ਪੰਜਾਬੀ ਵਿਭਾਗ ਖ਼ਾਲਸਾ ਕਾਲਜ ਪਟਿਆਲਾ

  • Home
  • India
  • Patiala
  • ਪੰਜਾਬੀ ਵਿਭਾਗ ਖ਼ਾਲਸਾ ਕਾਲਜ ਪਟਿਆਲਾ

ਪੰਜਾਬੀ ਵਿਭਾਗ ਖ਼ਾਲਸਾ ਕਾਲਜ ਪਟਿਆਲਾ Contact information, map and directions, contact form, opening hours, services, ratings, photos, videos and announcements from ਪੰਜਾਬੀ ਵਿਭਾਗ ਖ਼ਾਲਸਾ ਕਾਲਜ ਪਟਿਆਲਾ, Education, Badungar Road, Patiala.

06/06/2025
ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਦੀ ਵਿਜਟ ਦੌਰਾਨ ਯਾਦਗਾਰੀ ਤਸਵੀਰ ਖਚਵਾਉਂ...
04/03/2025

ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਦੀ ਵਿਜਟ ਦੌਰਾਨ ਯਾਦਗਾਰੀ ਤਸਵੀਰ ਖਚਵਾਉਂਦੇ ਹੋਏ।

20.02 .2025 ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਗਏ ਸਾਹ...
04/03/2025

20.02 .2025 ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਗਏ ਸਾਹਿਤ ਉਤਸਵ ਵਿੱਚ ਸ਼ਮੂਲੀਅਤ

20.02 .2025 ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਪਟਿਆਲਾ ਸ਼ਹਿਰ ਦੇ ਸ਼ੀਸ਼ ਮਹੱਲ ਵਿਖੇ ਲੱਗੇ ਸਾਰਸ ਮੇਲੇ  ਦੇ ਵਿਦਿਅਕ ਦੌਰੇ...
04/03/2025

20.02 .2025 ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਪਟਿਆਲਾ ਸ਼ਹਿਰ ਦੇ ਸ਼ੀਸ਼ ਮਹੱਲ ਵਿਖੇ ਲੱਗੇ ਸਾਰਸ ਮੇਲੇ ਦੇ ਵਿਦਿਅਕ ਦੌਰੇ ਦੌਰਾਨ।

ਡਾ ਪੁਸ਼ਪਿੰਦਰ ਕੌਰ ਨੇ ਮਿਤੀ 20 ਫਰਵਰੀ 2025 ਨੂੰ ਦਿੱਲੀ ਪਬਲਿਕ ਸਕੂਲ ਪਟਿਆਲਾ ਵਿਖੇ ਬਤੌਰ  ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ...
04/03/2025

ਡਾ ਪੁਸ਼ਪਿੰਦਰ ਕੌਰ ਨੇ ਮਿਤੀ 20 ਫਰਵਰੀ 2025 ਨੂੰ ਦਿੱਲੀ ਪਬਲਿਕ ਸਕੂਲ ਪਟਿਆਲਾ ਵਿਖੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ "ਭਾਸ਼ਾਈ ਵਿਭਿੰਨਤਾ ਦਾ ਮਹੱਤਵ ਅਤੇ ਭਾਸ਼ਾ ਦਾ ਸੱਭਿਆਚਾਰਕ ਸਮਝ ਪੈਦਾ ਕਰਨ ਵਿੱਚ ਰੋਲ" ਵਿਸ਼ੇ 'ਤੇ ਲੈਕਚਰ ਦਿੱਤਾ

ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ  ਮਿਤੀ 11 ਨਵੰਬਰ 2024 ਨੂੰ ਕਾਲਜ ਦੀਆਂ ਸਮੂਹ ਫਕੈਲਟੀਆਂ ਵਿੱਚ ਪੜਦੇ, ਅੰਡਰ ਗ੍ਰੈਜੂਏਟ ਕੋਰਸਾਂ ...
11/11/2024

ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ਮਿਤੀ 11 ਨਵੰਬਰ 2024 ਨੂੰ ਕਾਲਜ ਦੀਆਂ ਸਮੂਹ ਫਕੈਲਟੀਆਂ ਵਿੱਚ ਪੜਦੇ, ਅੰਡਰ ਗ੍ਰੈਜੂਏਟ ਕੋਰਸਾਂ ਦੇ ਭਾਗ ਤੀਜਾ ਦੇ, ਵਿਦਿਆਰਥੀਆਂ ਨੂੰ ਉਹਨਾਂ ਦੇ ਸਿਲੇਬਸ ਵਿੱਚ ਲੱਗੀ ਜੀਵਨੀ "ਉੱਡਣਾ ਸਿੱਖ ਮਿਲਖਾ ਸਿੰਘ" 'ਤੇ ਅਧਾਰਤ ਮੂਵੀ "ਭਾਗ ਮਿਲਖਾ ਭਾਗ" ਦਿਖਾਈ ਗਈ।

