Room NO E27 shaheed Bhagat singh

Room NO E27 shaheed Bhagat singh PLZ COME ANY TIME 24HR SERVICE

ਅੱਜ ਤੋਂ 5 ਸਾਲ ਪਹਿਲਾਂ ਜਿੰਦਗੀ ਵਿਚ ਨਵੇਂ ਰਿਸ਼ਤੇ ਦੀ ਸ਼ੁਰੂਆਤ, ਮਿਹਨਤੀ ਬੰਦਾ ਜਿਸ ਨੇ ਆਪਣੀ ਮਿਹਨਤ ਨਾਲ ਮਾਨਸਾ ਤੋਂ ਪੋਲੈਂਡ ਤੇ ਹੁਣ ਇੰਗਲੈਂ...
08/12/2023

ਅੱਜ ਤੋਂ 5 ਸਾਲ ਪਹਿਲਾਂ ਜਿੰਦਗੀ ਵਿਚ ਨਵੇਂ ਰਿਸ਼ਤੇ ਦੀ ਸ਼ੁਰੂਆਤ, ਮਿਹਨਤੀ ਬੰਦਾ ਜਿਸ ਨੇ ਆਪਣੀ ਮਿਹਨਤ ਨਾਲ ਮਾਨਸਾ ਤੋਂ ਪੋਲੈਂਡ ਤੇ ਹੁਣ ਇੰਗਲੈਂਡ ਤੱਕ ਸਫ਼ਰ ਤਹਿ ਕੀਤਾ ਕਹਿੰਦੇ ਨੇ ਪੜ੍ਹਾਈ ਆਪ ਤੋ ਕੋਈ ਖੋ ਨਹੀਂ ਸਕਦਾ ਤੇ ਇਸੇ ਦਾ ਇਹ ਅਸਰ ਹੈ ਕਿ ਅੱਜ ਮੈਨਚੇਸਟਰ ਵਰਗੀ ਯੂਨੀਵਰਸਿਟੀ ਰਿਸਰਚ ਵਰਕ ਕਰ ਰਹੇ ਨੇ, ਅੱਜ ਦੇ ਦਿਨ ਲਈ ਮੇਰੀ ਭੈਣ Anchal Lalit Mittal ਤੇ ਜੀਜਾ ਜੀ Lalit Singh Mittal ਨੂੰ ਮੁਬਾਰਕਾਂ ਜਿੰਦਗ਼ੀ ਵਿਚ 5 ਸਾਲ ਇਕੱਠੇ ਪੂਰੇ ਕਰਨ, ਪਰਮਾਤਮਾ ਜੋੜੀ ਨੂੰ ਲੰਬੀ ਉਮਰ ਦੇਵੇ

ਯਾਰੀ ਉਸ ਸਮੇਂ ਦੀ ਹੈ ਜਦੋਂ ਨਾ ਤਾਂ ਸਾਡੇ ਮੋਬਾਇਲ ਵ੍ਹਟਸਐਪ, snapchat, tik tok ਜਾ ਕੋਈ ਹੋਰ ਅੱਜ ਕੱਲ ਵਾਲੀ ਐਪ ਸੀ, ਉਸ ਸਮੇਂ ਗੱਲ ਸਿੱਧੀ ਫ...
24/07/2023

