਂ ਵਿਦਾਈ ਅਕਸਰ ਜੁਦਾਈ ਨਜ਼ਰ ਆਉਂਦੀ ਹੈ ਜਿਸ ਰਾਹ ਨਾਲ ਦਹਾਕਿਆਂ ਦਾ ਰੋਜ਼ਾਨਾ ਦਾ ਆਉਣ-ਜਾਣ ਦਾ ਰਿਸ਼ਤਾ ਬਣਿਆ ਹੋਵੇ ਉਸ ਰਾਹ ਨਾਲੋਂ ਨਿਰੰਤਰਤਾ ਦਾ ਸਬੰਧ ਟੁੱਟਣ ਉੱਪਰ ਵਚਿੱਤਰ ਮਹਿਸੂਸ ਹੁੰਦਾ ਹੈ ਇਹ ਵਿਚਿੱਤਰਤਾ ਲੋੜ ਮਜਬੂਰੀ ਅਤੇ ਜਜ਼ਬਾਤਾਂ ਦੀ ਜੰਗ ਵਿੱਚੋਂ ਹੋ ਕੇ ਨਿਕਲਣ ਕਾਰਨ ਡੂੰਘੀ ਉਤਰ ਜਾਂਦੀ ਹੈ।ਮਜਬੂਰੀਆਂ ਦਾ ਭਾਵੁਕਤਾ ਉੱਪਰ ਭਾਰੂ ਹੋ ਜਾਣਾ ਵਰਤਮਾਨ ਸਮੇਂ ਦੀ ਵੱਡੀ ਤਰਾਸ਼ਦੀ ਹੋ ਨਿਬੜਦਾ ਹੈ.. ਮੈਂ ਸ.ਹਾ.ਸ ਚੂਸਲੇਵੜ੍ਹ ਵਿਖੇ ਬਿਤਾਇਆ ਸਮਾਂ ਕਦੇ ਨਹੀਂ ਭੁੱਲਾਂਗਾ।ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਸੰਸਥਾ ਨੂੰ ਹੋਰ ਅੱਗੇ ਲੈ ਕੇ ਜਾਓਗੇ…… ਅਲਵਿਦਾ ਦੋਸਤੋ 👍🙏

02/07/2024

🏆💯Proud Moment 💯🏆

ਸਰਕਾਰੀ ਹਾਈ ਸਕੂਲ ਚੂਸਲੇਵੜ੍ਹ ਦੇ ਲਈ ਫਿਰ ਇੱਕ ਵਾਰੀ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਪੁੱਤਰੀ ਸ. ਜਸਬੀਰ ਸਿੰਘ ਨੇ 8ਵੀਂ ਜਮਾਤ ਦੌਰਾਨ ਹੋਈ ਵਜ਼ੀਫ਼ਾ ਪ੍ਰੀਖਿਆ NMMS 2024 ਪਾਸ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਹੁਣ ਗੁਰਪ੍ਰੀਤ ਕੌਰ ਨੂੰ ਨੌਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਹਰ ਸਾਲ 12 ਹਜ਼ਾਰ ਰੁਪਏ ਪ੍ਰਤੀ ਸਾਲ ਵਜੀਫਾ ਮਿਲੇਗਾ। ਸਕੂਲ ਹੈੱਡਮਾਸਟਰ ਸ. ਜੁਗਰਾਜ ਸਿੰਘ ਧਾਲੀਵਾਲ ਜੀ ਅਤੇ ਸਮੂਹ ਸਟਾਫ਼ ਵੱਲੋਂ ਬੱਚੀ ਨੂੰ ਇਸ ਉਪਲੱਬਧੀ ਤੇ ਢੇਰ ਸਾਰੀਆਂ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ💐💐

28/04/2024

💫🔥💥18 STUDENTS QUALIFIED SOE/MERITORIOUS EXAM💥🔥💫

ਆਪ ਸਭ ਨੂੰ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਆਪਣੇ ਸਰਕਾਰੀ ਹਾਈ ਸਕੂਲ ਚੂਸਲੇਵੜ੍ਹ ਦੇ ਕੁੱਲ 18 ਵਿਦਿਆਰਥੀਆਂ ਨੇ ਮੈਰੀਟੋਰੀਅਸ/ਸਕੂਲ ਆਫ਼ ਐਮੀਨੈਂਸ ਲਈ ਹੋਈ ਦਾਖ਼ਲਾ ਪ੍ਰੀਖਿਆ ਵਧੀਆ ਅੰਕਾਂ ਨਾਲ਼ ਪਾਸ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਉੱਚਾ ਕੀਤਾ ਹੈ।

