Saliya request ta block ne poke hi kardo

Saliya request ta block ne poke hi kardo Contact information, map and directions, contact form, opening hours, services, ratings, photos, videos and announcements from Saliya request ta block ne poke hi kardo, Patiala.

♥ IK dilo'n tammana meri tenu APNA bnauna hai, Ik dilo'n hai CHAHAT meri HAQ tere te jtauna hai, DIL chandrey ne ta ik d...
05/05/2012

♥ IK dilo'n tammana meri
tenu APNA bnauna hai,
Ik dilo'n hai CHAHAT meri
HAQ tere te jtauna hai,
DIL chandrey ne ta ik din
J**M nal muk jana,
Chahunda han tera sath
JANNAT wich ese layi tenu
ROOH ch wsauna hai, ♥

14/04/2012

ਜਿਹੜੀ ਪੀਣ ਤੌ ਹੁੰਦੀ ਸੀ ਮੈਨੂੰ ਰੌਕਦੀ ਅੱਜ ਪੀਣ ਦਾ ਬਹਾਨਾ ਦੇ ਕ ਤੁਰ ਗਈ,,,, :'(

13/04/2012

Ek Nursery CLASS ka bacha bola:
Mam me aap ko kaisa lagta hun?
Mam: SO SWEET..!
BACHA Apni Side ke Larke Se Bola:
Dekha mene kaha tha na Line Marti Hai..!!!

11/04/2012

PapPu ne Zoo mein 3 Language bolne wala tota dekha.
Jo English. Hindi aur Punjabi bolta tha.
Pappu ne test karne k liya tote se pusha... .
PapPU :- who are you.?
Tota :- I am parrot.
Pappu:- Tum kun ho.?
Tota :- main tota hu.
Pappu :- Tu kaun aa.?
Tota :- teri maa da khasam
saaleya ik vaar ch samj ni lagdi

10/04/2012

ਤੇਰੇਆਂ ਭਾਈਆਂ ਨਾਲ ਪੈ ਗਈ ਦੁਸ਼ਮਨੀ...
ਤੇਰੇ ਨਾਲ ਪੈ ਗਈ ਯਾਰੀ.......
5 ਭਾਈ 1ਬਾਪੂ ਤੇਰਾ ਰਿਸ਼ਤੇਦਾਰੀ ਭਾਰੀ....
ਜੇ ਤੇਰੇ ਤੋਂ ਨਹੀ ਨਿਬਦੀ ਛੱਡ ਦੇ ਵੈਰਨੇ ਯਾਰੀ...

08/02/2012

Wo Hume Bewafa Kehte Hain To Kehte
Rahe..
.
.
.
. .
.
.
.
..
..
.

.
.
.
.
.
.
.
.
.
.
.
Mummy Kehndi aa ---► Jehda kehnda Hunda ,Oh App he hunda______xD
....................Sidhu & garry...........................................

07/02/2012

ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ,

ਇੱਕ ਲੁਟਾਵੇ,ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ,
..................Sidhu & Garry.................

07/02/2012

ਭਾਵੇਂ ਥੋੜਾ ਥੋੜਾ ਨਖਰਾ ਦਿਖੋਣ ਵਾਲੀ ਹੋਵੇ_
_ ਰੱਬਾ ਸਾਨੂੰ ਵੀ ਕੋਈ ਰੁੱਸਿਆਂ ਨੂੰ ਮਨਾਊਣ ਵਾਲੀ ਹੋਵੇ” ... .......Sidhu & Garry.......................

07/02/2012

ਠੰਡ ਤੇ ਗਰਮੀ ਕੇਵਲ SINGLES ਨੂੰ ਲੱਗਦੀ ਆਂ ।
ਕਿਉਕਿ ਠੰਡ ਚੋ ਮਾਸ਼ੂਕ ਜੱਫੀ ਪਾਂ ਲੈਦੀ ਆਂ
ਅਤੇ ਗਰਮੀ ਚੋ ਪੱਖਾ ਝੱਲ ਦਿੰਦੀ ਆਂ
.....sidhu & garry................

05/02/2012

Baba1 : teri id ki aa oye??
Baba2 : [email protected]
Baba3: oye apni id rkho side te,, me tuhanu 1
patole di id dinda aa...
likho.... [email protected]
Baba1: hehehe oye eh ta meri fake id aa,,
hahahahaha.............sidhu & garry...........

05/02/2012

(•̪●) _ ► ਨਵੀਆਂ ਤੂੰ ਕੁੜੇ ਜੋ ਨੇ ਪਾਈਆਂ ਫੋਟੋਆਂ,◄
(•̪●) _ ► zOOm ਕਰ ਕਰ ਅਸੀਂ ਰਹੀਏ ਤੱਕਦੇ,◄
(•̪●) _ ► ਆਜਾ OnLiNe ਨੀ ਤੂੰ ਮੇਰੀ ਹਾਨਣੇ,◄
(•̪●) _ ► ਤੇਰੇ ਬਿਨਾਂ ਹੁਣ ਅਸੀਂ ਨਹੀਓ ਬਚਦੇ,◄
(•̪●) _ ► ਪਾਕੇ ਪੁੱਠੀ ਆਦਤ ਤੂੰ ਗਾਇਬ ਹੋ ਗਈ,◄
(•̪●) _ ► PC ਅਗੇ ਬੈਠੇ ਸਾਰੀ ਰਾਤ ਲੰਘ ਗਈ,◄
(•̪●) _ ► ਆਖ ਕੇ ਮੈਂ ਆਈ ਹੁਣੇ FACEBOOK ਤੇ,◄
(•̪●) _ ► ਮਿਤਰਾਂ ਨੂੰ ਐਵੈਂ ਸੂਲੀ ਉੱਤੇ ਟੰਗ ਗਈ. ◄ ........Sidhu & Garry...................

05/02/2012

My Love & My Best Friend In Sinking Boat

Address

Patiala

Website

Alerts

Be the first to know and let us send you an email when Saliya request ta block ne poke hi kardo posts news and promotions. Your email address will not be used for any other purpose, and you can unsubscribe at any time.

Shortcuts

Share