Govt. Primary School Karim Nagar

Govt. Primary School Karim Nagar Contact information, map and directions, contact form, opening hours, services, ratings, photos, videos and announcements from Govt. Primary School Karim Nagar, School, Govt. Primary School Karim Nagar, Block: Samana-1 at Patran, District: Patiala, Patran.

ਅੱਜ ਮਿਤੀ 08 ਅਕਤੂਬਰ 2024 ਨੂੰ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਰੀਮ ਨਗਰ ਦੇ ਪੰਜਵੀਂ-ਏ  ਜਮਾਤ ਦੇ ਬੱਚੇ ...
08/10/2024

ਅੱਜ ਮਿਤੀ 08 ਅਕਤੂਬਰ 2024 ਨੂੰ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਰੀਮ ਨਗਰ ਦੇ ਪੰਜਵੀਂ-ਏ ਜਮਾਤ ਦੇ ਬੱਚੇ ਹਰਮਨਦੀਪ ਨੇ ਸ਼ਾਟ-ਪੁੱਟ (ਗੋਲਾ ਸੁੱਟਣਾ) ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਕੂਲ ਦੀ ਰੱਸਾ ਕੱਸੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਮਿਤੀ 05-03-2024 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕਰੀਮ ਨਗਰ ਵਿਖੇ ਪੰਜਵੀਂ ਜਮਾਤ ਦੀ ਫੇਅਰਵੈਲ ਪਾਰਟੀ ਕੀਤੀ ਗਈ। ਜਿੱਥੇ ਬੱਚਿਆਂ ਨੇ ਆਪਣੇ ਹੁਨਰ ਦ...
06/03/2024

ਮਿਤੀ 05-03-2024 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕਰੀਮ ਨਗਰ ਵਿਖੇ ਪੰਜਵੀਂ ਜਮਾਤ ਦੀ ਫੇਅਰਵੈਲ ਪਾਰਟੀ ਕੀਤੀ ਗਈ। ਜਿੱਥੇ ਬੱਚਿਆਂ ਨੇ ਆਪਣੇ ਹੁਨਰ ਦਿਖਾਏ। ਸਕੂਲ ਇੰਚਾਰਜ਼ ਜੀ ਅਤੇ ਸਮੂਹ ਅਧਿਆਪਕ ਸਾਥੀਆਂ ਨੇ ਬਹੁਤ ਮਿਹਨਤ ਕੀਤੀ।

ਰੀਡਿੰਗ ਕਾਰਨਰ, ਸਰਕਾਰੀ ਪ੍ਰਾਇਮਰੀ ਸਕੂਲ ਕਰੀਮ ਨਗਰ।
10/09/2023

ਰੀਡਿੰਗ ਕਾਰਨਰ, ਸਰਕਾਰੀ ਪ੍ਰਾਇਮਰੀ ਸਕੂਲ ਕਰੀਮ ਨਗਰ।

24/08/2023

ਪੰਜਾਬੀ ਰਚਨਾਵਾਂ ਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲੲੀ ਇਕ ਕੋਸ਼ਿਸ਼। ਪੇਜ਼ ਨੂੰ ਫੋਲੋ ਜ਼ਰੂਰ ਕਰੋ।

24/08/2023
ਅੱਜ ਮਿਤੀ 28 ਜੁਲਾਈ 2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕਰੀਮ ਨਗਰ ਵਿਖੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਅਧਿਆਪਕ ਸਾਥੀਆਂ ਨੂੰ ਅੱਜ ਸਿੱਖਿ...
28/07/2023

ਅੱਜ ਮਿਤੀ 28 ਜੁਲਾਈ 2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕਰੀਮ ਨਗਰ ਵਿਖੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਅਧਿਆਪਕ ਸਾਥੀਆਂ ਨੂੰ ਅੱਜ ਸਿੱਖਿਆ ਵਿਭਾਗ ਦੁਆਰਾ ਰੈਗੂਲਰ ਕਰਨ ਤੇ ਸਮੂਹ ਅਧਿਆਪਕ ਸਾਥੀਆਂ ਦਾ ਸਕੂਲ ਇੰਚਾਰਜ ਸ੍ਰੀ ਸਤਵੀਰ ਚੰਦ ਜੀ ਅਤੇ ਸਮੂਹ ਅਧਿਆਪਕ ਸਾਥੀ ਅਤੇ ਸਕੂਲ ਚੇਅਰਮੈਨ ਜੀ ਦੁਆਰਾ ਵਧਾਈਆਂ ਦਿੱਤੀਆਂ ਗਈਆਂ ਅਤੇ ਆਉਣ ਵਾਲੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਲਖਨ ਰਾਮ S/o ਸ੍ਰੀ ਅਮਰੀਕ ਰਾਮ ਸਰਕਾਰੀ ਪ੍ਰਾਇਮਰੀ ਸਕੂਲ ਕਰੀਮ ਨਗਰ ਦੇ ਜਮਾਤ ਪੰਜਵੀਂ-A ਦੇ ਵਿਦਿਆਰਥੀ ਨੇ ਅੱਜ ਮਿਤੀ 15 ਨਵੰਬਰ 2022 ਨੂੰ ਜ਼ਿਲ੍...
15/11/2022

ਲਖਨ ਰਾਮ S/o ਸ੍ਰੀ ਅਮਰੀਕ ਰਾਮ ਸਰਕਾਰੀ ਪ੍ਰਾਇਮਰੀ ਸਕੂਲ ਕਰੀਮ ਨਗਰ ਦੇ ਜਮਾਤ ਪੰਜਵੀਂ-A ਦੇ ਵਿਦਿਆਰਥੀ ਨੇ ਅੱਜ ਮਿਤੀ 15 ਨਵੰਬਰ 2022 ਨੂੰ ਜ਼ਿਲ੍ਹਾ ਪੱਧਰੀ ਖੇਡਾਂ (600 ਮੀਟਰ ਦੌੜ) ਵਿੱਚ ਪਟਿਆਲਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ (1st Position) ਪ੍ਰਾਪਤ ਕਰਕੇ ਪਿੰਡ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।

12/11/2022

Address

Govt. Primary School Karim Nagar, Block: Samana-1 At Patran, District: Patiala
Patran
147105

Telephone

9465354461

Website

Alerts

Be the first to know and let us send you an email when Govt. Primary School Karim Nagar posts news and promotions. Your email address will not be used for any other purpose, and you can unsubscribe at any time.

Shortcuts

Share

Category