Mandeep Nandha

Mandeep Nandha As I already have so many friends on Facebook but still most of friends want to be in touch so follow

14/04/2026

#

11/04/2026
04/04/2026

Contact for visa queries

06/12/2023

27/11/2020

#ਬੁਲੰਦ #ਹੌਂਸਲੇ 💪💪💪 #ਬੱਲੇ #ਸ਼ੇਰਾ

ਇਹ ਜਾਨਲੇਵਾ ਤਾਰ ਲਾਉਣੀ ਅਣਮਨੁੱਖੀ ਕਾਰੇ ਦੀ ਝਲਕ ਹੈ, ਉੱਤਰ ਪ੍ਰਦੇਸ ਵਿਚ ਸਰਕਾਰ ਵੱਲੋਂ ਇਸ ਬਲੇਡ ਨੁਮਾ ਤਿੱਖੀ ਤਾਰ ਉੱਪਰ ਸਖ਼ਤ ਪਾਬੰਦੀ ਲਾਈ ਹੋ...
25/11/2020

ਇਹ ਜਾਨਲੇਵਾ ਤਾਰ ਲਾਉਣੀ ਅਣਮਨੁੱਖੀ ਕਾਰੇ ਦੀ ਝਲਕ ਹੈ, ਉੱਤਰ ਪ੍ਰਦੇਸ ਵਿਚ ਸਰਕਾਰ ਵੱਲੋਂ ਇਸ ਬਲੇਡ ਨੁਮਾ ਤਿੱਖੀ ਤਾਰ ਉੱਪਰ ਸਖ਼ਤ ਪਾਬੰਦੀ ਲਾਈ ਹੋਈ ਹੈ, ਯੂ.ਪੀ. ਉੱਤਰਾਖੰਡ ਵਿਚ ਕੋਈ ਵੀ ਕਿਸਾਨ ਆਪਣੇ ਖੇਤ ਉਦਾਲੇ ਇਹ ਜਾਨਲੇਵਾ ਤਾਰ ਨਹੀਂ ਲਗਾ ਸਕਦਾ, ਕਿਉਂਕਿ ਇਹ ਤਾਰ ਜਾਨਵਰਾਂ ਦੀ ਜਾਨ ਲੈ ਲੈਂਦੀ ਹੈ ਤੇ ਲਾਉਣ ਵਾਲੇ ਉੱਪਰ ਪੁਲਿਸ ਪਰਚਾ ਦਰਜ ਹੁੰਦਾ ਹੈ ਪਰ ਹਰਿਆਣਾ ਸਰਕਾਰ ਵੱਲੋਂ ਦਿੱਲੀ ਦੇ ਹੁਕਮ ਅਨੁਸਾਰ ਪੰਜਾਬ ਦੇ ਕਿਸਾਨਾ ਨੂੰ ਰੋਕਣ ਲਈ ਸਾਰੇ ਰਾਹਾਂ ਵਿਚ ਇਹ ਜਾਨਲੇਵਾ ਤਾਰ ਧੜਾ ਧੜ ਵਿਛਾਈ ਜਾ ਰਹੀ ਹੈ, ਦਿੱਲੀ ਵੱਲੋਂ ਪੰਜਾਬ ਦੇ ਕਿਸਾਨਾ ਨੂੰ ਯੂ.ਪੀ. ਦੇ ਜਾਨਵਰਾਂ ਜਿੰਨੀ ਵੀ ਅਹਿਮੀਅਤ ਨਹੀਂ ਦਿੱਤੀ ਜਾ ਰਹੀ, ਮੋਦੀਕਿਆਂ ਦਾ ਇਹ ਅਣਮਨੁੱਖੀ ਵਰਤਾਰਾ ਹਿਟਲਰ ਦੀ ਵੀਚਾਰਧਾਰਾ ਦਾ ਸਾਕਾਰ ਰੂਪ ਹੈ।

Address

Patiala Road PATRAN
Patran
147105

Opening Hours

Monday 9am - 4pm
Tuesday 9am - 4pm
Wednesday 9am - 4pm
Thursday 9am - 4pm
Friday 9am - 4pm
Saturday 9am - 4pm

Telephone

+919569144391

Website

Alerts

Be the first to know and let us send you an email when Mandeep Nandha posts news and promotions. Your email address will not be used for any other purpose, and you can unsubscribe at any time.

Contact The School

Send a message to Mandeep Nandha:

Shortcuts

Share

Category