GSSS DUBLI TARN TARAN

GSSS DUBLI TARN TARAN ਸਰਕਾਰੀ ਸੈਕੰਡਰੀ ਸਕੂਲ ਦੁੱਬਲੀ ਜ਼ਿਲ੍ਹਾ ਤਰਨਤਾਰਨ

ESSAY WRITING COMPETITION UNDER SVEEP ACTIVITIES
22/07/2026

ESSAY WRITING COMPETITION UNDER SVEEP ACTIVITIES

SVEEP Activities in our school
18/07/2026

SVEEP Activities in our school

27/11/2025
🏆    ਮੁਬਾਰਕਾਂ  🏆     ਜਿਲਾ ਪੱਧਰੀ ਸਾਇੰਸ ਪ੍ਰਦਰਸ਼ਨੀ ਦੌਰਾਨ ਸਕੂਲ ਦੇ ਦੋ ਵਿਦਿਆਰਥੀਆਂ ਨੇ ਵੱਖ ਥੀਮਾਂ ਵਿੱਚ ਪਹਿਲਾ ਸਥਾਨ ਅਤੇ ਦੋ ਵਿਦਿਆਰਥੀ...
27/11/2025

🏆 ਮੁਬਾਰਕਾਂ 🏆
ਜਿਲਾ ਪੱਧਰੀ ਸਾਇੰਸ ਪ੍ਰਦਰਸ਼ਨੀ ਦੌਰਾਨ ਸਕੂਲ ਦੇ ਦੋ ਵਿਦਿਆਰਥੀਆਂ ਨੇ ਵੱਖ ਥੀਮਾਂ ਵਿੱਚ ਪਹਿਲਾ ਸਥਾਨ ਅਤੇ ਦੋ ਵਿਦਿਆਰਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਪਹਿਲੇ ਸਥਾਨ ਤੇ ਆਉਣ ਵਾਲੇ ਦੋਵੇਂ ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ਵਿਚ ਭਾਗ ਲੈਣਗੇ।

ਸ਼ੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਕਵਿਤਾ, ਕਵੀਸ਼ਰੀ ਤੇ ਭਾਸ਼ਣ ਮੁਕਾਬਲੇ
24/11/2025

ਸ਼ੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਕਵਿਤਾ, ਕਵੀਸ਼ਰੀ ਤੇ ਭਾਸ਼ਣ ਮੁਕਾਬਲੇ

ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ  ਵਿਚ ਸਰਕਾਰੀ ਸੈਕੰਡਰੀ ਸਕੂਲ ਦੁੱਬਲੀ ਦੇ ਵਿਦਿਆਰਥੀਆਂ ਮਹਿਕਪ੍ਰੀਤ ਕੌਰ (ਜਮਾਤ ਨੌਵੀਂ) ਨੇ ਪਹਿਲਾ ਤੇ ਖੁਸ਼ਪ੍ਰੀ...
20/11/2025

ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿਚ ਸਰਕਾਰੀ ਸੈਕੰਡਰੀ ਸਕੂਲ ਦੁੱਬਲੀ ਦੇ ਵਿਦਿਆਰਥੀਆਂ ਮਹਿਕਪ੍ਰੀਤ ਕੌਰ (ਜਮਾਤ ਨੌਵੀਂ) ਨੇ ਪਹਿਲਾ ਤੇ ਖੁਸ਼ਪ੍ਰੀਤ ਕੌਰ (ਜਮਾਤ ਦਸਵੀਂ) ਨੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ।

ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ (ਮਿਡਲ ਪੱਧਰ) ਵਿੱਚ ਸਕੂਲ ਦੀ ਵਿਦਿਆਰਥਣ ਸੈਨਮਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
19/11/2025

ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ (ਮਿਡਲ ਪੱਧਰ) ਵਿੱਚ ਸਕੂਲ ਦੀ ਵਿਦਿਆਰਥਣ ਸੈਨਮਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਸਾਡੇ ਹੋਣਹਾਰ ਅਤੇ ਕਲਾਕਾਰ ਵਿਦਿਆਰਥੀ..💐🎉💐
04/11/2025

