Sat Kartar Turban Training Center

Sat Kartar Turban Training Center waheguru ji ka khalsa : waheguru ji ki fateh . Turban Tying Service call,+91-9988001021

19/07/2026

17/07/2026

DASTAAR ( by Tarsem Singh Jassar )

Tarsem Singh Jassar
White Hill Music
Deepak Kamboj
Vikramjitt Khehra
Amar Hundal
Aman Dhaliwal
Manmord Sidhu

ਦਸਤਾਰ ਫ਼ਿਲਮ ਦੇ ਸੰਬੰਧ ਵਿੱਚ ਸਤਿ ਕਰਤਾਰ ਦੀ ਟੀਮ ਨੇ, PVR ਪਟਿਆਲਾ ਵਿਖੇ ਦਸਤਾਰਾਂ ਸਜਾਉਣ ਦਾ ਕੈਂਪ ਲਗਾਇਆ ਅਤੇ ਨੌਜਵਾਨਾਂ ਨੂੰ ਫਿਲਮ ਦੇਖਣ ਲਈ ਪ੍ਰੇਰਿਤ ਕੀਤਾ ।

ਫ਼ਿਲਮ ਸੱਚਮੁੱਚ ਹੀ ਆਪਣੇ ਆਪ ਵਿੱਚ ਇੱਕ ਅਨੋਖਾ ਰੁਤਬਾ ਰੱਖਦੀ ਹੈ, ਫ਼ਿਲਮ ਵਿੱਚ ਦਸਤਾਰ ਦੀ ਮਹੱਤਤਾ, ਇੱਜਤ, ਕੁਰਬਾਨੀਆਂ ਅਤੇ ਸਤਕਾਰ ਨੂੰ ਬਹੁਤ ਸੁਚੱਜੇ ਢੰਗ ਨਾਲ ਬਿਆਨ ਕੀਤਾ ਗਿਆ ਹੈ, ਸਭ ਨੂੰ ਆਪਣੇ ਨੇੜੇ ਦੇ ਸਿਨੇਮਾ ਘਰਾਂ ਵਿੱਚ ਜਾ ਕੇ ਫ਼ਿਲਮ ਜਰੂਰ ਦੇਖਣੀ ਚਾਹੀਦੀ ਹੈ ਜੀ । ਧੰਨਵਾਦ !

Special thanks to PVR Cinemas Patiala

trending

16/07/2026

🙏 ਆਪ ਸਭ ਨੂੰ ਸਾਵਣ ਮਹੀਨੇ ਦੀ ਸੰਗਰਾਂਦ ਦਿਆ ਵਧਾਇਆ ਜੀ 🙏

15/07/2026

ਕਿਵੇਂ ਲੱਗੀ ਦਸਤਾਰ ਪਟਿਆਲਾ ਸ਼ਾਹੀ ਕਰੋ cmt

12/07/2026

ਇਟਲੀ ਵਾਲੇ

11/07/2026

90%ਪਟਿਆਲਾ ਵਾਸੀਆਂ ਨੂੰ ਨਹੀਂ ਪਤਾ ਇਸ ਸ਼ਹੀਦ ਸਿੰਘਾਂ ਦੇ ਅਸਥਾਨ (ਗੁਰਦੁਆਰਾ ਸਾਹਿਬ ) ਬਾਰੇ

09/07/2026

06/07/2026

05/07/2026

ਦਸਤਾਰ ਕੈਂਪ

Address

Patiala
147001

Alerts

Be the first to know and let us send you an email when Sat Kartar Turban Training Center posts news and promotions. Your email address will not be used for any other purpose, and you can unsubscribe at any time.

Contact The School

Send a message to Sat Kartar Turban Training Center:

Shortcuts

Share