Room No 38B Homi Bhabha Hostel

Room No 38B Homi Bhabha Hostel Room No-
Homi Bhabha Hostel,
Punjabi University Patiala,(Punjab, India)
147002

ਹਾਸੇ ਠੱਠੇ ਹੋ ਜਾਂਦੇ ਨੇਜਜ਼ਬੇ ਮੱਠੇ ਹੋ ਜਾਂਦੇ ਨੇ ਨਈ ਹੁੰਦੇ ਤੇ ਸਾਧ ਨੀ ਹੁੰਦੇ ਚੋਰ ਤੇ ਕੱਠੇ ਹੋ ਜਾਂਦੇ ਨੇ...
04/07/2024

ਹਾਸੇ ਠੱਠੇ ਹੋ ਜਾਂਦੇ ਨੇ
ਜਜ਼ਬੇ ਮੱਠੇ ਹੋ ਜਾਂਦੇ ਨੇ
ਨਈ ਹੁੰਦੇ ਤੇ ਸਾਧ ਨੀ ਹੁੰਦੇ
ਚੋਰ ਤੇ ਕੱਠੇ ਹੋ ਜਾਂਦੇ ਨੇ...

ਅੱਜ ਤੋਂ 5 ਸਾਲ ਪਹਿਲਾਂ ਜਿੰਦਗੀ ਵਿਚ ਨਵੇਂ ਰਿਸ਼ਤੇ ਦੀ ਸ਼ੁਰੂਆਤ, ਮਿਹਨਤੀ ਬੰਦਾ ਜਿਸ ਨੇ ਆਪਣੀ ਮਿਹਨਤ ਨਾਲ ਮਾਨਸਾ ਤੋਂ ਪੋਲੈਂਡ ਤੇ ਹੁਣ ਇੰਗਲੈਂ...
08/12/2023

ਅੱਜ ਤੋਂ 5 ਸਾਲ ਪਹਿਲਾਂ ਜਿੰਦਗੀ ਵਿਚ ਨਵੇਂ ਰਿਸ਼ਤੇ ਦੀ ਸ਼ੁਰੂਆਤ, ਮਿਹਨਤੀ ਬੰਦਾ ਜਿਸ ਨੇ ਆਪਣੀ ਮਿਹਨਤ ਨਾਲ ਮਾਨਸਾ ਤੋਂ ਪੋਲੈਂਡ ਤੇ ਹੁਣ ਇੰਗਲੈਂਡ ਤੱਕ ਸਫ਼ਰ ਤਹਿ ਕੀਤਾ ਕਹਿੰਦੇ ਨੇ ਪੜ੍ਹਾਈ ਆਪ ਤੋ ਕੋਈ ਖੋ ਨਹੀਂ ਸਕਦਾ ਤੇ ਇਸੇ ਦਾ ਇਹ ਅਸਰ ਹੈ ਕਿ ਅੱਜ ਮੈਨਚੇਸਟਰ ਵਰਗੀ ਯੂਨੀਵਰਸਿਟੀ ਰਿਸਰਚ ਵਰਕ ਕਰ ਰਹੇ ਨੇ, ਅੱਜ ਦੇ ਦਿਨ ਲਈ ਮੇਰੀ ਭੈਣ Anchal Lalit Mittal ਤੇ ਜੀਜਾ ਜੀ Lalit Singh Mittal ਨੂੰ ਮੁਬਾਰਕਾਂ ਜਿੰਦਗ਼ੀ ਵਿਚ 5 ਸਾਲ ਇਕੱਠੇ ਪੂਰੇ ਕਰਨ, ਪਰਮਾਤਮਾ ਜੋੜੀ ਨੂੰ ਲੰਬੀ ਉਮਰ ਦੇਵੇ

ਯਾਰੀ ਉਸ ਸਮੇਂ ਦੀ ਹੈ ਜਦੋਂ ਨਾ ਤਾਂ ਸਾਡੇ ਮੋਬਾਇਲ ਵ੍ਹਟਸਐਪ, snapchat, tik tok ਜਾ ਕੋਈ ਹੋਰ ਅੱਜ ਕੱਲ ਵਾਲੀ ਐਪ ਸੀ, ਉਸ ਸਮੇਂ ਗੱਲ ਸਿੱਧੀ ਫ...
24/07/2023