ਸਾਡੇ ਹੋਣਹਾਰ ਅਤੇ ਕਲਾਕਾਰ ਵਿਦਿਆਰਥੀ..💐🎉💐

ਦੁੱਬਲੀ ਸਕੂਲ ਦੀ ਇੱਕ ਹੋਰ ਮਾਣਮੱਤੀ ਪ੍ਰਾਪਤੀ....💐💐💐👍ਸਕੂਲ ਦੇ ਸਾਇੰਸ ਮਾਸਟਰ ਸ੍ਰੀ ਅਰੁਣ ਕੁਮਾਰ ਸ਼ਰਮਾ ਪੰਜਾਬ ਪੱਧਰ ਦੇ ਸਮਰਿੱਧੀ ਮਿਸ਼ਨ ਤਹਿਤ...
04/11/2025

ਦੁੱਬਲੀ ਸਕੂਲ ਦੀ ਇੱਕ ਹੋਰ ਮਾਣਮੱਤੀ ਪ੍ਰਾਪਤੀ....💐💐💐👍

ਸਕੂਲ ਦੇ ਸਾਇੰਸ ਮਾਸਟਰ ਸ੍ਰੀ ਅਰੁਣ ਕੁਮਾਰ ਸ਼ਰਮਾ ਪੰਜਾਬ ਪੱਧਰ ਦੇ ਸਮਰਿੱਧੀ ਮਿਸ਼ਨ ਤਹਿਤ ਕਰਵਾਏ ਪ੍ਰਭਾਵਸ਼ਾਲੀ ਅਧਿਆਪਨ ਮੁਕਾਬਲੇ ਵਿੱਚ ਪਹਿਲੇ ਸਥਾਨ 'ਤੇ ਰਹੇ। ਇਸ ਪ੍ਰਾਪਤੀ ਨਾਲ਼ ਸਮੂਹ ਇਲਾਕੇ, ਜ਼ਿਲ੍ਹੇ ਤੇ ਪੂਰੇ ਪੰਜਾਬ ਦਾ ਨਾਂ ਰੌਸ਼ਨਮਈ ਤੇ ਗੌਰਵਮਈ ਹੋਇਆ ਹੈ।
ਇੱਥੇ ਦੱਸਣਯੋਗ ਹੈ ਕਿ ਸ਼ਰਮਾ ਜੀ ਹੁਣ ਨੈਸ਼ਨਲ ਪੱਧਰ ਤੇ ਪੰਜਾਬ ਰਾਜ ਵੱਲੋਂ ਪੂਨੇ ਸ਼ਹਿਰ (ਮਹਾਰਾਸ਼ਟਰਾ) ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ...👍👍💐💐💐🎉🎉

ਵਿਗਿਆਨ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀ ਰੁਮਾਂਚਕਤਾ ਅਤੇ ਮਹੱਤਤਾ ਨੂੰ ਪੇਸ਼ ਕਰਦਾ ਸਿੱਖਿਆਦਾਇਕ ਮੇਲਾ - 2025
29/10/2025

ਵਿਗਿਆਨ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀ ਰੁਮਾਂਚਕਤਾ ਅਤੇ ਮਹੱਤਤਾ ਨੂੰ ਪੇਸ਼ ਕਰਦਾ ਸਿੱਖਿਆਦਾਇਕ ਮੇਲਾ - 2025

Address

Vpo Dubli. Patti-Kot Baba Budha Road
Patti
143416

Opening Hours

9am - 5pm

Telephone

+919501300493

Website

Alerts

Be the first to know and let us send you an email when GSSS DUBLI TARN TARAN posts news and promotions. Your email address will not be used for any other purpose, and you can unsubscribe at any time.

Contact The School

Send a message to GSSS DUBLI TARN TARAN:

Shortcuts

Share

Category