Government Mohindra College, Patiala

Government Mohindra College, Patiala

Share

This is the only Authentic Official Page of Government Mohindra College, Patiala, run by the College.

Photos from Government Mohindra College, Patiala 's post 18/04/2026

ਸਰਕਾਰੀ ਮਹਿੰਦਰਾ ਕਾਲਜ ਵਿਖ਼ੇ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਜੀ ਦੀ ਰਹਿਨੁਮਾਈ ਹੈਂਠ

“ ਮੇਰਾ ਕਾਲਜ ਮੈ ਹੀ ਸਵਾਰਾਂ “

ਲੜੀਵਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ । ਅੱਜ ਮਿਤੀ 6-4-2026 ਨੂੰ ਇਸ ਲੜੀ ਦੀ ਪਹਿਲੀ ਝਲਕ ਐੱਨ ਐੱਸ ਐੱਸ ਯੂਨਿਟ 1 ਦੇ ਇੰਚਾਰਜ ਡਾ. ਕਿਰਨਜੀਤ ਕੌਰ ਵਲੋਂ ਲਗਾਏ ਗਏ ਇਕ ਰੋਜ਼ਾ ਸਫਾਈ ਕੈੰਪ ਵਿੱਚ ਵੇਖੀ ਗਈ । ਐੱਨ ਐੱਸ ਐੱਸ ਵਲੰਟੀਅਰਜ਼ ਵਲੋ ਗੇਟ ਨੰਬਰ 1 ( ਪ੍ਰਿੰਸੀਪਲ ਡਾਕਟਰ ਭਗਤ ਸਿੰਘ ਗੇਟ )ਤੋ ਬੋਟੈਨੀਕਲ ਪਾਰਕ ਤੱਕ ਦਾ ਏਰੀਆ ਚੁਣਿਆ ਗਿਆ ਸੀ । ਕੈਪ ਦੀ ਸ਼ੁਰੂਆਤ ਡਾ.ਸੁਨੀਤ ਜੀ ਵਲੋਂ ਕੀਤੀ ਗਈ। ਐੱਨ ਐੱਸ ਐੱਸ ਪ੍ਰੋਗਰਾਮ ਅਫਸਰ ਡਾ. ਗੁਰਪ੍ਰੀਤ ਕੌਰ ਜੀ, ਡਾ.ਕਰਮਜੀਤ ਸਿੰਘ ਜੀ ਅਤੇ ਡਾ. ਸੁਖਪ੍ਰੀਤ ਸਿੰਘ ਜੀ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਿਰੇ ਚੜਿਆ। ਕੈਪ ਵਿੱਚ ਕੁੱਲ 93 ਵਲੰਟੀਅਰਜ਼ ਨੇ ਹਿੱਸਾ ਲਿਆ ਜਿਹਨਾਂ ਵਿੱਚੋ 42 ਲੜਕੀਆਂ ਅਤੇ 51 ਲੜਕੇ ਸਨ।

Photos from Government Mohindra College, Patiala 's post 13/04/2026

*ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਕੰਧ ਪੱਤ੍ਰਿਕਾ ਦਾ ਦੂਜਾ ਅੰਕ ਰਿਲੀਜ਼*

ਬਸੰਤ ਦੀ ਰੁੱਤ ਆਪਣੇ ਨਾਲ ਨਵੀਂ ਉਮੰਗ, ਨਵੀਂ ਰੌਣਕ ਅਤੇ ਨਵੀਆਂ ਕਰੂੰਬਲਾਂ ਲੈ ਕੇ ਆਉਂਦੀ ਹੈ। ਇਸ ਵਾਰ ਬਸੰਤ ਦਾ ਮੌਸਮ ਹੀ ਨਹੀਂ, ਸਗੋਂ ਪੰਜਾਬੀ ਵਿਭਾਗ ਦੀ ਕੰਧ ਪੱਤ੍ਰਿਕਾ ਦਾ ਦੂਜਾ ਅੰਕ ਵੀ ਇਸੇ ਫੁਲਵਾੜੀ ਦੀ ਖੁਸ਼ਬੂ ਲੈ ਕੇ ਵਿਦਿਆਰਥੀਆਂ ਦੇ ਵਿਚਾਰਾਂ ਦੇ ਬੂਹੇ 'ਤੇ ਆ ਖੜ੍ਹਾ ਹੈ।ਇਸ ਅੰਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਹਰ ਰਚਨਾ ਵਿੱਚ ਵਿਦਿਆਰਥੀਆਂ ਦਾ ਹੀ ਸਾਹ ਰਮਦਾ ਹੈ। ਹਰ ਸ਼ਬਦ, ਹਰ ਰਚਨਾ, ਹਰ ਖ਼ਿਆਲ ਵਿਦਿਆਰਥੀਆਂ ਵਿੱਚੋਂ ਉੱਗਿਆ ਹੈ।

ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਨਿਸ਼ਠਾ ਤ੍ਰਿਪਾਠੀ ਦੀ ਪ੍ਰੇਰਨਾ ਨਾਲ ਰਿਲੀਜ ਕੀਤੀ ਇਸ ਕੰਧ ਪੱਤ੍ਰਿਕਾ ਦੇ ਸੰਪਾਦਕ ਪੰਜਾਬੀ ਵਿਭਾਗ ਦੇ ਸ.ਪ੍ਰੋ.ਸੁਖਚੈਨ ਸਿੰਘ ਅਤੇ ਸ.ਪ੍ਰੋ. ਦਲਜੀਤ ਕੌਰ ਹਨ। ਇਸ ਨੂੰ ਡਿਜ਼ਾਈਨ ਵਿਭਾਗ ਦੇ ਅਧਿਆਪਕ ਡਾ. ਜਸਪਾਲ ਸਿੰਘ ਵੱਲੋਂ ਕੀਤਾ ਗਿਆ।

13/04/2026
Photos from Government Mohindra College, Patiala 's post 09/04/2026

Government Mohindra College, Patiala, celebrated the Valedictory Ceremony of the 150th Anniversary of its Foundation

On Thursday, 9th April 2026, Government Mohindra College, Patiala, marked a historic milestone by celebrating 150 years of its illustrious establishment with a grand Sesquicentennial Valedictory Ceremony.

