Sri Dasmesh Public Sr. Sec. School, Patiala

Sri Dasmesh Public Sr. Sec. School, Patiala The school is affiliated to Punjab School Education Board since 1992. From the session 2014-15 the school is being up upgraded upto +2 Commerce stream.

09/05/2021
09/05/2021

ਅੱਜ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ 1 ਢਿੱਲੋਂ ਮਾਰਗ ਦੇ ਵਿਦਿਆਰਥੀਆਂ ਨੇ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਪ੍ਰੀਤ ਮਹਿੰਦਰ ਕੌਰ ਸਿਆਲ ਦੀ ਰਹਿਨੁਮਾਈ ਸਦਕਾ ਆਪਣੇ ਅਧਿਆਪਕਾਂ ਦੇ ਸਹਿਯੋਗ ਨਾਲ ਮਾਂ-ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਉਹਨਾਂ ਨੇ ਮਾਂ ਦੇ ਨਿਰਸਵਾਰਥ ਪਿਆਰ ਨੂੰ ਆਪਣੇ ਆਪਣੇ ਤਰੀਕੇ ਨਾਲ ਪੇਸ਼ ਕੀਤਾ। ਇਸ ਮੌਕੇ ਤੇ ਜਿੱਥੇ ਵਿਦਿਆਰਥੀਆਂ ‌ਨੇ ਮਾਂ ਦੀ‌
ਮਮਤਾ ਨੂੰ ਬੜੇ ਸੋਹਣੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਉਥੇ ਆਪਣੇ ਅਧਿਆਪਕ ਸਾਹਿਬਾਨਾਂ ਨੂੰ ਵੀ ਮਾਂ ਵਾਲਾ ਦਰਜਾ ਦਿੰਦਿਆਂ ਸਤਿਕਾਰਿਆ। ਕੋਵਿਡ -19 ਦੇ ਕਾਰਨ ਵਿਦਿਆਰਥੀਆਂ ਨੇ ਆਪਣੇ ਆਪਣੇ ਘਰਾਂ ਤੋਂ ਹੀ ਵੀਡੀਓਜ਼ ਬਣਾ ਕੇ ਅਧਿਆਪਕ ਸਾਹਿਬਾਨਾਂ ਨੂੰ ਭੇਜੀਆਂ। ਸਭ ਤੋਂ ਵਧੀਆ ਵੀਡੀਓ ਭੇਜਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਦਸਮੇਸ਼ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਇੰਜੀਨੀਅਰ ਕੁਲਬੀਰ ਸਿੰਘ ਸ਼ੇਰਗਿੱਲ ਤੇ ਸੈਕਟਰੀ ਮੈਡਮ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

आज श्री दसमेश पब्लिक सीनियर सेकेंडरी स्कूल पटियाला के विद्यार्थियो ने स्कूल की प्रधानाचार्य जी श्रीमती प्रीत मोहिंदर स्याल जी की अगुवाई में अपने अध्यापको के सहयोग से माँ दिवस बहुत ही उत्साह से मनाया। उन्होंने माँ के निस्वार्थ प्यार को अपने ढंग से प्रस्तुत किया।इस अवसर पर एक ओर विद्यार्थियो ने माँ की ममता को बहुत ही सुन्दर एवं प्रभावशाली ढंग से प्रस्तुत किया वहीं उन्होंने अपने अध्यापको को भी माँ का दर्जा देते हुए उनका सम्मान बढ़ाया।कोविड-19 के कारण विद्यार्थियो ने अपने-अपने घर से वीडियो बनाकर अपने-अपने अध्यापको को भेजे। सब से ज्यादा प्रभावशाली वीडियो भेजने वाले विद्यार्थियो को सम्मानित किया गया। इस अवसर पर श्री दसमेश एजुकेशन सोसायटी के प्रधान इन्जीनियर कुलबीर सिंह शेरगिल और सेक्रेटरी सुश्री जस्विन्द्र कौर ने विद्यार्थियो के इस यत्न की प्रशंसा की।

01/05/2021

SRI DASMESH PUBLIC SR. SEC. SCHOOL
Parkash Purab of Guru Teg Bahadur Sahib Ji
Guru Teg Bahadur Ji 400th Parkash Purav was celebrated by the students of Sri Dasmesh Public Sr. Sec. School Model Town Patiala in a Historic manner by sitting at home due to pandemic . The students celebrated the great day by reciting path, poems and shabad , making videos. also prayed to the Almighty to save the world from covid-19 and create peace and happiness everywhere also prayed for the happiness and betterment of all . The President Er. Kulbir Singh Shergill and Secretary Madam Jaswinder Kaur appreciated the efforts of the staff members and students and congratulated all on this special occasion. The Principal Preet Mohinder Kaur Syal thanked all the staff members and students for their participation & seeking the blessings from Almighty.

ਸ਼੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, 1 ਢਿੱਲੋਂ ਮਾਰਗ ਪਟਿਆਲਾ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਪ੍ਰੀਤ ਮਹਿੰਦਰ ਕੌਰ ਸਿਆਲ ਦੀ ਰਹਿਨੁਮਾਈ ਹੇਠ ਸਕੂਲ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ। ਕੋਵਿਡ -19 ਦੇ ਚੱਲਦਿਆਂ ਵਿਦਿਆਰਥੀਆਂ ਨੇ ਆਪਣੇ ਆਪਣੇ ਘਰ ਤੋਂ ਹੀ ਸ਼ਬਦ ਗਾਇਨ, ਕਵਿਤਾ ਉਚਾਰਨ ਤੇ ਬਾਣੀ ਪੜ੍ਹਦਿਆਂ ਦੀਆਂ ਵੀਡੀਓਜ਼ ਬਣਾ ਕੇ ਆਪਣੇ ਅਧਿਆਪਕ ਸਾਹਿਬਾਨਾਂ ਨੂੰ ਭੇਜੀਆਂ। ਇਸ ਮੌਕੇ ਤੇ ਸ਼੍ਰੀ ਦਸਮੇਸ਼ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਇੰਜੀਨੀਅਰ ਕੁਲਬੀਰ ਸਿੰਘ ਸ਼ੇਰਗਿੱਲ ਤੇ ਸੈਕਟਰੀ ਮੈਡਮ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ।

Satguru Nanak Pargatya, Miti Dhund Jag Chanan  Hoya...Happy Gurpurab to all.
09/11/2019

Satguru Nanak Pargatya, Miti Dhund Jag Chanan Hoya...
Happy Gurpurab to all.

22/10/2019
01/06/2019
Excellent  10 & 12 Board results
30/05/2019

Excellent 10 & 12 Board results

30/05/2019
30/05/2019
21/12/2017

Address

Patiala

Website

Alerts

Be the first to know and let us send you an email when Sri Dasmesh Public Sr. Sec. School, Patiala posts news and promotions. Your email address will not be used for any other purpose, and you can unsubscribe at any time.

Shortcuts

Share

Category