ਡਾ. ਪੁਸ਼ਪਿੰਦਰ ਕੌਰ ਐਸੋਸੀਏਟ ਪ੍ਰੋਫੈਸਰ ਅਤੇ ਡੀਨ ਪ੍ਰੈਸ ਐਂਡ ਪਬਲੀਕੇਸ਼ਨ ਨੇ ਮਿਤੀ 24 ਸਤੰਬਰ 2024 ਨੂੰ, ਮਾਤਾ ਸੁੰਦਰੀ ਖ਼ਾਲਸਾ  ਗਰਲਜ਼ ਕਾਲਜ ਨ...
11/11/2024

ਡਾ. ਪੁਸ਼ਪਿੰਦਰ ਕੌਰ ਐਸੋਸੀਏਟ ਪ੍ਰੋਫੈਸਰ ਅਤੇ ਡੀਨ ਪ੍ਰੈਸ ਐਂਡ ਪਬਲੀਕੇਸ਼ਨ ਨੇ ਮਿਤੀ 24 ਸਤੰਬਰ 2024 ਨੂੰ, ਮਾਤਾ ਸੁੰਦਰੀ ਖ਼ਾਲਸਾ ਗਰਲਜ਼ ਕਾਲਜ ਨਿਸਿੰਗ ਕਰਨਾਲ ਵੱਲੋਂ "ਪੰਜਾਬੀ ਭਾਸ਼ਾ, ਲਿਪੀ ਅਤੇ ਵਿਆਕਰਣ" ਵਿਸ਼ੇ 'ਤੇ ਅਯੋਜਿਤ ਤਿੰਨ ਰੋਜ਼ਾ ਵਰਕਸ਼ਾਪ ਦੇ ਪਹਿਲੇ ਦਿਨ ਬਤੌਰ ਮੁੱਖ ਵਕਤਾ ਸ਼ਿਰਕਤ ਕੀਤੀ ਅਤੇ "ਗੁਰਮੁਖੀ ਲਿਪੀ ਦੀ ਜੁਗਤ" ਵਿਸ਼ੇ 'ਤੇ ਲੈਕਚਰ ਦਿੱਤਾ।

ਡਾ. ਪੁਸ਼ਪਿੰਦਰ ਕੌਰ ਐਸੋਸੀਏਟ ਪ੍ਰੋਫੈਸਰ ਅਤੇ ਡੀਨ ਪ੍ਰੈਸ ਐਂਡ ਪਬਲੀਕੇਸ਼ਨ ਨੇ ਮਿਤੀ 30 ਅਗਸਤ 2024 ਨੂੰ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਗਰਲਜ ਕ...
03/09/2024

ਡਾ. ਪੁਸ਼ਪਿੰਦਰ ਕੌਰ ਐਸੋਸੀਏਟ ਪ੍ਰੋਫੈਸਰ ਅਤੇ ਡੀਨ ਪ੍ਰੈਸ ਐਂਡ ਪਬਲੀਕੇਸ਼ਨ ਨੇ ਮਿਤੀ 30 ਅਗਸਤ 2024 ਨੂੰ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਗਰਲਜ ਕਾਲਜ, ਕਰਹਾਲੀ ਸਾਹਿਬ ਵੱਲੋਂ ਅਯੋਜਿਤ "ਸੱਤ ਰੋਜ਼ਾ ਪੰਜਾਬੀ ਵਰਕਸ਼ਾਪ" ਦੌਰਾਨ, "ਗੁਰਮੁਖੀ ਲਿਪੀ ਵਿੱਚ ਲਗਾਖਰਾਂ ਦੀ ਜੁਗਤ" ਵਿਸ਼ੇ ਉੱਤੇ ਲੈਕਚਰ ਦਿੱਤਾ ਅਤੇ ਇਸ ਵਰਕਸ਼ਾਪ ਦੇ ਸਮਾਪਨ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਮੁੱਢਲਾ ਪੰਜਾਬੀ ਗਿਆਨ ਦੀ ਪੁਸਤਕ ਰਿਲੀਜ਼ ਕੀਤੀ ਗਈ।
01/08/2024

ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਮੁੱਢਲਾ ਪੰਜਾਬੀ ਗਿਆਨ ਦੀ ਪੁਸਤਕ ਰਿਲੀਜ਼ ਕੀਤੀ ਗਈ।

Address

Badungar Road
Patiala
147001

Website

Alerts

Be the first to know and let us send you an email when ਪੰਜਾਬੀ ਵਿਭਾਗ ਖ਼ਾਲਸਾ ਕਾਲਜ ਪਟਿਆਲਾ posts news and promotions. Your email address will not be used for any other purpose, and you can unsubscribe at any time.

Shortcuts

Share

Category