ਯਾਰੀ ਉਸ ਸਮੇਂ ਦੀ ਹੈ ਜਦੋਂ ਨਾ ਤਾਂ ਸਾਡੇ ਮੋਬਾਇਲ ਵ੍ਹਟਸਐਪ, snapchat, tik tok ਜਾ ਕੋਈ ਹੋਰ ਅੱਜ ਕੱਲ ਵਾਲੀ ਐਪ ਸੀ, ਉਸ ਸਮੇਂ ਗੱਲ ਸਿੱਧੀ ਫੋਨ ਕਰਕੇ ਹੀ ਦੱਸਣੀ ਪੈਂਦੀ ਸੀ, ਉਸ ਸਮੇਂ ਮੈਨੂੰ ਇਹ ਮਿਲਿਆ ਸੀ ਯੂਨੀਵਰਸਿਟੀ ਵਿੱਚ ਥੀਏਟਰ ਕਰਦਾ, ਉਸ ਸਮੇਂ ਸਕੂਲ ਤੋ ਸਿੱਧਾ ਯੂਨੀਵਰਸਿਟੀ ਆਇਆ ਸੀ ਬਿਨ੍ਹਾ ਕਾਲਜ ਦੇ ਸੋ ਇਸ ਕਰਕੇ ਸੁਭਾਅ ਵੀ 12 ਵਾਲੇ ਸਕੂਲ ਦੇ ਬੱਚੇ ਵਰਗਾ, ਸਿਰੇ ਦਾ ਜਿੱਦੀ, ਗੱਲ ਗੱਲ ਤੇ ਲੜਨ, ਗੁੱਸਾ ਕਰਨ ਵਾਲਾ ਪਰ ਸ਼ਾਮ ਹੁੰਦੇ ਹੁੰਦੇ ਫਿਰ ਉਹੀ ਪਿਆਰ ਤੇ ਅਗਲੇ ਦਿਨ 0 ਤੋਂ ਸ਼ੁਰੂਆਤ, 0 ਤੋਂ ਸ਼ੁਰੂਆਤ ਇਸਨੇ ਜਿੰਦਗੀ ਵਿੱਚ ਵੀ ਕੀਤੀ ਹੈ ਜਦੋਂ ਪਿਤਾ ਬਿਮਾਰ ਹੋਵੇ ਘਰ ਵਿਚ ਪੈਸੇ ਦੇ ਸ੍ਰੋਤ ਬੰਦ ਹੋ ਜਾਣ ਤਾਂ ਥੀਏਟਰ ਕਰਕੇ, ਸਕੂਲ ਦੇ ਸਮੇਂ ਵਿਚ ਸਵੇਰੇ ਅਖ਼ਵਾਰ ਵੰਡ ਕੇ ਤੇ ਵਿਹਲੇ ਸਮੇਂ ਹੋਰ ਕੰਮ ਕਰਕੇ ਅੱਗੇ ਆਇਆ ਇਹ, ਅੱਜ ਜੋਂ ਲੋਕ ਇਸਨੂੰ ਜਾਣਦੇ ਨੇ ਸ਼ਾਇਦ ਇਸਦੀ ਯੂਟਿਊਬ, ਇੰਸਟਾਗ੍ਰਾਮ, tiktok ਵਾਲੀ ਰੀਲ ਦੇ ਕਾਰਨ ਜਾਣਦੇ ਹੋਣਗੇ ਪਰ ਜਿਸ ਤਰ੍ਹਾਂ ਯੂਟਿਊਬ ਨੇ ਕੁਝ ਹੀ ਸਾਲਾਂ ਵਿੱਚ 1.2 ਮਿਲੀਅਨ subscribe ਲੈ ਕੇ ਆਉਣਾ ਸੋਖਾ ਨਹੀਂ ਸੀ, ਇਹ ਇਸਦੀ ਅਤੇ ਇਸਦੇ ਪਰਿਵਾਰ ਦੀ ਮਿਹਨਤ ਹੀ ਸੀ, ਠੀਕ ਓਹਨਾ ਹਾਲਾਤ ਵਿੱਚੋ ਨਿਕਲ ਕੇ ਆਉਣਾ ਵੀ ਆਸਾਨ ਨਹੀਂ ਸੀ ਉਸ ਪਿੱਛੇ ਵੀ ਇਸਦੇ ਪਰਿਵਾਰ ਦੀ ਮਿਹਨਤ ਸੀ, ਸਾਈਕਲ ਤੋਂ ਮੋਟਰਸਾਈਕਲ ਤੇ ਹੁਣ ਵੱਡੀ ਗੱਡੀ ਪੜ੍ਹਨ ਵਿਚ ਆਮ ਲੱਗ ਰਿਹਾ ਹੈ ਪਰ ਜਿਸ ਨੇ ਇਸਦੀ ਮਿਹਨਤ ਦੇਖੀ ਹੈ ਉਸਨੂੰ ਹੀ ਪਤਾ ਇਸਦੀ ਕਦਰ, ਸੋ ਇਹ ਇਸੇ ਤਰ੍ਹਾ ਹੀ ਮਿਹਨਤ ਕਰਦਾ ਰਹੇ ਤੇ ਰੱਬ ਇਸ ਮਿਹਨਤ ਨੂੰ ਭਾਗ ਲਗਾਏ, ਅੱਜ ਇਸਨੂੰ ਇਸਦੇ ਜਨਮਦਿਨ ਤੇ ਲੱਖ ਲੱਖ ਮੁਬਾਰਕਾਂ Greesh Bhatt

