Jagat Guru Nanak Dev PSOU, Patiala

Jagat Guru Nanak Dev PSOU, Patiala JGND PSOU, Patiala established by State Legislature Act No. 19 of 2019 as First State Open University

The Department of English, Jagat Guru Nanak Dev Punjab State Open University (JGND PSOU), Patiala in collaboration with ...
24/08/2026

The Department of English, Jagat Guru Nanak Dev Punjab State Open University (JGND PSOU), Patiala in collaboration with Research and Development Cell is organising online JGND PSOU Skill Enhancement Series focussing on “Synopsis Writing and Research Approaches”.

Date: 25 August 2026
Time: 1:00 PM to 3:00 PM
Resource Person: Prof. Tejinder Kaur, Visiting Professor, JGND PSOU

Registration link
https://forms.gle/cjj1KEgGbBqQhs6MA

Research scholars, students and faculty can register by 24 August 2026 (till 2:00 PM).

ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਇਕੋ -ਇਕ ਅਜਿਹੀ ਯੂਨੀਵਰਸਿਟੀ ਹੈ ਜੋ ...
24/08/2026

ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਇਕੋ -ਇਕ ਅਜਿਹੀ ਯੂਨੀਵਰਸਿਟੀ ਹੈ ਜੋ ਸਮੁੱਚੇ ਪੰਜਾਬ ਨੂੰ ਕਵਰ ਕਰਦੀ ਹੈ ਅਤੇ ਪੰਜਾਬ ਦੇ ਹਰ ਜਿਲੇ ਵਿਚ ਯੂਨੀਵਰਸਿਟੀ ਦਾ ਆਪਣਾ ਲਰਨਰ ਸਪੋਰਟ ਸੈਂਟਰ ਹੈ। ਇਹ ਸਭ ਕੁਛ ਵਿਦਿਆਰਥੀਆਂ ਦੀ ਸਹੂਲਤ ਲਈ ਹੈ। ਯੂਨੀਵਰਸਿਟੀ ਦੇ ਗੁਰਦਾਸਪੁਰ ਜਿਲੇ ਅਧੀਨ 04 ਲਰਨਰ ਸਪੋਰਟ ਸੈਂਟਰ ਹਨ, ਜਿੱਥੇ ਓਸ ਖੇਤਰ ਨਾਲ ਸਬੰਧਿਤ ਹਰ ਵਿਦਿਆਰਥੀ ਜਾ ਕੇ ਆਸਾਨੀ ਨਾਲ ਹਰ ਪ੍ਰਕਾਰ ਦੀ ਜਾਣਕਾਰੀ ਅਤੇ ਦਾਖਲਾ ਲੈ ਸਕਦਾ ਹੈ।ਗੁਰਦਾਸਪੁਰ ਜਿਲੇ ਅਧੀਨ ਯੂਨੀਵਰਸਿਟੀ ਦੇ ਮਾਨਤਾ ਪ੍ਰਾਪਤ ਲਰਨਰ ਸਪੋਰਟ ਸੈਂਟਰ ਦਾ ਵੇਰਵਾ ਇਸ ਪ੍ਰਕਾਰ ਹੈ।

23/08/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿੱਚ ਚੱਲ ਰਹੇ Diploma in Empirical Research Methods in Social Science ਬਾਰੇ ਮਹੱਤਵਪੂਰਨ ਜਾਣਕਾਰੀ

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿੱਚ ਚੱਲ ਰਹੇ ਸੈਸ਼ਨ 2026 ਦੇ ਦਾਖਲਿਆਂ ਤਹਿਤ ਸਰਟੀਫਿਕੇਟ ਪ੍ਰੋਗਰਾਮਾਂ ਦੀ ਫੀਸ ...
23/08/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿੱਚ ਚੱਲ ਰਹੇ ਸੈਸ਼ਨ 2026 ਦੇ ਦਾਖਲਿਆਂ ਤਹਿਤ ਸਰਟੀਫਿਕੇਟ ਪ੍ਰੋਗਰਾਮਾਂ ਦੀ ਫੀਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਹੋਰ ਜਾਣਕਾਰੀ ਲਈ ਸਾਡੇ ਹੈਲਪਲਾਈਨ ਨੰਬਰ ਤੇ ਸੰਪਰਕ ਕਰੋ : 9463082523
#ਦਾਖਲੇ2026 #ਪੰਜਾਬਯੂਨੀਵਰਸਿਟੀ #ਉੱਚਸਿੱਖਿਆ #ਪੰਜਾਬਦੇਵਿਦਿਆਰਥੀ

