Patiala

Call Directions Contact the school

Patiala Jago International
Patiala, India

20/09/2026
https://youtu.be/mGxy6tNaVNw?si=6EHyPYHbkheUBX_D
22/08/2026

https://youtu.be/mGxy6tNaVNw?si=6EHyPYHbkheUBX_D

ਕਿਹੜੇ ਨੇ ਤਿੰਨ ਸਿੱਖ ਗਦਾਰ? ਜਿਨ੍ਹਾਂ ਪਿੱਟਣੇ ਪਾਇਆ ਪੰਜਾਬ? ਕਿਵੇਂ ਖੁੱਲਿਆ ਅਸ...

28/06/2026
ਸਿਆਸੀ ਪੱਧਰ ਉੱਤੇ ਪੰਥ ਲਈ ਜੋ ਘਾਲਣਾ ਇਕੱਲੇ ਏਸ ਜਵਾਂ-ਮਰਦ ਨੇ ਘਾਲੀ, ਉਹ ਸਾਰੇ ਦੇ ਸਾਰੇ ਅਕਾਲੀ ਦਲ ਨੇ ਪਿਛਲੀ ਅੱਧੀ ਸਦੀ ਵਿੱਚ ਨਹੀਂ ਘਾਲੀ। ਸਿ...
09/04/2026

ਸਿਆਸੀ ਪੱਧਰ ਉੱਤੇ ਪੰਥ ਲਈ ਜੋ ਘਾਲਣਾ ਇਕੱਲੇ ਏਸ ਜਵਾਂ-ਮਰਦ ਨੇ ਘਾਲੀ, ਉਹ ਸਾਰੇ ਦੇ ਸਾਰੇ ਅਕਾਲੀ ਦਲ ਨੇ ਪਿਛਲੀ ਅੱਧੀ ਸਦੀ ਵਿੱਚ ਨਹੀਂ ਘਾਲੀ। ਸਿੱਖਾਂ ਦੇ ਮਸਲੇ ਨੂੰ ਕੇਵਲ ਸਿਰਦਾਰ ਕਪੂਰ ਸਿੰਘ ਨੇ ਪਾਰਲੀਮੈਂਟ ਦੇ ਰਿਕਾਰਡ ਉੱਤੇ ਲਿਆਂਦਾ, ਜੋ ਸਿੱਖ ਸਿਆਸਤ ਦਾ ਸਾਰਥਿਕ ਵਿਚਾਰ ਹੈ ਉਹ ਸਿਰਦਾਰ ਦੀ ਦੇਣ ਹੈ। ਖ਼ਾਲਸਾ ਜੀ ਦੇ ਬੋਲ ਬਾਲੇ ਅਤੇ ਸਿੱਖ ਹੋਮਲੈਂਡ ਦੇ ਸੰਕਲਪ ਦੇ ਉਹ ਮੁੱਦਈ ਸਨ। ਉਹ ਕਹਿੰਦੇ ਸਨ ਕਿ ਕਿਸੇ ਵੀ ਨਿਰਪੱਖ ਦੇਸ਼ ਭਗਤ ਨੂੰ ਉਹ ਕਾਇਲ ਕਰ ਸਕਦੇ ਹਨ ਕਿ ਸਿੱਖ ਹੋਮਲੈਂਡ ਦੀ ਕਾਇਮੀ ਸਾਰੇ ਦੇਸ਼ ਦੇ ਭਲੇ ਵਿੱਚ ਹੈ ਅਤੇ ਹਿੰਦੁਸਤਾਨ ਦੀ ਏਕਤਾ ਦੀ ਪੱਕੀ ਗਾਰੰਟੀ ਹੈ। ਅਨੰਦਪੁਰ ਸਾਹਿਬ ਦਾ ਮਤਾ ਜੋ ਹਿੰਦੁਸਤਾਨ ਦੀ ਸਿਆਸਤ ਦਾ ਧ੍ਰੂ ਤਾਰਾ ਬਣ ਚੁੱਕਿਆ ਹੈ, ਉਹਨਾਂ ਦੀ ਮਹਾਨ ਲੇਖਣੀ ਦੀ ਦੇਣ ਹੈ। ਨਿਸਚੈ ਜਾਣੋ ਕਿ ਸਿੱਖੀ ਦੀ ਬਿਹਤਰੀ ਲਈ ਜੋ ਰਾਜਸੀ ਨਿਸ਼ਾਨਾ ਖ਼ਾਲਸਾ ਪੰਥ ਆਉਣ ਵਾਲੇ ਸਮੇਂ ਵਿੱਚ ਮਿੱਥੇਗਾ ਅਤੇ ਜੋ ਪੈਂਤੜਾ ਉਸਦੀ ਪ੍ਰਾਪਤੀ ਲਈ ਖ਼ਾਲਸਾ ਕੱਢੇਗਾ, ਉਸ ਉੱਤੇ ਸਿਰਦਾਰ ਕਪੂਰ ਸਿੰਘ ਦੀ ਸੋਚ ਦੀ ਡੂੰਘੀ ਛਾਪ ਹੋਵੇਗੀ। ਸਿੱਖ ਸਿਆਸਤ ਦੇ ਹੋਰ ਸਿਧਾਂਤ ਦਾ ਨਿਰੂਪਣ, ਹਰ ਵੇਰਵੇ ਦੀ ਰੂਪ-ਰੇਖਾ ਜਾਨਣ ਲਈ ਇਤਿਹਾਸਕਾਰ ਸਦੀਆਂ ਤੱਕ ਏਸ ਸਾਧੂ ਸਿਰਦਾਰ ਦੀਆਂ ਲਿਖਤਾਂ ਪੜਚੋਲਦੇ ਰਹਿਣਗੇ। ‘‘ਸਾਚੀ ਸਾਖੀ’’ ਕੌਮ ਲਈ ਸਦਾ ਚਾਨਣ-ਮੁਨਾਰੇ ਦਾ ਕੰਮ ਦਿੰਦੀ ਰਹੇਗੀ।

Address

Jago International
Patiala

Telephone

9814851500

Website

Alerts

Be the first to know and let us send you an email when Patiala posts news and promotions. Your email address will not be used for any other purpose, and you can unsubscribe at any time.

Contact The School

Send a message to Patiala:

Shortcuts

Share

Category