ਯਾਰੀ ਉਸ ਸਮੇਂ ਦੀ ਹੈ ਜਦੋਂ ਨਾ ਤਾਂ ਸਾਡੇ ਮੋਬਾਇਲ ਵ੍ਹਟਸਐਪ, snapchat, tik tok ਜਾ ਕੋਈ ਹੋਰ ਅੱਜ ਕੱਲ ਵਾਲੀ ਐਪ ਸੀ, ਉਸ ਸਮੇਂ ਗੱਲ ਸਿੱਧੀ ਫੋਨ ਕਰਕੇ ਹੀ ਦੱਸਣੀ ਪੈਂਦੀ ਸੀ, ਉਸ ਸਮੇਂ ਮੈਨੂੰ ਇਹ ਮਿਲਿਆ ਸੀ ਯੂਨੀਵਰਸਿਟੀ ਵਿੱਚ ਥੀਏਟਰ ਕਰਦਾ, ਉਸ ਸਮੇਂ ਸਕੂਲ ਤੋ ਸਿੱਧਾ ਯੂਨੀਵਰਸਿਟੀ ਆਇਆ ਸੀ ਬਿਨ੍ਹਾ ਕਾਲਜ ਦੇ ਸੋ ਇਸ ਕਰਕੇ ਸੁਭਾਅ ਵੀ 12 ਵਾਲੇ ਸਕੂਲ ਦੇ ਬੱਚੇ ਵਰਗਾ, ਸਿਰੇ ਦਾ ਜਿੱਦੀ, ਗੱਲ ਗੱਲ ਤੇ ਲੜਨ, ਗੁੱਸਾ ਕਰਨ ਵਾਲਾ ਪਰ ਸ਼ਾਮ ਹੁੰਦੇ ਹੁੰਦੇ ਫਿਰ ਉਹੀ ਪਿਆਰ ਤੇ ਅਗਲੇ ਦਿਨ 0 ਤੋਂ ਸ਼ੁਰੂਆਤ, 0 ਤੋਂ ਸ਼ੁਰੂਆਤ ਇਸਨੇ ਜਿੰਦਗੀ ਵਿੱਚ ਵੀ ਕੀਤੀ ਹੈ ਜਦੋਂ ਪਿਤਾ ਬਿਮਾਰ ਹੋਵੇ ਘਰ ਵਿਚ ਪੈਸੇ ਦੇ ਸ੍ਰੋਤ ਬੰਦ ਹੋ ਜਾਣ ਤਾਂ ਥੀਏਟਰ ਕਰਕੇ, ਸਕੂਲ ਦੇ ਸਮੇਂ ਵਿਚ ਸਵੇਰੇ ਅਖ਼ਵਾਰ ਵੰਡ ਕੇ ਤੇ ਵਿਹਲੇ ਸਮੇਂ ਹੋਰ ਕੰਮ ਕਰਕੇ ਅੱਗੇ ਆਇਆ ਇਹ, ਅੱਜ ਜੋਂ ਲੋਕ ਇਸਨੂੰ ਜਾਣਦੇ ਨੇ ਸ਼ਾਇਦ ਇਸਦੀ ਯੂਟਿਊਬ, ਇੰਸਟਾਗ੍ਰਾਮ, tiktok ਵਾਲੀ ਰੀਲ ਦੇ ਕਾਰਨ ਜਾਣਦੇ ਹੋਣਗੇ ਪਰ ਜਿਸ ਤਰ੍ਹਾਂ ਯੂਟਿਊਬ ਨੇ ਕੁਝ ਹੀ ਸਾਲਾਂ ਵਿੱਚ 1.2 ਮਿਲੀਅਨ subscribe ਲੈ ਕੇ ਆਉਣਾ ਸੋਖਾ ਨਹੀਂ ਸੀ, ਇਹ ਇਸਦੀ ਅਤੇ ਇਸਦੇ ਪਰਿਵਾਰ ਦੀ ਮਿਹਨਤ ਹੀ ਸੀ, ਠੀਕ ਓਹਨਾ ਹਾਲਾਤ ਵਿੱਚੋ ਨਿਕਲ ਕੇ ਆਉਣਾ ਵੀ ਆਸਾਨ ਨਹੀਂ ਸੀ ਉਸ ਪਿੱਛੇ ਵੀ ਇਸਦੇ ਪਰਿਵਾਰ ਦੀ ਮਿਹਨਤ ਸੀ, ਸਾਈਕਲ ਤੋਂ ਮੋਟਰਸਾਈਕਲ ਤੇ ਹੁਣ ਵੱਡੀ ਗੱਡੀ ਪੜ੍ਹਨ ਵਿਚ ਆਮ ਲੱਗ ਰਿਹਾ ਹੈ ਪਰ ਜਿਸ ਨੇ ਇਸਦੀ ਮਿਹਨਤ ਦੇਖੀ ਹੈ ਉਸਨੂੰ ਹੀ ਪਤਾ ਇਸਦੀ ਕਦਰ, ਸੋ ਇਹ ਇਸੇ ਤਰ੍ਹਾ ਹੀ ਮਿਹਨਤ ਕਰਦਾ ਰਹੇ ਤੇ ਰੱਬ ਇਸ ਮਿਹਨਤ ਨੂੰ ਭਾਗ ਲਗਾਏ, ਅੱਜ ਇਸਨੂੰ ਇਸਦੇ ਜਨਮਦਿਨ ਤੇ ਲੱਖ ਲੱਖ ਮੁਬਾਰਕਾਂ Greesh Bhatt

इलाज अपना कराते फिर रहे हो जाने किस किस सेमोहब्बत कर के देखो ना मोहब्बत क्यूँ नहीं करतेफ़रहत एहसास
14/07/2023

इलाज अपना कराते फिर रहे हो जाने किस किस से
मोहब्बत कर के देखो ना मोहब्बत क्यूँ नहीं करते

फ़रहत एहसास

05/01/2021
18/04/2020
17/10/2019

Address

Patiala

Telephone

9023245401

Website

Alerts

Be the first to know and let us send you an email when Room NO E27 shaheed Bhagat singh posts news and promotions. Your email address will not be used for any other purpose, and you can unsubscribe at any time.

Shortcuts

Share

Category