Learn how to Reset quickly
Sada Jiwan ਸਾਦਾ ਜੀਵਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
This is a Journey through the inspiring chapters of Sikh history with us.
Every weekend, we bring you captivating narratives in Punjabi, illuminating the bravery, wisdom, and devotion of our Gurus and heroes.
Patience is the key ✨
Earn money but don't depend on it ✨
work for internal treasure ✨🌸 awa
02/06/2026
ਕਦੇ ਕਦਾਈਂ ਹਾਰ ਜਾਣਾ ਵੀ ਚੰਗਾ ਏ,
ਕੁੱਝ ਕੁ ਸੁਪਨੇ ਮਾਰ ਜਾਣਾ ਵੀ ਚੰਗਾ ਏ..
ਪੱਲੇ ਸਬ ਦੇ ਪੈਣੀਆਂ ਨਈਂ ਜੋ ਗੱਲਾਂ ਗੁੱਝੀਆਂ ਨੇ..
ਕਦੇ ਕਦਾਈਂ ਬਸ ਆਪਣੇ ਨਾਲ ਵਿਚਾਰ ਲੈਣਾ ਵੀ ਚੰਗਾ ਏ..
ਕਿਹਦੇ ਕਿਹਦੇ ਧੱਕਿਆਂ ਦਾ ਜਵਾਬ ਦਏਂਗਾ ਹਾੜਾ,
ਕਦੇ ਕਦਾਈਂ ਰੱਬ ਤੇ ਛੱਡ ਕੇ ਸਹਾਰ ਲੈਣਾ ਵੀ ਚੰਗਾ ਏ..
ਕਦੇ ਕਦਾਈਂ ਹਾਰ ਜਾਣਾ ਵੀ ਚੰਗਾ ਏ ।
Sometimes, defeat carries its own wisdom;
sometimes, burying a few dreams is an act of peace.
Not every hidden truth is meant to be understood by all;
sometimes, a quiet conversation with your own soul is enough.
How many hurts and hardships will you keep responding to?
Sometimes, surrendering it to the Divine and carrying on is the bravest choice.
Yes, sometimes, losing is a good thing too.
A kind one ✨
ਭੁੱਲ ਚੁੱਕ ਦੀ ਮੁਆਫ਼ੀ ✨📿
Breathe 🧘♀️
ਕੁੱਝ ਛੱਡਿਆ, ਕੁੱਝ ਪਕੜਿਆ.. ਦੋਵੇਂ ਬੰਧਨ 🙏🏻✨
Click here to claim your Sponsored Listing.
Location
Contact the school
Address
Patiala