GHS Daftriwala

GHS Daftriwala motivation

28/12/2023

Waheguru ji

Congratulations Mrs.Jatinder Kaur P.T.I. ma'am and Student Mandeep Kaur beta......proud of you...,
26/03/2023

Congratulations Mrs.Jatinder Kaur P.T.I. ma'am and Student Mandeep Kaur beta......proud of you...,

ਮਾਣਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਅੱਜ ਮਿਤੀ 10/03/2023 ਤੋਂ 31/03/2023 ਤੱਕ ਪੰਜਾਬ ਦੇ ਹਰੇਕ...
10/03/2023

ਮਾਣਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਅੱਜ ਮਿਤੀ 10/03/2023 ਤੋਂ 31/03/2023 ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਬਾਹਰ ਮੇਨ ਗੇਟ ਤੇ ਦਾਖਲਾ ਬੂਥ ਲੱਗੇਗਾ।

ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ/ਐਲੀਮੈਂਟਰੀ) ਸਾਹਿਬਾਨ ਆਪਣੇ ਸਾਰੇ ਸਕੂਲ ਮੁਖੀਆਂ ਨਾਲ ਤਾਲਮੇਲ ਕਰਕੇ ਯਕੀਨੀ ਬਣਾਉਣਗੇ ਕਿ ਹਰੇਕ ਬੂਥ ਤੇ ਸਕੂਲ ਖੁੱਲ੍ਹਣ ਦੇ ਸਮੇਂ ਤੋਂ ਲੈ ਕੇ ਸਾਰੀ ਛੁੱਟੀ ਹੋਣ ਤੱਕ ਟੀਚਿੰਗ/ਨਾਨ ਟੀਚਿੰਗ ਸਟਾਫ਼ ਡਿਊਟੀ ਤੇ ਬੈਠੇਗਾ ਅਤੇ ਰਜਿਸਟਰ 'ਤੇ ਦਾਖਲਿਆਂ ਸਬੰਧੀ ਰਜਿਸਟਰੇਸ਼ਨ ਕਰੇਗਾ।

ਹਰ ਬੂਥ ਤੇ ਦਾਖਲਿਆਂ ਸਬੰਧੀ ਪੋਸਟਰ, ਬੈਨਰ, ਸਕੂਲ ਪ੍ਰਾਪਤੀਆਂ ਬਾਰੇ ਦਸਤਾਵੇਜ਼, ਸਕੂਲ ਮੈਗਜ਼ੀਨ, ਸਾਹਿਤਕ ਕਿਤਾਬਾਂ, ਜੀਵਨੀਆਂ ਆਦਿ ਵੀ ਡਿਸਪਲੇਅ ਕੀਤੀਆਂ ਜਾਣਗੇ।

#ਸਕੂਲ_ਸਿੱਖਿਆ_ਵਿਭਾਗ_ਪੰਜਾਬ

07/03/2023

Address

Daftriwala
Patran
147105

Telephone

+918146611751

Website

Alerts

Be the first to know and let us send you an email when GHS Daftriwala posts news and promotions. Your email address will not be used for any other purpose, and you can unsubscribe at any time.

Shortcuts

Share

Category