His Excellency, the Hon’ble Governor of Punjab, Shri Gulab Chand Kataria, graced the occasion as the Chief Guest, lending unparalleled dignity to the celebrations.
In his address, His Excellency described the occasion as a moment of great pride and commended the college for its outstanding contribution to nation-building and holistic development. He emphasized the vital role of teachers in shaping responsible citizens and highlighted that education rooted in culture and values is essential for true progress. He also encouraged students to remain connected to their heritage and contribute meaningfully to society.

The function was further ennobled by the gracious presence of Dr Jagdeep Singh, Vice Chancellor of Punjabi University, Patiala, and Prof. Dr Rattan Singh,Vice Chancellor of Jagat Guru Nanak Dev Punjab State Open University, Patiala.
The program commenced with a heartfelt welcome by Principal Dr Nishtha Tripathi, who eloquently reflected on the glorious 150-year journey of the college, underscoring its legacy of excellence and enduring contribution to education.

On this momentous occasion, the Commemorative Annual Magazine dedicated to the sesquicentennial journey was released. The college also paid tribute to its alumni and retired faculty, honouring their invaluable contributions, while current students excelling in diverse fields were felicitated for their achievements.
His Excellency inaugurated the Commemorative Herbal Park, a living repository of nearly 40 medicinal plant species, including Pathar-chatta, Tulsi, Bay Leaf, Camphor, and Rudraksha—an initiative designed to acquaint the younger generation with the healing wisdom of nature.

In addition, the Heritage Gallery was unveiled, showcasing the college’s rich legacy through rare photographs, artefacts, and vintage instruments such as a diascope, microscope, chemical balance, vibration magnetometer, and a steam engine—each symbolising the institution’s pioneering spirit and academic grandeur.

Eminent citizens of Patiala district, the police force, and the district administration were also present on the occasion.

The program concluded with a dignified Vote of Thanks delivered by Vice Principal Prof. Loveleen Parmar, who expressed deep gratitude to His Excellency, the distinguished Vice Chancellors, and all eminent guests for their presence and blessings.

02/04/2026

Important Notice

Photos from Government Mohindra College, Patiala 's post 31/03/2026

Preserving the most precious moments when the faculty came together ❤️ to plant 150 bamboo saplings reflecting the rich legacy and lofty standards of academic and co curricular excellence of Government Mohindra College Patiala attained in the college’s 150 year journey since its inception in 1875.
Entering the 151st year, we acknowledge that We have Miles to go & countless more milestones to achieve in future through dedication, diligence, resilience & adaptation of innovative pedagogical strategies aimed at enhancing academic learning, along with making efforts to excel in extra mural activities.
The faculty members pledged to carry forward the living legacy of Government Mohindra College, Patiala with an everlasting, unflinching zeal.

31/03/2026

150 years. 150 saplings. One legacy. 🌿

As bamboo takes root, so does our shared vision.
Celebrating 150 years through growth, resilience, and unity.
The valedictory celebrations marking 150 years of the college began on a unique and heartfelt note, with the faculty members becoming protagonists of a bamboo-plantation drive.
In a thoughtful initiative by the Principal, faculty members came together to plant 150 bamboo saplings, each carrying a commitment to nurture them during their years of service.
The event was marked by enthusiasm, warmth, and a strong sense of unity, as colleagues bonded over a shared purpose—symbolically rooting the institution’s enduring legacy, resilience, and collective future.

30/03/2026

Important Notice for Students

Photos from Government Mohindra College, Patiala 's post 27/03/2026

ਮਿਤੀ 27-3-26 ਨੁੰ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਜੀ ਦੀ ਸਰਪ੍ਰਸਤੀ ਅਧੀਨ ਦਫ਼ਤਰ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਪਟਿਆਲਾ ਤੋਂ ਭੇਜੇ ਗਏ ਪੱਤਰ (ਮੀਮੋਂ ਨੰ : ਸਡਯਸ / ਪ /2026/132) ਅਧੀਨ, ਰੈਡ ਰਿਬਨ ਕਲੱਬ ਦੇ ਇੰਚਾਰਜ ਡਾ.ਕਿਰਨਜੀਤ ਕੌਰ ਵਲੋਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਜਾਗਰੂਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਤੇ ਵਿਦਿਆਰਥੀਆਂ ਨੁੰ ਕਦੀ ਵੀ ਨਸ਼ਾ ਨਾ ਕਰਨ ਦੀ ਸਹੁੰ ਚੁਕਵਾਈ ਗਈ। ਪ੍ਰੋਗਰਾਮ ਵਿੱਚ ਤਕਰੀਬਨ 52 ਵਿਦਿਆਰਥੀਆਂ ਨੇ ਭਾਗ ਲਿਆ ਜਿਹਨਾਂ ਵਿੱਚੋ 22 ਲੜਕੇ ਅਤੇ 30 ਲੜਕੀਆਂ ਸਨ।

Want your school to be the top-listed School/college in Patiala?

Click here to claim your Sponsored Listing.

Location

Address


Lower Mall, Patiala. Near NIS Patiala
Patiala
147001

Opening Hours

Monday 9am - 4pm
Tuesday 9am - 4pm
Wednesday 9am - 4pm
Thursday 9am - 4pm
Friday 9am - 4pm
Saturday 9am - 4pm