Sri Guru Harkrishan Senior Secondary School, Patiala

Sri Guru Harkrishan Senior Secondary School, Patiala To know more about our extracurricular activities, curriculum & facilities, we request you to kindly submit an inquiry.

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅਠਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ  ਪੈ੍ਸ ਰੋਡ ...
11/04/2026

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅਠਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੈ੍ਸ ਰੋਡ ਪਟਿਆਲਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਜਿਸ ਵਿਚ ਨਮਨਪ੍ਰੀਤ ਸਿੰਘ ਨੇ 93% ਪ੍ਤੀਸ਼ਤ ਪ੍ਰਾਪਤ ਕਰਕੇ ਪਹਿਲਾਂ ਦਰਜਾ ਪ੍ਰਾਪਤ ਕੀਤਾ ਬਬਲੀਨ ਕੌਰ ਨੇ 91% ਪ੍ਤੀਸ਼ਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਬਲਪ੍ਰੀਤ ਕੋਰ ਨੇ 90%ਪ੍ਤੀਸ਼ਤ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਸਕੂਲ ਦੇ ਡਾਇਰੈਕਟਰ/ਪਿ੍ੰਸਿਪਲ ਸ੍ਰੀ ਮਤੀ ਜਸਵਿੰਦਰ ਕੌਰ ਦਰਦੀ ਜੀ ਨੇ
ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆਂ ਅਤੇ ਬੱਚਿਆਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕਰਵਾਈ ਸਖ਼ਤ ਮਿਹਨਤ ਦਾ ਨਤੀਜਾ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਉਚ ਪੁਜੀਸ਼ਨਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ

07/04/2026

A great start is when learning becomes fun
Admission Open for 2026-27

07/04/2026

Admission Open for 2026-27

26/03/2026

Admission Open for 2026-27

To know more about our extracurricular activities, curriculum & facilities, we request you to kindly submit an inquiry.

14/03/2026

Admission Open 2026-27

To know more about our extracurricular activities, curriculum & facilities, we request you to kindly submit an inquiry.

10/02/2026
Admission Open For 2026-27
21/01/2026

Admission Open For 2026-27

Address

Old Press Road Near Sher-E-Punjab Market
Patiala
147001

Alerts

Be the first to know and let us send you an email when Sri Guru Harkrishan Senior Secondary School, Patiala posts news and promotions. Your email address will not be used for any other purpose, and you can unsubscribe at any time.

Contact The School

Send a message to Sri Guru Harkrishan Senior Secondary School, Patiala:

Shortcuts

Share

Category