GSSS Raidharana Shadihari Sangrur

GSSS Raidharana Shadihari Sangrur Welcome to our official page. Here you will get all the updates related to School.

Parents teacher meeting and bagless day activities
31/05/2025

Parents teacher meeting and bagless day activities

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਧਰਾਣਾ ਸ਼ਾਦੀਹਰੀ ਤੋਂ ਹਰੀਗੜ੍ਹ ਲਈ ਟਰਾਂਸਪੋਰਟ ਸੇਵਾ ਸ਼ੁਰੂ।
16/04/2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਧਰਾਣਾ ਸ਼ਾਦੀਹਰੀ ਤੋਂ ਹਰੀਗੜ੍ਹ ਲਈ ਟਰਾਂਸਪੋਰਟ ਸੇਵਾ ਸ਼ੁਰੂ।

ਦਾਖਲਾ ਮੁਹਿੰਮ 2025 ਇਲਾਕੇ ਵਿਚ ਸਭ ਤੋਂ ਵੱਧ ਸਹੂਲਤਾਂ ਨਾਲ ਭਰਪੂਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਧਰਾਣਾ ਸ਼ਾਦੀਹਰੀ ਸੰਗਰੂਰ ਵਿੱਚ ਅਪਣੇ ਬ...
06/04/2025

ਦਾਖਲਾ ਮੁਹਿੰਮ 2025
ਇਲਾਕੇ ਵਿਚ ਸਭ ਤੋਂ ਵੱਧ ਸਹੂਲਤਾਂ ਨਾਲ ਭਰਪੂਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਧਰਾਣਾ ਸ਼ਾਦੀਹਰੀ ਸੰਗਰੂਰ ਵਿੱਚ ਅਪਣੇ ਬੱਚਿਆਂ ਦਾ ਦਾਖ਼ਲਾ ਕਰਵਾਓ।

ਅੱਜ ਦਾ ਦਿਨ ਵੱਡਾ ਸੁਭਾਗਾ ਭਰਿਆ ਰਿਹਾ ਕਿਉਂਕਿ ਅੱਜ ਉਹਨਾਂ ਹੀਰਿਆਂ ਦਾ ਸੰਗ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਜੋ ਇਸ ਸੰਸਥਾਤੋਂ ਵਿਦਿਆ ਹਾਸਲ ਕਰ ਕ...
29/03/2025

ਅੱਜ ਦਾ ਦਿਨ ਵੱਡਾ ਸੁਭਾਗਾ ਭਰਿਆ ਰਿਹਾ ਕਿਉਂਕਿ ਅੱਜ ਉਹਨਾਂ ਹੀਰਿਆਂ ਦਾ ਸੰਗ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਜੋ ਇਸ ਸੰਸਥਾ
ਤੋਂ ਵਿਦਿਆ ਹਾਸਲ ਕਰ ਕੇ ਉਚ ਮੁਕਾਮਾਂ ਤੇ ਪਹੁੰਚੇ ਤੇ ਸੇਵਾ ਨਵਿਰਤ ਹੋਏ ਹਨ। ਜਿਕਰ ਕਰਨਾ ਬਣਦਾ ਹੈ ਕਿ ਅੱਜ ਵਿਦਿਆਰਥੀਆਂ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿਚ ਸ੍ਰੀ ਅੰਮਿ੍ਤ ਲਾਲ ਗੋਇਲ ਜੀ ਸੇਵਾ ਮੁਕਤ SE(irrigation) Patiala Circle ਸ੍ਰੀ ਜੈ ਗੋਪਾਲ ਜੀ ਸੇਵਾ ਮੁਕਤ Inspecter punjab Police ਅਤੇ ਸ੍ਰੀ ਨੰਦ ਕਸੋਰ ਜੀ ਨੇ ਵਿਸੇ਼ਸ਼ ਤੋਂਰ ਤੇ ਪਹੁੰਚ ਕੇ ਵਿਦਿਆਰਥੀਆਂ ਦੀ ਹੋਂਸਲਾ ਅਫਜ਼ਾਈ ਕੀਤੀ।

28/03/2025

ਕੱਲ੍ਹ ਮਿਤੀ 29/03/2025 ਦਿਨ ਸ਼ਨੀਵਾਰ ਨੂੰ ਸਕੂਲ ਵਿੱਚ ਸੈਸ਼ਨ 2024-25 ਦਾ ਨਤੀਜਾ ਐਲਾਨਿਆ ਜਾਵੇਗਾ। ਸਮੂਹ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਤੀਜਾ ਸਵੇਰੇ 8:30 ਵਜੇ ਤੋਂ ਬਾਅਦ ਐਲਾਨਿਆ ਜਾਵੇਗਾ।

ਪੁਰਾਤਨ ਰੁੱਖਾਂ ਦੀ ਸੰਭਾਲ ਲਈ ਸਕੂਲ ਵਿੱਚ ਤ੍ਰਿਵੈਣੀ ਲਗਾਈ ਗਈ ।
28/03/2025

ਪੁਰਾਤਨ ਰੁੱਖਾਂ ਦੀ ਸੰਭਾਲ ਲਈ ਸਕੂਲ ਵਿੱਚ ਤ੍ਰਿਵੈਣੀ ਲਗਾਈ ਗਈ ।

23/03/2025

ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਧਰਾਣਾ ਸ਼ਾਦੀਹਰੀ (ਸੰਗਰੂਰ) ਵਿਚ ਦਾਖਲਾ ਕਰਵਾਓ।

19/03/2025

ਪੂਰੇ ਇਲਾਕੇ ਵਿਚ ਸਭ ਤੋਂ ਵੱਧ ਸਹੂਲਤਾਂ ਨਾਲ ਭਰਪੂਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਧਰਾਣਾ ਸ਼ਾਦੀਹਰੀ (ਸੰਗਰੂਰ)
ਦਾਖ਼ਲੇ ਲਈ ਸੰਪਰਕ ਕਰੋ
9463562431,9855049119

ਜ਼ਰੂਰੀ ਸੂਚਨਾ
11/03/2025

ਜ਼ਰੂਰੀ ਸੂਚਨਾ

Address

Village Raidharana & Shadihari
Patran
148033

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Website

Alerts

Be the first to know and let us send you an email when GSSS Raidharana Shadihari Sangrur posts news and promotions. Your email address will not be used for any other purpose, and you can unsubscribe at any time.

Contact The School

Send a message to GSSS Raidharana Shadihari Sangrur:

Shortcuts

Share

Category