Smart civil line school Patiala

Smart civil line school Patiala Govt sn.sr.smart school civil line Patiala

21/10/2024
Here are some thoughtful lines to celebrate a teacher day.1. "A teacher ignites the imagination, instills a love of lear...
05/09/2024

Here are some thoughtful lines to celebrate a teacher day.

1. "A teacher ignites the imagination, instills a love of learning, and forever changes lives."
2. "Teachers don’t just educate minds; they shape hearts and build futures."
3. "The influence of a great teacher can never be erased, for they plant seeds that grow forever."
4. "A teacher takes a hand, opens a mind, and touches a heart."
5. "Good teachers inspire hope, ignite curiosity, and encourage the pursuit of dreams."
6. "To teach is to touch lives, and the ripples of that influence extend across generations."

These lines honor the impact and dedication of teachers in guiding their students.

ਲੜਕੇ  U--17  ਵਿਚੋਂ  ਮੇਹਰਬਾਨ ਸਿੰਘ ਜਮਾਤ  ਦਸਵੀਂ  ਨੇ ਆਰਚਰੀ ਖੇਡ  ਵਿੱਚੋ  ਗੋਲਡ ਮੈਡਲ 🏅🏅(ਪਹਿਲਾ ਸਥਾਨ) ਪ੍ਰਾਪਤ  ਕਰਕੇ ਸਿਵਲ  ਲਾਈਨ  ਸਕੂ...
31/08/2024

ਲੜਕੇ U--17 ਵਿਚੋਂ ਮੇਹਰਬਾਨ ਸਿੰਘ ਜਮਾਤ ਦਸਵੀਂ ਨੇ ਆਰਚਰੀ ਖੇਡ ਵਿੱਚੋ ਗੋਲਡ ਮੈਡਲ 🏅🏅(ਪਹਿਲਾ ਸਥਾਨ) ਪ੍ਰਾਪਤ ਕਰਕੇ ਸਿਵਲ ਲਾਈਨ ਸਕੂਲ ਦਾ ਮਾਣ ਵਧਾਇਆ ਸਾਰੇ ਸਿਵਲ ਲਾਈਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ........💐💐💐

ਅੰਡਰ  U-17 ਲੜਕੇ  ਟੀਮ ਵਿਚੋਂ  ਮੇਹਰਬਾਨ ਸਿੰਘ ਜਮਾਤ  ਦਸਵੀਂ  ਨੇ  ਗੱਤਕਾ  ਖੇਡ  ਵਿਚੋ  ਫਰੀ ਸੋਟੀ, ਵਿਅਕਤੀਗਤ  ਸੋਟੀ  ਅਤੇ ਟੀਮ ਗੇਮ ਵਿਚੋਂ ...
31/08/2024

ਅੰਡਰ U-17 ਲੜਕੇ ਟੀਮ ਵਿਚੋਂ ਮੇਹਰਬਾਨ ਸਿੰਘ ਜਮਾਤ ਦਸਵੀਂ ਨੇ ਗੱਤਕਾ ਖੇਡ ਵਿਚੋ ਫਰੀ ਸੋਟੀ, ਵਿਅਕਤੀਗਤ ਸੋਟੀ ਅਤੇ ਟੀਮ ਗੇਮ ਵਿਚੋਂ ਲਗਾਤਾਰ ਤਿੰਨ ਗੋਲਡ ਮੈਡਲ ਸਿਵਲ ਲਾਈਨ ਸਕੂਲ ਦੀ ਝੋਲੀ ਵਿੱਚ ਪਾਏ ਹਨ ।
ਅਤੇ ਇਹ ਬੱਚਾ ਬਹੁਤ ਅੰਕਾ ਨਾਲ ਸਟੇਟ ਵਿੱਚ ਪਹੁੰਚ ਗਿਆ ਪਿ੍ੰਸੀਪਲ ਮੈਮ ਅਤੇ ਸਮੂਹ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ

Address

Patiala

Telephone

+911752920445

Website

Alerts

Be the first to know and let us send you an email when Smart civil line school Patiala posts news and promotions. Your email address will not be used for any other purpose, and you can unsubscribe at any time.

Contact The School

Send a message to Smart civil line school Patiala:

Shortcuts

Share

Category