17/10/2019
16/08/2019
20/04/2019
09/04/2015

Dosto aa gea apne vi Song Da Teaser

My new Song work Watch

" "

|| Tarsem Jassar || Jagdeep Randhawa || Rohit Bansal ||
Director BY - Harry Bhatti
Full Official Teaser 2015..." on YouTube - Rusticate | Tarsem Jassar | Jagdeep Randhawa | Full Official Teaser 2015...:

|| Watch || Share || LIke ||

Click Here link- https://youtu.be/JD16Lie_woM

22/03/2015

ਲੈ ਬਾਈ ਭਗਤ ਸਿੰਘਾ,
ਮੈ ਤਾਂ ਆਪਣਾ ਫ਼ਰਜ ਨਿਭਾ ਦਿੱਤਾ ਹੈ,
ਆਪਣੀ Profile Pic ਤੇ ਤੈਨੂੰ ਇੱਕ ਦਿਨ ਪਹਿਲਾ ਹੀ ਲਗਾ ਦਿੱਤਾ ਹੈ,
23 ਮਾਰਚ ਨੂੰ ਕੱਢਾ ਗੇ ਜਲਸੇ ਰੈਲੀਆਂ,
ਮੈ ਸੱਭ ਨੂੰ ਸਮਝਾ ਦਿੱਤਾ ਹੈ,
ਸਭ ਨੇ ਪਾਉਣਾ ਹੈ ਮੁਕਤਸਰ ਵਾਲਾ ਚਿੱਟਾ ਕੁੜਤਾਂ ਤੇ ਬੰਨਣੀ ਹੈ ਤੇਰੀ ਕੇਸਰੀ ਪੱਗ,
ਮੈ ਸਭ ਦੇ ਕੰਨੀ ਪਾ ਦਿੱਤਾ ਹੈ,
ਲੈ ਬਾਈ ਭਗਤ ਸਿੰਘਾ,
ਮੈ ਤਾਂ ਆਪਣਾ ਫ਼ਰਜ ਨਿਭਾ ਦਿੱਤਾ ਹੈ................
ਵਿਚਾਰ ਤਾਂ ਤੇਰੇ ਮਿਲੇ ਨਹੀ,
ਪਰ ਮੈ ਤੇਰੀ ਪਸਤੋਲ ਵਾਲੀ ਫੋਟੋ ਜਰੂਰ ਲਗਾਈ ਹੈ,
ਅੱਖਾ ਕੱਢਕੇ ਬਾਈ ਤੂੰ ਤਾਂ ਪੂਰੀ ਦਹਿਸ਼ਤ ਪਾਈ ਹੈ,
ਤੂੰ ਤਾਂ ਐਵੇ ਕਹੀ ਗਿਆ ਕਿ ਬੰਬ ਪਸਤੋਲ ਕ੍ਰਾਤੀ ਨਹੀ ਲਿਆਉਦੇ,
ਪਰ ਇਥੇ ਹਥਿਆਰਾ ਨੇ ਸਾਡੇ ਪੰਜਾਬੀ ਗੀਤਾ ਵਿੱਚ ਤਾਂ ਨਵਾ ਇਨਕਲਾਬ ਲਿਆ ਦਿਤਾ ਹੈ,
ਲੈ ਬਾਈ ਭਗਤ ਸਿੰਘਾ,
ਮੈ ਤਾਂ ਆਪਣਾ ਫ਼ਰਜ ਨਿਭਾ ਦਿੱਤਾ ਹੈ............
ਮੈਨੂੰ ਤਾਂ ਲੱਗਦਾ ਬਾਈ,
23 ਮਾਰਚ ਤੇਰੇ ਲਈ ਹੀ ਚੜਿਆਂ ਹੈ,
facebook, whatsapp ਤੇ ਪੂਰਾ ਦੇਸ਼ ਤੇਰੇ ਰੰਗ ਵਿਚ ਮੜਿਆਂ ਹੈ,
ਪਰ ਸੁਖਦੇਵ,ਰਾਜਗੁਰੂ ਦਾ ਨਾਮ ਪਤਾ ਨਹੀ ਕਿਧਰ ਜਾ ਖੜਿਆਂ ਹੈ,
23 ਸਾਲ ਵਿਚ ਮੈ ਜੋ ਕਰ ਸਕਦਾ ਸੀ,
ਮੈ ਸਭ ਕਰਕੇ ਵਿਖਾਂ ਦਿੱਤਾ ਹੈ,
ਲੈ ਬਾਈ ਭਗਤ ਸਿੰਘਾ,
ਮੈ ਤਾਂ ਆਪਣਾ ਫ਼ਰਜ ਨਿਭਾ ਦਿੱਤਾ ਹੈ,
ਆਪਣੀ Profile Pic ਤੇ ਤੈਨੂੰ ਇੱਕ ਦਿਨ ਪਹਿਲਾ ਹੀ ਲਗਾ ਦਿੱਤਾ ਹੈ.....

ਮਿਲਦੇ ਹਾਂ ਅਗਲੇ ਵ੍ਹਰੇ......

Address

PUNJABI UNIVERSITY PATIALA
Patiala
147002

Telephone

9803394433

Website

Alerts

Be the first to know and let us send you an email when Room No 38B Homi Bhabha Hostel posts news and promotions. Your email address will not be used for any other purpose, and you can unsubscribe at any time.

Shortcuts

Share