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿੱਚ ਚੱਲ ਰਹੇ ਸੈਸ਼ਨ 2026 ਦੇ ਦਾਖਲਿਆਂ ਤਹਿਤ ਸਰਟੀਫਿਕੇਟ ਪ੍ਰੋਗਰਾਮਾਂ ਦੀ ਫੀਸ ...
22/08/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿੱਚ ਚੱਲ ਰਹੇ ਸੈਸ਼ਨ 2026 ਦੇ ਦਾਖਲਿਆਂ ਤਹਿਤ ਸਰਟੀਫਿਕੇਟ ਪ੍ਰੋਗਰਾਮਾਂ ਦੀ ਫੀਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਹੋਰ ਜਾਣਕਾਰੀ ਲਈ ਸਾਡੇ ਹੈਲਪਲਾਈਨ ਨੰਬਰ ਤੇ ਸੰਪਰਕ ਕਰੋ : 9463082523
#ਦਾਖਲੇ2026 #ਪੰਜਾਬਯੂਨੀਵਰਸਿਟੀ #ਉੱਚਸਿੱਖਿਆ #ਪੰਜਾਬਦੇਵਿਦਿਆਰਥੀ #𝐒𝐤𝐢𝐥𝐥𝐬𝐃𝐞𝐯𝐞𝐥𝐨𝐩𝐦𝐞𝐧𝐭

ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਇਕੋ -ਇਕ ਅਜਿਹੀ ਯੂਨੀਵਰਸਿਟੀ ਹੈ ਜੋ ...
22/08/2026

ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਇਕੋ -ਇਕ ਅਜਿਹੀ ਯੂਨੀਵਰਸਿਟੀ ਹੈ ਜੋ ਸਮੁੱਚੇ ਪੰਜਾਬ ਨੂੰ ਕਵਰ ਕਰਦੀ ਹੈ ਅਤੇ ਪੰਜਾਬ ਦੇ ਹਰ ਜਿਲੇ ਵਿਚ ਯੂਨੀਵਰਸਿਟੀ ਦਾ ਆਪਣਾ ਲਰਨਰ ਸਪੋਰਟ ਸੈਂਟਰ ਹੈ। ਇਹ ਸਭ ਕੁਛ ਵਿਦਿਆਰਥੀਆਂ ਦੀ ਸਹੂਲਤ ਲਈ ਹੈ। ਯੂਨੀਵਰਸਿਟੀ ਦੇ ਫਰੀਦਕੋਟ ਜਿਲੇ ਅਧੀਨ 04 ਲਰਨਰ ਸਪੋਰਟ ਸੈਂਟਰ ਹਨ, ਜਿੱਥੇ ਓਸ ਖੇਤਰ ਨਾਲ ਸਬੰਧਿਤ ਹਰ ਵਿਦਿਆਰਥੀ ਜਾ ਕੇ ਆਸਾਨੀ ਨਾਲ ਹਰ ਪ੍ਰਕਾਰ ਦੀ ਜਾਣਕਾਰੀ ਅਤੇ ਦਾਖਲਾ ਲੈ ਸਕਦਾ ਹੈ।ਫਰੀਦਕੋਟ ਜਿਲੇ ਅਧੀਨ ਯੂਨੀਵਰਸਿਟੀ ਦੇ ਮਾਨਤਾ ਪ੍ਰਾਪਤ ਲਰਨਰ ਸਪੋਰਟ ਸੈਂਟਰ ਦਾ ਵੇਰਵਾ ਇਸ ਪ੍ਰਕਾਰ ਹੈ।

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੁਆਰਾ ਸੰਤ ਦਰਬਾਰਾ ਸਿੰਘ ਕਾਲਜ ਆਫ ਐਜ਼ੂਕੇਸਨ ਫਾਰ ਵੂਮਨਜ਼, ਲੋਪੋਂ(ਮੋਗਾ) ਨੂੰ ਯੂਨੀਵਰਸਿਟੀ...
21/08/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੁਆਰਾ ਸੰਤ ਦਰਬਾਰਾ ਸਿੰਘ ਕਾਲਜ ਆਫ ਐਜ਼ੂਕੇਸਨ ਫਾਰ ਵੂਮਨਜ਼, ਲੋਪੋਂ(ਮੋਗਾ) ਨੂੰ ਯੂਨੀਵਰਸਿਟੀ ਦਾ ਲਰਨਰ ਸਪੋਰਟ ਸੈਂਟਰ ਬਣਾਇਆ ਗਿਆ।

ਪਟਿਆਲਾ/ਮੋਗਾ: ਉੱਚ ਸਿੱਖਿਆ ਤੱਕ ਪਹੁੰਚ ਵਧਾਉਣ ਦੀ ਆਪਣੀ ਵਚਨਬੱਧਤਾ ਦੇ ਵਜੋਂ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਲੋਪੋਂ (ਮੋਗਾ) ਵਿਖੇ ਸੰਤ ਦਰਬਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਫਾਰ ਵੂਮਨਜ਼ ਵਿੱਚ ਇਕ ਲਰਨਰ ਸਪੋਰਟ ਸੈਂਟਰ ਸਥਾਪਤ ਕੀਤਾ। ਇਸ ਸੈਂਟਰ ਦਾ ਉਦਘਾਟਨ ਡਾ. ਵਿਨੋਦ ਕੁਮਾਰ, (ਰੀਜਨਲ ਡਾਇਰੈਕਟਰ) ਅਤੇ ਸ੍ਰੀ ਜਸਵੀਰ ਸਿੰਘ ਜੀ ਨੇ ਕੀਤਾ।

