ਕੀ ਹਾਲ ਨੇ ਸਭ ਦੇ… ਬਹੁਤ ਦਿਨਾਂ ਬਾਅਦ ਫੇਰ ਸ਼ੁਰੂਆਤ ਕਰਨ ਲੱਗੇ ਆ…
Punjabi University updates
Punjabi University is a higher education institute located in Patiala, Punjab, India.
23/07/2024
ਅੱਛਾ ਇਹ ਓਹ ਕੀੜਾ ਜਿਹੜਾ ਏਥੋਂ ਜਾਣ ਨੀਂ ਦਿੰਦਾ ਕਿਸੇ ਨੂੰ…
…ਫੇਰ ਆ ਗਏ…ਕਰੋ follow ਪੇਜ ਨੂੰ
23/08/2022
Join us
01/01/2021
ਸਾਰਿਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 30 DECEMBER 2020 ਨੂੰ ਉਨਟਾਰੀਉ ਸਟੇਟ(ਕੈਨੇਡਾ) ਵਿਖੇ ਹਾਈਵੇ 17 ਉੱਪਰ ਨਿੱਪੀਗਨ ਅਤੇ ਥੰਡਰਵੇਅ ਵਿਚਾਲੇ ਇਕ ਹਾਦਸਾ ਵਾਪਰਿਆਂ ਜਿਸ ਵਿੱਚ ਇਕ ਪੰਜਾਬੀ ਨੌਜਵਾਨ ਮਨਦੀਪ ਸਿੰਘ ਸੋਹੀ ਦੀ ਮੌਤ ਹੋ ਗਈ ਜਦਕਿ ਦੂਸਰਾ ਵੀਰ ਗੰਭੀਰ ਜਖਮੀ ਹੋ ਗਿਆ,
ਮਨਦੀਪ ਸੋਹੀ ਜਿਸਨੇ ਟਰਾਂਟੋ ਤੋਂ ਪਿਛਲੇ ਹਫ਼ਤੇ ਹੀ ਸਟੱਡੀ ਕੰਪਲੀਟ ਕੀਤੀ ਸੀ ਤੇ ਹੁਣ ਅਡਮਿੰਟਨ ਮੂਵ ਹੋ ਰਿਹਾ ਸੀ ਟਰਾਂਟੋ ਤੋਂ, 30 ਦਸੰਬਰ ਨੂੰ ਜਦ ਇਹ ਟਰਾਂਟੋ ਤੋਂ ਅਡਮਿੰਟਨ ਆ ਰਹੇ ਸਨ ਕਾਰ ਉੱਪਰ ਤਾਂ ਸਾਹਮਣੇ ਇਕ ਟਰੱਕ ਟ੍ਰੇਲਰ ਹਾਈਵੇ ਤੇ ਸਨੋਅ ਹੋਣ ਕਾਰਨ ਜੈੱਕ ਨਾਈਫ ਹੋ ਗਿਆ ਮਲਬ ਕਿ ਇਹਨਾ ਸਾਹਮਣੇ ਅਚਾਨਕ ਘੁੰਮਕੇ ਅੱਗੇ ਆ ਗਿਆ ਅਤੇ ਇਹਨਾ ਨੌਜਵਾਨਾਂ ਦੀ ਕਾਰ ਉਸ ਵਿੱਚ ਜਾ ਟਕਰਾਈ, ਜਿਸ ਵਿੱਚ ਮਨਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ, ਮਨਦੀਪ ਦੀ ਮ੍ਰਿਤਕ ਦੇਹ ਪੰਜਾਬ ਭੇਜਣੀ ਹੈ, ਸੋ ਸਾਰਿਆ ਨੂੰ ਬੇਨਤੀ ਹੈ ਕਿ ਬਣਦਾ ਯੋਗਦਾਨ ਜ਼ਰੂਰ ਪਾਵੋ, ਸ਼ੇਅਰ ਕਰਕੇ ਦਾਨੀ ਸੱਜਣਾ ਕੋਲ ਪੁੱਜਦਾ ਕਰੋ, ਇੱਥੇ ਇਹ ਵੀ ਦੱਸ ਦੇਈਏ ਕਿ ਮਨਦੀਪ ਦੇ ਪਿਤਾ ਜੀ ਵੀ ਪਿਛਲੇ ਸਮੇਂ ਵਿੱਚ ਦੁਨੀਆ ਤੋਂ ਚਲੇ ਗਏ ਸਨ, ਹੁਣ ਸਿਰਫ ਘਰ ਵਿੱਚ ਮਨਦੀਪ ਦੀ ਬਜ਼ੁਰਗ ਮਾਤਾ ਹੀ ਹੈ,ਜ਼ਮੀਨ ਵੀ ਨਾਂ-ਮਾਤਰ ਹੋਣ ਕਾਰਨ ਮਾਂ ਆਪਦੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਉਣ ਤੋਂ ਅਸਮਰੱਥ ਹੈ, ਸੋ ਸਾਡਾ ਫਰਜ ਬਣਦਾ ਕਿ ਦਸਵੰਧ ਕੱਢਕੇ ਇਕ ਮਾਂ ਨੂੰ ਉਹਦੇ ਜਿਗਰ ਦੇ ਟੁਕੜੇ ਪੁੱਤ ਦੇ ਅੰਤਿਮ ਦਰਸ਼ਨ ਜ਼ਰੂਰ ਕਰਾਈਏ, ਸੋ ਸ਼ੇਅਰ ਕਰਿਉ ਅਤੇ ਬਣਦਾ ਯੋਗਦਾਨ ਜ਼ਰੂਰ ਪਾਇਉ, 🙏🏻
SENDING BODY OF LATE MANDEEP SINGH SOHI TO INDIA, organized by Satnam Singh Hello Everyone, We are raising money for Late Mandeep Singh Sohi son of … Satnam Singh needs your support for SENDING BODY OF LATE MANDEEP SINGH SOHI TO INDIA
20/12/2020
12/12/2020
ਏਹ ਓਹ ਮੋਰਚਾ ਜਿਹਨ੍ਹੇ ਮੋਦੀ ਦੇ ਹੰਕਾਰ ਨੂੰ ਚਕਨਾਚੂਰ ਕਰ ਦਿਤਾ ਤੇ ਭਾਈਚਾਰੇ ਦਾ ਸਬੂਤ ਦਿਤਾ ਕਿ ਏਸ ਦੇਸ਼ ਚ ਕੋਈ ਇੱਕ ਧਰਮ ਕੋਈ ਥਾਂ ਨੀਂ ਰੱਖਦਾ ਭਾਈਚਾਰਕ ਸਾਂਝ ਅੱਗੇ...
22/09/2020
ਕਿਸਾਨ-ਮਜ਼ਦੂਰ ਏਕਾ ਜ਼ਿੰਦਾਬਾਦ
18/09/2020
Support farmers support of urself
31/08/2020
ਜੰਨਤ
31/08/2020
Janat
28/08/2020
ਜੰਨਤਪੁਰਾ
Click here to claim your Sponsored Listing.
Location
Category
Contact the school
Telephone
Address
Patiala
147002