Mahila sewa welfare society

Mahila sewa welfare society Contact information, map and directions, contact form, opening hours, services, ratings, photos, videos and announcements from Mahila sewa welfare society, Patiala.

Hello, I wanted to share something deeply personal with you. My family is going through an unimaginable loss as we try t...
14/01/2026

Hello, I wanted to share something deeply personal with you. My family is going through an unimaginable loss as we try to bring our beloved son, Yugraj Singh, back home after a tragic accident in Denver. Your support, even a small contribution, can help ease the financial burden during this difficult time. Please consider clicking the link below to donate or share it with others who might help. Thank you for your kindness.

My name is Ranjit Singh, and I am devastated to share that my beloved son, Yugraj Singh, lost his lif… Arwinder Sran needs your support for Yugraj Singh Sran

01/01/2026

🎉✨ ਨਵਾਂ ਸਾਲ ਮੁਬਾਰਕ ਹੋਵੇ — 2026 ✨🎉
ਨਵਾਂ ਸਾਲ ਸਿਰਫ਼ ਤਾਰੀਖ ਨਹੀਂ ਹੁੰਦਾ,
ਇਹ ਨਵੇਂ ਫੈਸਲੇ, ਨਵੀਂ ਮਿਹਨਤ
ਅਤੇ ਨਵੀਂ ਸ਼ੁਰੂਆਤ ਦਾ ਨਾਮ ਹੁੰਦਾ ਹੈ।
ਜੋ ਹਾਰ ਕੇ ਰੁਕ ਗਿਆ, ਉਹ ਪਿੱਛੇ ਰਹਿ ਗਿਆ;
ਜੋ ਸਿੱਖ ਕੇ ਅੱਗੇ ਵਧਿਆ,
ਉਹੀ ਅਸਲ ਵਿੱਚ ਜਿੱਤਿਆ।
2026 ਵਿੱਚ ਆਪਣੇ ਆਪ ‘ਤੇ
ਪੂਰਾ ਵਿਸ਼ਵਾਸ ਰੱਖੋ —
ਕਿਉਂਕਿ ਤੁਹਾਡੇ ਵਰਗਾ ਹੋਰ ਕੋਈ ਨਹੀਂ। 💫
🎊 Happy New Year 2026 🎊
ਖੁਸ਼ੀਆਂ, ਸਿਹਤ ਅਤੇ ਕਾਮਯਾਬੀ ਤੁਹਾਡਾ ਸਾਥ ਦੇਣ 🌟 ਕੁਲਦੀਪ ਕੌਰ ਪਟਿਆਲਾ 🙏🏻

27/12/2025
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 🙏🏻ਸਾਰੀ ਸਾਧ ਸੰਗਤ ਨੂੰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਜੀ🙏🏻। ਸੱਚੇ ਪਾਤਸ਼ਾਹ ਜੀ...
10/08/2025

ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 🙏🏻ਸਾਰੀ ਸਾਧ ਸੰਗਤ ਨੂੰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਜੀ🙏🏻।
ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸਰੀ ਦੀ ਸੰਗਤ ਵੱਲੋਂ ਨਿੱਤਨੇਮ ਕੀਤਾ ਗਿਆ । ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ।🙏🏻🙏🏻

16/04/2025

ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਮੈਸਜ਼ ਸ਼ੇਅਰ ਕਰਦੋ,🙏🙏🙏🙏🙏🙏
ਮਹਿਲਾ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਫ੍ਰੀ ਵੀਲ ਚੇਅਰ ਸਾਈਕਲ ਵੰਡੇ ਜਾਣੇ ਹਨ । 50% ਤੋਂ ਉੱਪਰ ਵਾਲੇ ਅੰਗਹੀਨ (ਸਰਟੀਫਿਕੇਟ ਵਾਲੇ ) ਭੈਣ ਭਰਾ ਸੰਪਰਕ ਕਰਨ ਵੱਲੋਂ ਕੁਲਦੀਪ ਕੌਰ ਪਟਿਆਲਾ9779328945 ਆਪ ਜੀ ਦਾ ਧੰਨਵਾਦ

ਕਿਰਪਾ ਕਰਕੇ ਪੋਸਟ ਨੂੰ ਸ਼ੇਅਰ ਕਰਦੋ🙏🏻 ਰਜਿੰਦਰਾ ਹਸਪਤਾਲ ਵਿੱਚ ਭਰਤੀ ਔਰਤ ਨੂੰ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ।blood ਕੈਸਰ ਹੈ।ਬਹੁਤ ਭਲਾ ਹ...
28/03/2025

ਕਿਰਪਾ ਕਰਕੇ ਪੋਸਟ ਨੂੰ ਸ਼ੇਅਰ ਕਰਦੋ🙏🏻 ਰਜਿੰਦਰਾ ਹਸਪਤਾਲ ਵਿੱਚ ਭਰਤੀ ਔਰਤ ਨੂੰ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ।blood ਕੈਸਰ ਹੈ।ਬਹੁਤ ਭਲਾ ਹੋਇਗਾ.🙏🏻🙏🏻ਜਲਦੀ ਪਰਿਵਾਰ ਨੂੰ ਸੰਪਰਕ ਕਰੋ 79734 72228

14/12/2024
ਮਹਿਲਾ ਸੇਵਾ ਵੈਲਫੇਅਰ ਸੁਸਾਇਟੀ ਪਟਿਆਲਾ ਵੱਲੋ ਚੱਲ ਰਹੇ ਫ੍ਰੀ ਸਿਲਾਈ ਸੈਂਟਰ
10/10/2024

ਮਹਿਲਾ ਸੇਵਾ ਵੈਲਫੇਅਰ ਸੁਸਾਇਟੀ ਪਟਿਆਲਾ ਵੱਲੋ ਚੱਲ ਰਹੇ ਫ੍ਰੀ ਸਿਲਾਈ ਸੈਂਟਰ

Address

Patiala

Telephone

9779328945

Website

Alerts

Be the first to know and let us send you an email when Mahila sewa welfare society posts news and promotions. Your email address will not be used for any other purpose, and you can unsubscribe at any time.

Contact The School

Send a message to Mahila sewa welfare society:

Shortcuts

Share