AISF Punjabi University Patiala

AISF Punjabi University Patiala

Share

Contact information, map and directions, contact form, opening hours, services, ratings, photos, videos and announcements from AISF Punjabi University Patiala, Education, Punjabi University, Patiala.

27/02/2026
23/02/2026




Photos from AISF Punjabi University Patiala's post 21/02/2026

1) ਲੜਕੀਆਂ ਲਈ ਵਿੱਦਿਆ ਦਾ ਅਧਿਕਾਰ ਬਰਾਬਰ ਹੋਣਾ ਚਾਹੀਦਾ ਹੈ।
ਲੜਕੀਆਂ ਲਈ ਲਾਇਬ੍ਰੇਰੀ ਦੀ 24 ਘੰਟੇ ਦੀ ਸਹੂਲਤ ਬਰਕਰਾਰ ਰਹਿਣੀ ਚਾਹੀਦੀ ਹੈ।
2) ਪਾਰਕਾਂ, ਸੜਕਾਂ ਅਤੇ ਡਾਰਕ ਜ਼ੋਨਾਂ ਉੱਤੇ ਲਾਈਟਾਂ ਅਤੇ ਕੈਮਰਿਆਂ ਦਾ ਪ੍ਰਬੰਦ ਹੋਣਾ ਚਾਹੀਦਾ ਹੈ।
3) ਲੜਕੀਆਂ ਦੀ ਕੈਂਪਸ ਵਿੱਚ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
4) ਬਾਹਰ ਪੀਜੀਆਂ ਵਿੱਚ ਜਾਂਦੀਆਂ ਕੁੜੀਆਂ ਨੂੰ ਅੰਦਰ ਹੌਸਟਲਾਂ ਪ੍ਰਬੰਧ ਹੋਣਾ ਚਾਹੀਦਾ ਹੈ।
5) ਨਵੇਂ ਹੌਸਟਲਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

Want your school to be the top-listed School/college in Patiala?

Click here to claim your Sponsored Listing.

Location

Website

Address


Punjabi University
Patiala
147002