ਯੂਨੀਵਰਸਿਟੀ ਦੁਆਰਾ ਸਥਾਪਤ ਕੀਤਾ ਇਹ ਸੈਂਟਰ ਉਹਨਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰੇਗਾ ਜੋ ਨਿੱਜੀ, ਪੇਸ਼ਾਵਰ ਜਾਂ ਭੂਗੋਲਕ ਰੁਕਾਵਟਾਂ ਦੇ ਕਾਰਨ ਰੈਗੂਲਰ ਪੜ੍ਹਾਈ ਨਹੀਂ ਕਰ ਸਕਦੇ। ਇਸ ਸੈਂਟਰ ਰਾਹੀਂ, ਵਿਦਿਆਰਥੀ ਯੂਨੀਵਰਸਿਟੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਦਾਖ਼ਲਾ ਲੈ ਕੇ ਆਨਲਾਇਨ ਮਾਧਿਅਮ ਰਾਂਹੀ ਪੜ੍ਹਾਈ ਜਾਰੀ ਰੱਖ ਸਕਦੇ ਹਨ।

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿੱਚ ਚੱਲ ਰਹੇ ਸੈਸ਼ਨ 2026 ਦੇ ਦਾਖਲਿਆਂ ਤਹਿਤ UG ਅਤੇ PG ਪ੍ਰੋਗਰਾਮਾਂ ਦੀ ਫੀਸ ...
21/08/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿੱਚ ਚੱਲ ਰਹੇ ਸੈਸ਼ਨ 2026 ਦੇ ਦਾਖਲਿਆਂ ਤਹਿਤ UG ਅਤੇ PG ਪ੍ਰੋਗਰਾਮਾਂ ਦੀ ਫੀਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਹੋਰ ਜਾਣਕਾਰੀ ਲਈ ਸਾਡੇ ਹੈਲਪਲਾਈਨ ਨੰਬਰ ਤੇ ਸੰਪਰਕ ਕਰੋ : 9463082523
#ਦਾਖਲੇ2026 #ਪੰਜਾਬਯੂਨੀਵਰਸਿਟੀ #ਉੱਚਸਿੱਖਿਆ #ਪੰਜਾਬਦੇਵਿਦਿਆਰਥੀ

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਮਾਨਯੋਗ ਉਪ- ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਕੂਲ ਆ...
20/08/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਮਾਨਯੋਗ ਉਪ- ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਕੂਲ ਆਫ਼ ਸਾਇਸ਼ ਐਂਡ ਇਮਰਜਿਗ ਟੈਕਨਿਲੋਜਿ ਦੇ ਅਸਿਟੇਂਟ ਪ੍ਰਫੇਸਰ ਡਾ. ਮੋਨਿਕਾ ਪਾਠਕ ਵੱਲੋਂ NEP 2020 ਦੇ ਵੱਖ-ਵੱਖ ਪੱਖਾਂ, ਇਸ ਦੇ ਲਾਗੂਕਰਨ ਅਤੇ ਉੱਚ ਸਿੱਖਿਆ ਵਿੱਚ ਇਸ ਦੀ ਮਹੱਤਤਾ ਬਾਰੇ ਪ੍ਰਜ਼ੇਨਟੇਸ਼ਨ ਦਿੱਤੀ ਗਈ।

ਪ੍ਰਜ਼ੇਨਟੇਸ਼ਨ ਦੌਰਾਨ NEP 2020 ਦੇ ਮੁੱਖ ਉਦੇਸ਼ਾਂ ਅਤੇ ਇਸ ਅਧੀਨ ਕੀਤੇ ਜਾ ਰਹੇ ODL ਅਤੇ ਆਨਲਾਈਨ ਸਿੱਖਿਆ ਸੁਧਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਜ਼ੇਨਟੇਸ਼ਨ ਵਿੱਚ ਵਿਦਿਆਰਥੀ-ਕੇਂਦਰਿਤ ਸਿੱਖਿਆ, ਬਹੁ-ਵਿਸ਼ਯਕ ਅਧਿਐਨ, ਲਚਕੀਲੀ ਸਿੱਖਿਆ ਪ੍ਰਣਾਲੀ, ਹੁਨਰ-ਆਧਾਰਿਤ ਸਿੱਖਿਆ ਅਤੇ ਤਕਨਾਲੋਜੀ ਦੀ ਵਰਤੋਂ ਵਰਗੇ ਮਹੱਤਵਪੂਰਨ ਪੱਖਾਂ ਨੂੰ ਉਜਾਗਰ ਕੀਤਾ ਗਿਆ।

20/08/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿੱਚ ਚੱਲ ਰਹੇ Diploma in Fundamentals of Indian Constitution ਬਾਰੇ ਮਹੱਤਵਪੂਰਨ ਜਾਣਕਾਰੀ

Address

Jagat Guru Nanak Dev Punjab State Open University, C/28 Lower Mall
Patiala
147001

Alerts

Be the first to know and let us send you an email when Jagat Guru Nanak Dev PSOU, Patiala posts news and promotions. Your email address will not be used for any other purpose, and you can unsubscribe at any time.

Contact The School

Send a message to Jagat Guru Nanak Dev PSOU, Patiala:

Shortcuts

Share