Govt middle school sadharanpur

Govt middle school sadharanpur Contact information, map and directions, contact form, opening hours, services, ratings, photos, videos and announcements from Govt middle school sadharanpur, Middle School, Sadharanpur, Patran.

15/08/2022
Math Fair 29 July 2022
29/07/2022

Math Fair 29 July 2022

20/07/2022
ਜ਼ਰੂਰੀ ਸੂਚਨਾਸਾਰੇ ਸਤਿਕਾਰਯੋਗ ਮਾਪਿਆਂ ਨੂੰ ਬੇਨਤੀ ਹੈ ਕਿ ਸਰਕਾਰੀ ਮਿਡਲ ਸਕੂਲ ਸਧਾਰਨਪੁਰ ਵਿਖੇ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਬਣਾਈ ਜਾਣੀ ਹੈ ...
04/07/2022

ਜ਼ਰੂਰੀ ਸੂਚਨਾ
ਸਾਰੇ ਸਤਿਕਾਰਯੋਗ ਮਾਪਿਆਂ ਨੂੰ ਬੇਨਤੀ ਹੈ ਕਿ ਸਰਕਾਰੀ ਮਿਡਲ ਸਕੂਲ ਸਧਾਰਨਪੁਰ ਵਿਖੇ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਬਣਾਈ ਜਾਣੀ ਹੈ ਜੀ। ਜਿਹੜੇ ਮਾਪੇ ਮੈਂਬਰ ਬਣਨਾ ਚਾਹੁੰਦੇ ਹਨ ਉਹ ਸਭ 13/7/2022 ਤੱਕ ਨਾਮਜ਼ਦਗੀ ਲਈ ਅਰਜੀ ਦੇ ਸਕਦੇ ਹਨ/ ਮੈਂਬਰ ਬਣਨ ਲਈ ਸ਼ਰਤ ਹੈ ਕਿ ਉਸਦੇ ਬੱਚੇ ਸਰਕਾਰੀ ਮਿਡਲ ਸਕੂਲ ਸਧਾਰਨਪੁਰ ਵਿਖੇ ਪੜਦੇ ਹੋਣ।ਅਸੀਂ ਸਾਰੇ ਮਾਪਿਆਂ ਦਾ ਇੰਤਜ਼ਾਰ ਕਰਾਂਗੇ।
ਜਾਰੀ ਕਰਤਾ
ਇੰਚਾਰਜ
ਸ ਮਿ ਸ
ਸਧਾਰਨਪੁਰ

Yoga Day
21/06/2022

Yoga Day

ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ।।੬।।ਪੰਚਮ ਪਾਤਸ਼ਾਹ, ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁ...
03/06/2022

ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ।।੬।।

ਪੰਚਮ ਪਾਤਸ਼ਾਹ, ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਪ੍ਰਣਾਮ। ਤੱਤੀ ਤਵੀ 'ਤੇ ਬੈਠ ਕੇ ਸ਼ਹੀਦੀ ਦੇਣ ਵਾਲੇ ਉਹ ਸੰਸਾਰ ਦੇ ਇੱਕੋ-ਇੱਕ ਰਹਿਬਰ ਹਨ, ਅਤੇ ਇਸ ਲਾਸਾਨੀ ਸ਼ਹਾਦਤ ਸਦਕਾ ਹੀ ਉਨ੍ਹਾਂ ਨੂੰ 'ਸ਼ਹੀਦਾਂ ਦੇ ਸਿਰਤਾਜ' ਵਜੋਂ ਸਤਿਕਾਰਿਆ ਜਾਂਦਾ ਹੈ।

ਅੱਜ ਸਰਕਾਰੀ ਮਿਡਲ ਸਕੂਲ ਸਧਾਰਨਪੁਰ ਵਿੱਚ ਬੱਚਿਆਂ ਦੇ ਲਈ ਗਰਮੀਆਂ ਵਿੱਚ ਠੰਡੇ ਪਾਣੀ ਦੇ ਪ੍ਰਬੰਧ ਲਈ ਵਿਦਿਆਰਥੀਆਂ ਵੱਲੋਂ, ਪਿੰਡ ਵਾਸੀਆਂ  ਅਤੇ ਦਾ...
24/05/2022

ਅੱਜ ਸਰਕਾਰੀ ਮਿਡਲ ਸਕੂਲ ਸਧਾਰਨਪੁਰ ਵਿੱਚ ਬੱਚਿਆਂ ਦੇ ਲਈ ਗਰਮੀਆਂ ਵਿੱਚ ਠੰਡੇ ਪਾਣੀ ਦੇ ਪ੍ਰਬੰਧ ਲਈ ਵਿਦਿਆਰਥੀਆਂ ਵੱਲੋਂ, ਪਿੰਡ ਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵਾਟਰ ਕੂਲਰ ਦਾ ਪ੍ਰਬੰਧ ਕੀਤਾ ਗਿਆ ਹੈ। ਸਮੂਹ ਸਟਾਫ ਪਿੰਡ ਵਾਸੀਆਂ ਦਾ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਬੱਚਿਆਂ ਦੇ ਲਈ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਯੋਗਦਾਨ ਪਾਇਆ।

Second Doze vaccination camp.
01/05/2022

Second Doze vaccination camp.

Admission 2022-23
28/04/2022

Admission 2022-23

Address

Sadharanpur
Patran
SADHARANPUR

Website

Alerts

Be the first to know and let us send you an email when Govt middle school sadharanpur posts news and promotions. Your email address will not be used for any other purpose, and you can unsubscribe at any time.

Contact The School

Send a message to Govt middle school sadharanpur:

Shortcuts

Share

Category