Govt.Primary School Gulahar

Govt.Primary School Gulahar Sh.Naresh Mathur head teacher

ਸਰਕਾਰੀ ਪ੍ਰਾਇਮਰੀ ਗੁਲਹਾੜ ਸਕੂਲ ਦੀਆਂ ਪੁਜੀਸ਼ਨਾਂ ਹਨ ਜੀ।1 : ਸਨਾਂ ਕੁੜੀ 200 ਮੀਟਰ ਗੋਲਡ ਮੈਡਲ 2 : ਸਨਾ ਅਤੇ ਸਜਨਾ  ਰਿਲੇਅ ਗੋਲਡ ਮੈਡਲ ਕੁੜੀ...
15/10/2025

ਸਰਕਾਰੀ ਪ੍ਰਾਇਮਰੀ ਗੁਲਹਾੜ ਸਕੂਲ ਦੀਆਂ ਪੁਜੀਸ਼ਨਾਂ ਹਨ ਜੀ।
1 : ਸਨਾਂ ਕੁੜੀ
200 ਮੀਟਰ ਗੋਲਡ ਮੈਡਲ
2 : ਸਨਾ ਅਤੇ ਸਜਨਾ
ਰਿਲੇਅ ਗੋਲਡ ਮੈਡਲ ਕੁੜੀ
3 : ਪ੍ਰਿਯੰਕਾ
400 ਮੀਟਰ ਸਿਲਵਰ ਮੈਡਲ
4 : ਸਜਨਾਂ
600 ਮੀਟਰ ਸਿਲਵਰ ਮੈਡਲ
5 : ਕੁੜੀਆਂ ਕੱਬਡੀ ਟੀਮ
ਸਿਲਵਰ ਮੈਡਲ

30/03/2025
24/03/2025
ਬਹੁਤ ਹੀ ਮਾਣ ਤੇ ਸਤਿਕਾਰਯੋਗ ਅੱਜ SDM ਪਾਤੜਾਂ ਜੀ , ਤਹਿਸੀਲਦਾਰ , BDPO , ਪੰਚਾਇਤ ਸੈਕਟਰੀ , gulhar  ਦੀ ਗਰਾਮ ਪੰਚਾਇਤ ਅਤੇ ਨਵੇਂ ਬਣੇ ਪਿੰਡ...
21/03/2025

ਬਹੁਤ ਹੀ ਮਾਣ ਤੇ ਸਤਿਕਾਰਯੋਗ ਅੱਜ SDM ਪਾਤੜਾਂ ਜੀ , ਤਹਿਸੀਲਦਾਰ , BDPO , ਪੰਚਾਇਤ ਸੈਕਟਰੀ , gulhar ਦੀ ਗਰਾਮ ਪੰਚਾਇਤ ਅਤੇ ਨਵੇਂ ਬਣੇ ਪਿੰਡ ਦੇ ਸਰਪੰਚ ਦੀ ਪ੍ਰਧਾਨਗੀ ਹੇਠ GPS Gulahar ਵਿੱਖੇ ਸਕੂਲ ਦਾ ਨਿਰੇਖਣ ਕੀਤਾ ਗਿਆ। ਅੱਜ ਸਕੂਲ ਮੁੱਖੀ ਅਤੇ ਸਰਪੰਚ ਸਦਕਾ SDM ਵੱਲੋਂ ਮੌਕੇ ਤੇ ਹੀ ਸਕੂਲ ਦੇ ਵਿਦਿਆਰਥੀਆਂ ਲਈ ਦੁਪਹਿਰ ਦਾ ਖਾਣਾ ਖਾਣ ਲਈ ਸ਼ੈੱਡ ਨੂੰ ਮੰਜੂਰੀ ਦਿੱਤੀ ਗਈ । ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸੈਕਟਰੀ ਵੱਲੋਂ ਮੌਕੇ ਤੇ ਮਤਾ ਪਾਸ ਕਰਵਾਇਆ। ਇਸ ਸਭ ਲਈ ਉਪਰੋਕਤ ਆਫਿਸਰ ਸਾਹਿਬਾਨਾਂ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਿ ਕੋਟਿ ਧੰਨਵਾਦ ਕਰਦੇ ਹਾਂ ਜੀ।

ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਦੇ ਹੋਏ ਅਧਿਆਪਕ
22/10/2024

ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਦੇ ਹੋਏ ਅਧਿਆਪਕ

ਅਧਿਆਪਕਾਂ ਵੱਲੋਂ ਬੱਚਿਆਂ ਦਾ ਨਤੀਜਾ ਮਾਤਾ ਪਿਤਾ ਦੇ ਨਾਲ ਸਾਂਝਾ ਕੀਤਾ ਗਿਆ।
22/10/2024

ਅਧਿਆਪਕਾਂ ਵੱਲੋਂ ਬੱਚਿਆਂ ਦਾ ਨਤੀਜਾ ਮਾਤਾ ਪਿਤਾ ਦੇ ਨਾਲ ਸਾਂਝਾ ਕੀਤਾ ਗਿਆ।

ਇਹ ਬੱਚਾ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਹੜ ਦਾ ਹੋਮ ਬੇਸ ਸਟੂਡੈਂਟ ਹੈ, ਅੱਜ ਆਪਣੇ ਮਾਤਾ ਪਿਤਾ ਦੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਹੜ ਆਇਆ ,ਸਟ...
22/10/2024

ਇਹ ਬੱਚਾ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਹੜ ਦਾ ਹੋਮ ਬੇਸ ਸਟੂਡੈਂਟ ਹੈ, ਅੱਜ ਆਪਣੇ ਮਾਤਾ ਪਿਤਾ ਦੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਹੜ ਆਇਆ ,ਸਟਾਫ ਵੱਲੋਂ ਇਸ ਬੱਚੇ ਨੂੰ ਜੀ ਆਇਆ ਕਿਹਾ ਗਿਆ।

ਮਾਪੇ ਅਧਿਆਪਕ ਮਿਲਣੀ ਸਮੇਂ ,ਸਰਕਾਰੀ ਪ੍ਰਾਇਮਰੀ ਸਕੂਲ ਗੁਲਾਹੜ ਵਿਖੇ ਨਵੀਂ ਬਣੀ ਗ੍ਰਾਮ ਪੰਚਾਇਤ ਨੂੰ ਜੀ ਆਇਆ ਆਖਿਆ ਗਿਆ।
22/10/2024

ਮਾਪੇ ਅਧਿਆਪਕ ਮਿਲਣੀ ਸਮੇਂ ,ਸਰਕਾਰੀ ਪ੍ਰਾਇਮਰੀ ਸਕੂਲ ਗੁਲਾਹੜ ਵਿਖੇ ਨਵੀਂ ਬਣੀ ਗ੍ਰਾਮ ਪੰਚਾਇਤ ਨੂੰ ਜੀ ਆਇਆ ਆਖਿਆ ਗਿਆ।

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਹੜ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ, ਜਿਸ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਵੱਧ ਚੜ ਕੇ ਹਿੱਸਾ ਲਿਆ।
22/10/2024

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਹੜ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ, ਜਿਸ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਵੱਧ ਚੜ ਕੇ ਹਿੱਸਾ ਲਿਆ।

Address

Patran

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+919996230059

Website

Alerts

Be the first to know and let us send you an email when Govt.Primary School Gulahar posts news and promotions. Your email address will not be used for any other purpose, and you can unsubscribe at any time.

Contact The School

Send a message to Govt.Primary School Gulahar:

Shortcuts

Share

Category