ਆਪ ਸਭ ਨੂੰ ਵਧਾਈਆਂ🙏🏻🙏🏻🙏🏻

Ministry of Environment ਵੱਲੋਂ “ਗਰੀਨ ਸਕੂਲ ਪ੍ਰੋਗਰਾਮ” ਤਹਿਤ ਕਰਵਾਏ ਗਏ ਸਰਵੇ ਵਿੱਚੋਂ ਸਾਡੀ ਸੰਸਥਾ ਨੂੰ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍...
20/03/2024

Ministry of Environment ਵੱਲੋਂ “ਗਰੀਨ ਸਕੂਲ ਪ੍ਰੋਗਰਾਮ” ਤਹਿਤ ਕਰਵਾਏ ਗਏ ਸਰਵੇ ਵਿੱਚੋਂ ਸਾਡੀ ਸੰਸਥਾ ਨੂੰ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਹੋਇਆ।

Glimpses of English Fair 2024
06/01/2024

Glimpses of English Fair 2024

05/01/2024

Math Fair Activity

ਅੱਜ ਮਿਤੀ 23/12/2023 ਨੂੰ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੂਲ ਚੂਸਲੇਵੜ੍ਹ ਵਿਖੇ “ਵੀਰ ਬਾਲ ਦਿਵਸ” (ਸਾਹਿਬਜ਼ਾਦਿਆਂ...
23/12/2023

ਅੱਜ ਮਿਤੀ 23/12/2023 ਨੂੰ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੂਲ ਚੂਸਲੇਵੜ੍ਹ ਵਿਖੇ “ਵੀਰ ਬਾਲ ਦਿਵਸ” (ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ)ਮਨਾਇਆ ਗਿਆ। ਇਸ ਮੌਕੇ ਕਵਿਤਾ, ਗੀਤ ਅਤੇ ਕੁਇੱਜ ਮੁਕਾਬਲੇ ਕਰਵਾਏ ਗਏ।

Under the able guidance of Headmaster S. Jugraj Singh Dhaliwal, National Mathematics Day celebrated at our school, honor...
22/12/2023

Under the able guidance of Headmaster S. Jugraj Singh Dhaliwal, National Mathematics Day celebrated at our school, honoring the legendary Mathematician Srinivasa Ramanujan on his 136th Birth Anniversary. Our students dived into the exciting world of numbers with various Math Lab activities, exploring the beauty and mystery of mathematics.
Activity Incharge- Smt. Kusam Lata

ਅੱਜ ਮਿਤੀ 17/12/2023 ਨੂੰ ਸਰਕਾਰੀ ਹਾਈ ਸਕੂਲ ਚੂਸਲੇਵੜ੍ਹ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਸ਼੍ਰੀ ਹਰਿਮੰਦਰ ਸਾਹਿਬ, ਜਲਿਆਵਾਲਾ ਬਾਗ ਅਤੇ ਵਾਰ...
17/12/2023

ਅੱਜ ਮਿਤੀ 17/12/2023 ਨੂੰ ਸਰਕਾਰੀ ਹਾਈ ਸਕੂਲ ਚੂਸਲੇਵੜ੍ਹ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਸ਼੍ਰੀ ਹਰਿਮੰਦਰ ਸਾਹਿਬ, ਜਲਿਆਵਾਲਾ ਬਾਗ ਅਤੇ ਵਾਰ ਮੈਮੋਰੀਅਲ ਵਿਖੇ ਲਿਜਾਇਆ ਗਿਆ।

Address

GHS CHUSLEWARH
Patti
143416

Telephone

+919878374212

Website

Alerts

Be the first to know and let us send you an email when Govt High Smart School Chuslewarh posts news and promotions. Your email address will not be used for any other purpose, and you can unsubscribe at any time.

Contact The School

Send a message to Govt High Smart School Chuslewarh:

Shortcuts

Share

Category